12.08C Vancouver
ADS

News

AllAlbertaBCCanadaIndiaWorld
PM says, Pfizer-BioNTech has confirmed to move up delivery of five million vaccine doses to June - https://cdn.connectfm.ca/8A66CAB8-B6B3-43DA-BFAB-8DBCCAF8EA04_Story1121381_1625813.jpg
Canada Mar 30
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਹੁਣ ਜੂਨ 'ਚ ਹੋ ਜਾਵੇਗੀ ਫਾਈਜ਼ਰ-ਬਾਇਓਐਨਟੈਕ ਦੀ 5 ਮਿਲੀਅਨ ਖੁਰਾਕਾਂ ਦੀ ਡਿਲੀਵਰੀ
1.5 million doses of AstraZeneca vaccine expected to arrive from U.S. today  - https://cdn.connectfm.ca/717DE11F-9B68-4BAD-AC98-3225A2C23EFB_Story1121380_1625506.jpg
Canada Mar 30
ਔਕਸਫਰਡ-ਐਸਟ੍ਰਾਜ਼ੈਨਕਾ ਦੀ ਵੈਕਸੀਨ ਦੀਆਂ 1.5 ਮਿਲੀਅਨ ਖ਼ੁਰਾਕਾਂ ਅੱਜ ਅਮਰੀਕਾ ਤੋਂ ਕੈਨੇਡਾ ਪਹੁੰਚਣ ਦਾ ਅਨੁਮਾਨ
Amit Shah holds rally in Nandigram - https://cdn.connectfm.ca/Amit-Shah-holds-rally-in-Nandigram.gif
India Mar 30
ਅਮਿਤ ਸ਼ਾਹ ਵੱਲੋਂ ਨੰਦੀਗ੍ਰਾਮ ਵਿੱਚ ਰੈਲੀ
BJP MLA attack case: Farmers end protest in Malout after Punjab police assures evidence-based probe - https://cdn.connectfm.ca/Mlout.jpg
India Mar 30
ਭਾਜਪਾ ਐੱਮਐੱਲਏ 'ਤੇ ਹਮਲੇ ਦਾ ਮਾਮਲਾ: ਪੁਲਿਸ ਵੱਲੋਂ ਸਬੂਤਾਂ 'ਤੇ ਅਧਾਰਿਤ ਜਾਂਚ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਦਾ ਧਰਨਾ ਖ਼ਤਮ
B.C. temporarily suspends use of Oxford-AstraZeneca vaccine for those under age 55; 2,518 new COVID-19 cases reported - https://cdn.connectfm.ca/92B46F15-6868-4124-BE02-AE18522E492E_Story1119471_1624136.jpg
BC Mar 30
ਬੀ.ਸੀ. 'ਚ ਟੈਂਪਰੇਰੀ ਪੱਧਰ 'ਤੇ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਐਸਟ੍ਰਾਜ਼ੈਨਕਾ ਵੈਕਸੀਨ 'ਤੇ ਰੋਕ; 2,518 ਹੋਰ ਕੋਵਿਡ-19 ਮਾਮਲੇ ਹੋਏ ਰਿਪੋਰਟ
Ajay Devgn reacts on viral 'Delhi brawl' video, calls it 'baseless' - https://cdn.connectfm.ca/0D026E4C-95EC-45C7-873C-A3779A475242_Story1119470_1624123.jpg
India Mar 30
ਅਜੇ ਦੇਵਗਨ ਨੇ ਦਿੱਲੀ 'ਚ ਕੁੱਟਮਾਰ ਦੇ ਵੀਡੀਓ 'ਤੇ ਦਿੱਤੀ ਸਫ਼ਾਈ, ਕਿਹਾ ਉਨ੍ਹਾਂ ਨਾਲ ਸੰਬੰਧਤ ਨਹੀਂ ਹੈ ਘਟਨਾ
Dr. Henry introduces restrictions including banning indoor dining at bars and restaurants, describes the move as a "circuit breaker" - https://cdn.connectfm.ca/6B617F01-D5AB-49F8-81B3-20B0E4E7AD23_Story1119469_1624113.jpg
BC Mar 30
ਬੀ.ਸੀ. 'ਚ ਡਾ. ਹੈਨਰੀ ਨੇ ਬਾਰਜ਼ ਅਤੇ ਰੈਸਟੂਰੈਂਟਾਂ 'ਚ ਇੰਡੋਰ ਡਾਈਨਿੰਗ 'ਤੇ ਲਗਾਈ ਰੋਕ, ਕਈ ਹੋਰ ਪਬੰਦੀਆਂ ਦਾ ਐਲਾਨ
NACI announces change in recommendations for the Oxford-AstraZeneca COVID-19 vaccine - https://cdn.connectfm.ca/D15BE784-57EF-4AF8-9D78-7F5FBEAA272C_Story1119468_1623588.jpg
Canada Mar 29
ਐਨ.ਏ.ਸੀ.ਆਈ. ਵੱਲੋਂ ਔਕਸਫ਼ਰਡ-ਐਸਟ੍ਰਾਜ਼ੈਨਕਾ ਵੈਕਸੀਨ ਦੀ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਵਰਤੋਂ 'ਤੇ ਰੋਕ ਦਾ ਐਲਾਨ
Surrey RCMP Special Victims Unit seeks information in sexual assault investigation - https://cdn.connectfm.ca/FAF465D4-34B8-4E6E-8577-92A6255868F0_Story1119467_1623562.jpg
BC Mar 29
ਚਾਰ ਆਦਮੀਆਂ 'ਤੇ ਜਿਨਸੀ ਹਮਲੇ ਤੋਂ ਬਾਅਦ ਇੱਕ ਵਿਅਕਤੀ ਗ੍ਰਿਫਤਾਰ, ਸਰੀ ਆਰ.ਸੀ.ਐਮ.ਪੀ. ਵੱਲੋਂ ਕੀਤੀ ਜਾ ਰਹੀ ਜਾਂਚ
Previous1240 of 1618 pagesNext

Latest News

two-drivers-killed-in-head-on-crash-in-kootenay-national-park
Punjabi

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ 'ਚ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਦੋ ਡਰਾਈਵਰਾਂ ਦੀ ਮੌਤ

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ ਵਿਚ ਬੁੱਧਵਾਰ ਨੂੰ ਇੱਕ ਆਹਮੋ-ਸਾਹਮਣੇ ਦੀ ਟੱਕਰ ਵਿਚ ਦੋ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ, ਪੁਲਿਸ ਨੂੰ ਸ਼ਾਮ 5:30 ਵਜੇ ਹਾਈਵੇ 93 'ਤੇ ਸਥਿਤ ਸਿੰਪਸਨ Monument ਦੇ ਨੇੜੇ ਇੱਕ ਗੰਭੀਰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਵੈਸਟ ਬਾਊਂਡ ਜਾ ਰਹੀ ਗੱਡੀ ਮੋੜ ਕੱਟਦੇ ਸਮੇਂ ਸੜਕ ਦੀ ਸੈਂਟਰ ਲਾਈਨ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਨਾਲ ਤੇਜ਼ ਰਫ਼ਤਾਰ ਵਿਚ ਟਕਰਾ ਗਈ।
raja-warring-calls-for-punjab-cm-dgp-to-resign-after-grenade-blast-at-moga-police-station
Punjabi

ਮੋਗਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਪੁਲਿਸ ਥਾਣੇ ਵਿੱਚ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਧਮਾਕੇ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
two-men-charged-in-windsor-child-grooming-human-trafficking-investigation-police-seek-two-more-suspects
Punjabi

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
109-people-died-from-unregulated-drugs-in-b-c-during-may-preliminary-coroner-data-shows
Punjabi

ਬੀ.ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ 109 ਲੋਕਾਂ ਦੀ ਹੋਈ ਮੌਤ

ਬੀ. ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮਈ ਵਿਚ 109 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਯਾਨੀ ਰੋਜ਼ਾਨਾ ਔਸਤਨ 3.5 ਲੋਕਾਂ ਨੇ ਨਸ਼ੇ ਕਾਰਨ ਜਾਨ ਗੁਆਈ ਹੈ। ਕੋਰੋਨਰ ਸਰਵਿਸਸ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਫਰਵਰੀ 2020 ਵਿਚ ਦਰਜ ਹੋਈਆਂ 79 ਮੌਤਾਂ ਤੋਂ ਬਾਅਦ ਇਹ ਕਿਸੇ ਇੱਕ ਮਹੀਨੇ ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਹੈ।
three-charged-after-surrey-investigation-into-alleged-3d-printed-firearms-and-drug-trafficking
Punjabi

ਸਰੀ 'ਚ 3D ਪ੍ਰਿੰਟਰ ਨਾਲ ਗੈਰ-ਕਾਨੂੰਨੀ ਹਥਿਆਰ ਬਣਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ 'ਤੇ ਲੱਗੇ ਗੰਭੀਰ ਦੋਸ਼

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਯੂਨਿਟ ਨੇ ਸਰੀ ਵਿਖੇ 3D ਪ੍ਰਿੰਟਰ ਰਾਹੀਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਮਹਿਲਾ ਸਣੇ ਤਿੰਨ ਵਿਅਕਤੀਆਂ ਨੂੰ ਕਈ ਗੰਭੀਰ ਦੋਸ਼ਾਂ ਨਾਲ ਚਾਰਜ ਕੀਤਾ ਹੈ। ਇਹ ਕਾਰਵਾਈ ਸਤੰਬਰ 2025 ਵਿਚ ਕੀਤੀ ਇੱਕ ਛਾਪੇਮਾਰੀ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀਤੀ ਗਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link