14.22C Vancouver
ADS

News

AllAlbertaBCCanadaIndiaWorld
Montreal restaurateurs 'in shock' after provincial government orders 28-day closure - https://cdn.connectfm.ca/9D82EC70-C893-4DD7-BF4F-0B09B68B63AF_Story833270_1203731.jpg
Canada Sep 29
28 ਦਿਨ ਲਈ ਰੈਸਟੂਰੈਂਟ ਅਤੇ ਬਾਰ ਬੰਦ ਕਰਨ ਦੇ ਨਿਰਦੇਸ਼ਾਂ ਤੋਂ ਕਿਊਬੈਕ ਦੇ ਰੈਸਟੂਰੈਂਟ ਵਪਾਰੀ ਹੈਰਾਨ
Federal government strikes agreement with Abbott to buy 7.9 million rapid-test devices - https://cdn.connectfm.ca/218ABD7B-0626-4AB8-A5E2-051866441CB6_Story833271_1203713.jpg
Canada Sep 29
ਅਮਰੀਕੀ ਕੰਪਨੀ ਐਬੌਟ ਨਾਲ ਫੈਡਰਲ ਸਰਕਾਰ ਦਾ ਕਰਾਰ, ਖਰੀਦੇ ਜਾਣਗੇ 7.9 ਮਿਲੀਅਨ ਰੈਪਿਡ ਟੈਸਟ ਡਿਵਾਈਸ
India's Vice-President M. Venkaiah Naidu tests positive for COVID-19 - https://cdn.connectfm.ca/8CAD1159-E189-4505-A411-23A460BE7419_Story833273_1203698.jpg
India Sep 29
ਭਾਰਤ ਦੇ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਕੋਵਿਡ-19 ਤੋਂ ਪੀੜਤ
US 'outraged' by rocket attack that killed women, children - https://cdn.connectfm.ca/050EFCD2-063E-4E7B-B8CB-7081CB3D32AB_Story833272_1203633.jpg
World Sep 29
ਬਗ਼ਦਾਦ 'ਚ ਰਾਕਿਟ ਹਮਲੇ ਤੋਂ ਗੁੱਸੇ 'ਚ ਅਮਰੀਕਾ, ਹਮਲੇ 'ਚ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ
74 year woman hit and killed in Vancouver, sixth pedestrian death in the city this year - null
BC Sep 29
ਵੈਨਕੂਵਰ 'ਚ ਗੱਡੀ ਨਾਲ ਟੱਕਰ 'ਚ 74 ਸਾਲਾ ਔਰਤ ਦੀ ਮੌਤ
Former Conservative MP Rob Anders facing multiple charges for evading taxes - null
Canada Sep 29
ਸਾਬਕਾ ਕਨਜ਼ਰਵੇਟਿਵ ਐਮ.ਪੀ. ਰੌਪ ਐਨਡਰਸ ਟੈਕਸ ਚੋਰੀ ਬਾਬਤ ਕਈ ਇਲਜ਼ਾਮਾ ਦਾ ਕਰ ਰਹੇ ਹਨ ਸਾਹਮਣਾ
BC NDP leader John Horgan promises schools in Liberal-held turf - https://cdn.connectfm.ca/BA05C27C-0B41-45B8-B01E-91C111B9003B_Story833268_1203386.jpg
BC Sep 29
ਲਿਬਰਲਜ਼ ਦੇ ਖੇਤਰ ਤੋਂ ਚੋਣ ਪ੍ਰਚਾਰ ਕਰਦਿਆਂ ਜੌਨ ਹੌਰਗਨ ਨੇ ਖੇਤਰ ਵਿਚ ਸਕੂਲ ਬਣਾਉਣ ਦੀ ਆਖੀ ਗੱਲ
Ottawa publishes guidance for rapid COVID-19 tests - https://cdn.connectfm.ca/FC34DC35-5962-49EC-848C-50CC18594CF6_Story833267_1203144.jpg
Canada Sep 29
ਔਟਵਾ ਦੁਆਰਾ ਰੈਪਿਡ ਕੋਵਿਡ-19 ਟੈੱਸਟਸ ਬਾਬਤ ਕੰਪਨੀਆਂ ਨੂੰ ਦਿੱਤੀਆਂ ਗਈਆਂ ਹਿਦਾਇਤਾਂ
Trudeau pledges additional $400 million in humanitarian aid to fight COVID-19 - https://cdn.connectfm.ca/30669A43-4B27-4A64-9C4B-D8DAFDD9AEA1_Story833266_1202814.jpg
Canada Sep 29
ਟਰੂਡੋ ਵਲੋਂ ਕੋਵਿਡ-19 ਦੌਰਾਨ ਮਾਨਵਤਾ ਦੇ ਕਾਰਜਾਂ ਲਈ $400 ਮਿਲੀਅਨ ਦੇ ਸਹਿਯੋਗ ਦਾ ਐਲਾਨ
Previous1376 of 1611 pagesNext

Latest News

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link