9.33C Vancouver
ADS

News

AllAlbertaBCCanadaIndiaWorld
B.C. records 887 more cases of COVID-19, with death toll now at 384 - https://cdn.connectfm.ca/3B0E4FDF-2415-4530-89DA-62F62B881B19_Story925793_1338273.jpg
BC Nov 27
ਬੀ.ਸੀ. 'ਚ ਕੋਵਿਡ-19 ਦੇ 887 ਹੋਰ ਮਾਮਲੇ ਤੇ 13 ਮੌਤਾਂ ਹੋਈਆਂ ਰਿਪੋਰਟ
BC Premier John Horgan announces new NDP cabinet - https://cdn.connectfm.ca/98D1EAA9-2080-4261-A682-662776328291_Story925792_1338237.jpg
BC Nov 27
ਪ੍ਰੀਮਿਅਰ ਜੌਨ ਹੌਰਗਨ ਨੇ ਨਵੇਂ ਐਨ.ਡੀ.ਪੀ. ਕੈਬਿਨੇਟ ਦਾ ਕੀਤਾ ਐਲਾਨ
ICBC and police forces in B.C. launch annual CounterAttack holiday road checks tomorrow night - null
BC Nov 26
ਬੀ.ਸੀ. 'ਚ ਆਈ.ਸੀ.ਬੀ.ਸੀ. ਤੇ ਪੁਲਿਸ ਫੋਰਸਿਜ਼ ਕੱਲ ਤੋਂ 'ਕਾਊਂਟਰ ਅਟੈਕ ਹਾਲੀਡੇਅ ਰੋਡ ਚੈਕਸ' ਦੀ ਕਰ ਰਹੇ ਸ਼ੁਰੂਆਤ
Four B.C. men face gambling charge after raid uncovers alleged poker ring in Burnaby - https://cdn.connectfm.ca/4DD1269B-395E-499C-9550-B1F10AA1DC09_Story925790_1338040.jpg
BC Nov 26
ਬਰਨਬੀ 'ਚ ਕਥਿਤ ਪੋਕਰ ਰਿੰਗ ਦਾ ਖੁਲਾਸਾ, ਬੀ.ਸੀ. ਦੇ ਚਾਰ ਲੋਕ ਚੜ੍ਹੇ ਪੁਲਿਸ ਦੇ ਅੜਿੱਕੇ
Canada now has purchase agreements with seven COVID-19 vaccine producers: Dr. Howard Njoo - https://cdn.connectfm.ca/0D2AF699-BAE6-43DB-A1C5-0A1E05ED4226_Story925789_1337972.jpg
Canada Nov 26
ਕੈਨੇਡਾ ਨੂੰ ਹੁਣ 7 ਵੈਕਸੀਨਾਂ ਦੇ ਖਰੀਦ ਐਗਰੀਮੈਂਟ ਹੋ ਚੁੱਕੇ ਹਾਸਿਲ: ਡਾ. ਹੌਵਰਡ ਨਿਊ
Julian Assange's partner appeals to Trump to pardon him - https://cdn.connectfm.ca/6263DDDE-79DA-4508-A076-8EAEA46AC6A3_Story925788_1337889.jpg
World Nov 26
ਜੂਲੀਅਨ ਅਸਾਂਜ ਦੀ ਪਾਰਟਨਰ ਨੇ ਟ੍ਰੰਪ ਨੂੰ ਕੀਤੀ ਪਾਰਡਨ ਕਰਨ ਦੀ ਅਪੀਲ
Court strikes down consecutive life sentences; Quebec mosque shooter has sentence cut - null
Canada Nov 26
ਕੋਰਟ ਨੇ ਲਗਾਤਾਰ ਉਮਰ ਕੈਦ ਦੀਆਂ ਸਜ਼ਾਵਾਂ ਨੂੰ ਕੀਤਾ ਰੱਦ; ਕਿਊਬੈਕ 'ਚ ਮਸਜਿਦ 'ਚ ਛੇ ਲੋਕਾਂ ਦੇ ਕਤਲ ਦੇ ਦੋਸ਼ੀ ਦੀ ਸਜ਼ਾ ਹੋਈ ਘੱਟ
Dr. Bonnie Henry says she doesn't have any time for those who think wearing a mask makes them ill, or is a limitation of personal freedom - https://cdn.connectfm.ca/7B0A5502-EA6C-48C4-AAE6-1470BD3EA550_Story925786_1337717.jpg
BC Nov 26
ਡਾ. ਬੌਨੀ ਹੈਨਰੀ ਨੇ ਕਿਹਾ, ਮਾਸਕ ਪਹਿਨਣ ਤੋਂ ਇਨਕਾਰ ਕਰਦੇ, ਜਾਂ ਇਸ ਨੂੰ ਆਜ਼ਾਦੀ ਲਈ ਖਤਰਾ ਦੱਸਦੇ ਲੋਕਾਂ ਲਈ ਉਨ੍ਹਾਂ ਕੋਲ ਨਹੀਂ ਹੈ ਸਮਾਂ
Former BC premier says provincial cabinet being sworn in later today can be larger than the 22 members - https://cdn.connectfm.ca/94D6FF70-66DD-43A7-AFA4-449DA336F35E_Story925785_1337707.jpg
BC Nov 26
ਬੀ.ਸੀ. ਦੇ ਸਾਬਕਾ ਪ੍ਰੀਮਿਅਰ ਨੇ ਕਿਹਾ, ਅੱਜ ਦੇ ਸਹੁੰ ਚੁੱਕ ਸਮਾਗਮ 'ਚ 22 ਮੈਂਬਰਾਂ ਤੋਂ ਵੱਡੇ ਕੈਬਿਨੇਟ ਦੀ ਹੋ ਸਕਦੀ ਚੋਣ
Previous1377 of 1657 pagesNext

Latest News

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link