17.29C Vancouver
ADS

News

AllAlbertaBCCanadaIndiaWorld
An octopus named after Dr. Bonnie Henry set to be released next week from an aquarium - https://cdn.connectfm.ca/6AAECB25-7700-40D0-8E5E-435F95ECA7E9_Story946960_1368657.jpg
BC Dec 10
ਡਾ. ਬੌਨੀ ਹੈਨਰੀ ਦੇ ਹਮਨਾਮ ਔਕਟੋਪਸ ਦੀ ਸਮੁੰਦਰ 'ਚ ਵਾਪਸੀ ਦੀ ਤਿਆਰੀ
Canada says 2 citizens held in China have not been tried - https://cdn.connectfm.ca/U.S.-calls-for-release-of-Kovrig-Spavor-as-pair-marks-two-years-in-Chinese-prison.jpg
Canada Dec 10
ਦੋਨਾਂ ਮਾਇਕਲਾਂ ‘ਤੇ ਚੀਨ ਵਿੱਚ ਮੁਕਦਮਾ ਨਹੀਂ ਚੱਲਿਆ, ਕੈਨੇਡਾ ਨੇ ਕੀਤੀ ਪੁਸ਼ਟੀ
Over 50 medical camps set up for farmers at Singhu border  - https://cdn.connectfm.ca/Medical-Camps-at-Singhu-10th-Dec.jpg
India Dec 10
ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਲਾਏ ਗਏ 50 ਤੋਂ ਵੀ ਵੱਧ ਮੈਡੀਕਲ ਕੈਂਪ
Long-term care workers to get priority vaccination in B.C. to protect elderly: Dr. Bonnie Henry - https://cdn.connectfm.ca/B1E1D08F-BE0D-4D55-9B4C-ED424B20FF39_Story945099_1366762.jpg
BC Dec 10
ਬੀ.ਸੀ. 'ਚ ਲੌਂਗ ਟਰਮ ਕੇਅਰ ਹੈਲਥ ਵਰਕਰਾਂ ਨੂੰ ਪਹਿਲਾਂ ਕੀਤਾ ਜਾਵੇਗਾ ਇਮਿਊਨਾਈਜ਼: ਡਾ. ਬੌਨੀ ਹੈਨਰੀ
No significant evidence of severe adverse reactions to the COVID-19 shot: Dr. Supriya Sharma - https://cdn.connectfm.ca/D6782FB8-95A2-4E90-BB7D-957C9DA5BB80_Story945094_1366680.jpg
Canada Dec 10
ਕੋਵਿਡ-19 ਵੈਕਸੀਨ ਦੇ ਕੋਈ ਬਹੁਤੇ ਮਾੜੇ ਰੀਐਕਸ਼ਨ ਵੇਖਣ ਨੂੰ ਨਹੀਂ ਮਿਲੇ: ਡਾ. ਸੁਪ੍ਰਿਯਾ ਸ਼ਰਮਾ
CBSA manager told not to take notes after Meng arrest in case of access request - https://cdn.connectfm.ca/267FF685-5646-45B5-A92A-A96FC7ADF2AB_Story945098_1366668.jpg
Canada Dec 10
ਸੀ.ਬੀ.ਐਸ.ਏ. ਦੀ ਸੀਨੀਅਰ ਮੈਨੇਜਰ ਨੇ ਸੁਪ੍ਰੀਮ ਕੋਰਟ 'ਚ ਕਿਹਾ, ਉਸ ਨੂੰ ਮੰਗ ਵੰਜੋ ਦੀ ਗ੍ਰਿਫਤਾਰੀ ਦੇ ਨੋਟਸ ਨਾ ਬਣਾਉਣ ਦੇ ਮਿਲੇ ਸੀ ਨਿਰਦੇਸ਼
Five minks test positive for a virus that causes COVID-19 at a Fraser Valley mink farm - https://cdn.connectfm.ca/F53F3CB8-8E1A-4946-A1A3-8CF2B36BCE67_Story945096_1366624.jpg
BC Dec 9
ਫਰੇਜ਼ਰ ਵੈਲੀ ਦੇ ਮਿੰਕ ਫਾਰਮ 'ਚ ਪੰਜ ਮਿੰਕਸ ਨੂੰ ਅਜਿਹੇ ਵਾਇਰਸ ਤੋਂ ਪਾਇਆ ਪ੍ਰਭਾਵਿਤ ਜੋ ਮਨੁੱਖਾਂ 'ਚ ਕਰਦਾ ਹੈ ਕੋਵਿਡ-19
Donald Trump's campaign joining a case before the Supreme Court, challenging election results in Pennsylvania and other states - https://cdn.connectfm.ca/D79119A0-E364-43F5-A5C2-7D235F15D0D5_Story945097_1366484.jpg
World Dec 9
ਡੌਨਲਡ ਟ੍ਰੰਪ ਦੇ ਕੈਂਪੇਨ ਵੱਲੋਂ ਸੁਪ੍ਰੀਮ ਕੋਰਟ 'ਚ ਮੁਕੱਦਮੇ ਨਾਲ ਜੁੜਨ ਦੀ ਤਿਆਰੀ, ਪੈਂਸਿਲਵੇਨੀਆ ਤੇ ਹੋਰ ਸੂਬਿਆਂ 'ਚ ਨਤੀਜਿਆਂ ਨੂੰ ਚੁਣੌਤੀ
194 tickets handed out to businesses or individuals who have broken the provincial health officer's orders on COVID-19: BC Government - null
BC Dec 9
ਕੋਵਿਡ-19 ਸੰਬੰਧੀ ਪਬੰਦੀਆਂ ਦੀ ਪਾਲਣਾ ਨਾ ਕਰਨ 'ਤੇ 194 ਟਿਕਟ ਕੀਤੇ ਜਾਰੀ: ਬੀ.ਸੀ. ਸਰਕਾਰ
Previous1385 of 1676 pagesNext

Latest News

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link