9.24C Vancouver
ADS

News

AllAlbertaBCCanadaIndiaWorld
Ravi Kahlon says he wants to ensure the teamwork continues amid COVID-19 - https://cdn.connectfm.ca/DC6B1CBD-B3D6-45F6-BB7D-F0BD2A19887F_Story930859_1345607.jpg
BC Nov 30
ਕੋਵਿਡ-19 ਪੈਂਡੇਮਿਕ ਵਿਚਾਲੇ ਟੀਮ ਵਰਕ ਜਾਰੀ ਰੱਖਣ 'ਤੇ ਰਹੇਗਾ ਧਿਆਨ: ਰਵੀ ਕਾਹਲੋਂ
NDP Leader Jagmeet Singh is once again calling for a tax on Canadians with fortunes topping 20 million dollars - null
Canada Nov 30
ਵਿੱਤ ਮੰਤਰੀ ਦੀ ਇਕਨਾਮਿਕ ਸਟੇਟਮੈਂਟ ਤੋਂ ਪਹਿਲਾਂ, ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਦੁਹਰਾਈ ਵੱਡੀਆਂ ਕਮਾਈਆਂ ਵਾਲਿਆਂ 'ਤੇ ਵੱਡੇ ਟੈਕਸਾਂ ਦੀ ਮੰਗ
Freeland set to deliver update on federal finances and economic outlook - https://cdn.connectfm.ca/Provinces-push-Freeland-to-delay-bump-in-CPP-premiums-in-economic-update.jpg
Canada Nov 30
ਫ਼੍ਰੀਲੈਂਡ ਅੱਜ ਪੇਸ਼ ਕਰਨਗੇ ਕੈਨੇਡਾ ਦੀ ਵਿੱਤੀ ਰਿਪੋਰਟ
Surrey police investigating fatal shooting in Fleetwood - https://cdn.connectfm.ca/CA8A2A10-13C5-421C-A957-1E81195829EA_Story930856_1344922.jpg
Nov 30
ਸਰ੍ਹੀ ਦੇ ਫਲੀਟਵੁੱਡ ਇਲਾਕੇ ਵਿੱਚ ਗੋਲ਼ੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ
Security beefed up on Delhi's Burari ground, police say basic facilities available - null
India Nov 29
ਬੁਰਾੜੀ ਗ੍ਰਾਉਂਡ ਵਿੱਚ ਪੁਲੀਸ ਦਾ ਸਖਤ ਬੰਦੋਬਸਤ
Drug peddler held with Codeine Phosphate worth Rs 4 lakhs in Mumbai - https://cdn.connectfm.ca/drug_peddler28novdeededw.jpg
India Nov 28
ਮੁੰਬਈ 'ਚ 4 ਲੱਖ ਰੁਪਏ ਦੀਆਂ ਕੋਡੀਨ ਫਾਸਫੇਟ ਨਾਲ ਨਸ਼ਾ ਵਪਾਰੀ ਕਾਬੂ
B.C.'s top doctor says shop online or stay home if you don't wear mask where required - https://cdn.connectfm.ca/0A65B031-1571-4337-8158-36EF819250F5_Story596430_862265.jpg
BC Nov 28
ਕੋਵਿਡ-19: ਬੀ.ਸੀ. ਵਿਚ ਅੱਜ ਫਿਰ ਟੁੱਟਿਆ ਰਿਕਾਰਡ, 911 ਮਾਮਲੇ ਹੋਏ ਰਿਪੋਰਟ
Man dies after Vancouver police respond to call about agitated man in a restaurant - null
BC Nov 27
ਵੈਨਕੂਵਰ 'ਚ ਇੱਕ ਰੈਸਟੂਰੈਂਟ 'ਚ ਪੁਲਿਸ ਨਾਲ ਜੁੜੀ ਘਟਨਾ 'ਚ ਵਿਅਕਤੀ ਦੀ ਮੌਤ
Ice-dancers Moir and Virtue among 114 Order of Canada inductees - https://cdn.connectfm.ca/7EDC681F-8D57-49FF-9BEE-5CECBB694ADA_Story927587_1340072.jpg
Canada Nov 27
ਚੈਂਪੀਅਨ ਆਈਸ ਡਾਂਸਰ ਸਕੌਟ ਮੌਇਰ ਅਤੇ ਟੈਸਾ ਵਰਚਿਊ, ਆਰਡਰ ਆਫ਼ ਕੈਨੇਡਾ ਲਈ ਚੁਣੇ ਗਏ 114 ਲੋਕਾਂ 'ਚ ਸ਼ਾਮਿਲ
Previous1406 of 1688 pagesNext

Latest News

calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link