11.87C Vancouver
ADS

News

AllAlbertaBCCanadaIndiaWorld
Excess of expired hand sanitizer proving costly for some provinces - https://cdn.connectfm.ca/CD0D5618-BE11-4BF4-B083-A17FAAA190C1_Story2159409_3040591.jpg
Canada Jan 12
ਪੈਂਡੈਮਿਕ ਦੌਰਾਨ ਲਏ ਫੈਡਰਲ ਸਰਕਾਰ ਦੇ ਹੈਂਡ ਸੈਨੀਟਾਈਜ਼ਰ ਨੂੰ ਨਸ਼ਟ ਕਰਨ 'ਤੇ ਹੋ ਰਹੇ ਸੂਬਾ ਸਰਕਾਰਾਂ ਦੇ ਲੱਖਾਂ ਡਾਲਰ ਖਰਚ
Delta: High number of catalytic converter thefts reported - https://cdn.connectfm.ca/23469B3B-A5BD-45CF-89C4-486DB151563A_Story2159408_3040589.jpg
BC Jan 12
ਡੈਲਟਾ: ਪੁਲਿਸ ਕੋਲ 11 ਦਿਨਾਂ 'ਚ 33 ਕੈਟਾਲੀਟਿਕ ਕਨਵਰਟਰ ਚੋਰੀ ਸੰਬੰਧੀ ਸ਼ਿਕਾਇਤਾਂ ਪਹੁੰਚੀਆਂ
N.S. MLA warned of legal action over social media post on woman's hospital death - https://cdn.connectfm.ca/8F983566-120A-4BC2-8585-379C8F4B9744_Story2157627_3038856.jpg
Canada Jan 11
ਹਸਪਤਾਲ 'ਚ ਉਡੀਕ ਕਰਦਿਆਂ ਜਾਨ ਗਵਾਉਣ ਵਾਲੀ ਐਲੀ ਹੋਲਥੌਫ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਤੇ ਚਿੱਠੀ ਸਾਂਝੀ ਕਰਨ ਵਾਲੀ ਐਮ.ਐਲ.ਏ. ਨੂੰ ਜਸਟਿਸ ਡਿਪਾਰਟਮੈਂਟ ਨੇ ਦਿੱਤੀ ਚੇਤਾਵਨੀ
IHIT investigate death of three in Surrey home - null
BC Jan 11
ਸਰ੍ਹੀ: ਸੋਮਵਾਰ ਨੂੰ ਵਾਪਰੀ 3 ਕਤਲਾਂ ਦੀ ਵਾਰਦਾਤ 'ਚ ਨਹੀਂ ਹੋ ਰਹੀ ਸ਼ੱਕੀ ਦੀ ਭਾਲ
Police officer killed in B.C. avalanche ID'd as 43 year old Constable Wade Tittemore - https://cdn.connectfm.ca/5996E166-CC16-4541-9957-349B6EBA3B2E_Story2157625_3038839_2023-01-11-014159_limr.jpg
BC Jan 11
ਬੀ.ਸੀ. 'ਚ ਦਰਦਨਾਕ ਘਟਨਾ 'ਚ ਪੁਲਿਸ ਅਫ਼ਸਰ ਦੀ ਮੌਤ, ਪ੍ਰਧਾਨ ਮੰਤਰੀ ਸਮੇਤ ਅਨੇਕਾਂ ਲੋਕ ਕਰ ਰਹੇ ਦੁੱਖ ਦਾ ਪ੍ਰਗਟਾਵਾ
Canada to buy surface-to-air missile system for Ukraine: PM Trudeau - https://cdn.connectfm.ca/7E65EE58-96CC-4C86-A4E0-2435AEEBCBF0_Story2157624_3038825_2023-01-11-014144_fjwb.jpg
Canada Jan 11
ਯੂਕਰੇਨ ਦੀ ਮਦਦ ਲਈ ਕੈਨੇਡਾ ਵੱਲੋਂ ਅਮਰੀਕਾ ਤੋਂ ਖਰੀਦੇ ਜਾਣਗੇ 'ਸਰਫੇਸ ਟੁ ਏਅਰ ਮਿਜ਼ਾਈਲ' - ਪ੍ਰਧਾਨ ਮੰਤਰੀ ਟਰੂਡੋ
VPD arrest leads to charges in assault of senior - https://cdn.connectfm.ca/3B65BC92-AECF-4B5E-814D-1716E8483C05_Story2157623_3038814.jpg
BC Jan 11
ਵੈਨਕੂਵਰ 'ਚ ਕਨਵੀਨਿਐਂਸ ਸਟੋਰ 'ਚ ਸੀਨੀਅਰ ਔਰਤ 'ਤੇ ਹਮਲਾ, ਇੱਕ ਸ਼ੱਕੀ 'ਤੇ ਲੱਗੇ ਅਪਰਾਧਿਕ ਦੋਸ਼
Canada officially buying F-35 fighter jet for $19B to replace CF-18s - null
Canada Jan 10
ਕੈਨੇਡਾ ਕਰ ਰਿਹਾ 88 ਫਾਈਟਰ ਜੈਟਸ ਦੀ ਖਰੀਦ, $19 ਬਿਲੀਅਨ ਦਾ ਆਵੇਗਾ ਖਰਚਾ
Nova Scotia man wants answers after wife dies following 7 hour ER wait - https://cdn.connectfm.ca/CC9AEA49-E59F-4E73-9831-AF64A4C2F161_Story2156188_3037266.jpg
Canada Jan 10
ਕੈਨੇਡਾ: ਹਸਪਤਾਲ 'ਚ ਐਮਰਜੈਂਸੀ 'ਚ ਦੇਖਰੇਖ ਦੀ ਉਡੀਕ ਕਰਦੀ ਐਲੀ ਹੋਲਥੌਫ ਦੀ ਮੌਤ 'ਤੇ ਪਰਿਵਾਰ ਨੇ ਚੁੱਕੇ ਸਵਾਲ
Previous820 of 1643 pagesNext

Latest News

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link