12.18C Vancouver
ADS

News

AllAlbertaBCCanadaIndiaWorld
Alberta United Conservative Party leadership contenders to square off in first debate - null
Alberta Jul 27
ਯੂ. ਸੀ. ਪੀ. ਲੀਡਰਸ਼ਿਪ ਲਈ ਪਹਿਲੀ ਬਹਿਸ 'ਚ ਅੱਜ ਆਹਮੋ-ਸਾਹਮਣੇ ਹੋਣਗੇ ਉਮੀਦਵਾਰ
Two B.C. women killed knew the suspect, who has been found dead: police - null
BC Jul 27
ਚਿਲਿਵੈਕ 'ਚ ਕਤਲ ਕੀਤੀਆਂ ਦੋਵਾਂ ਔਰਤ ਦੀਆਂ ਤਸਵੀਰਾਂ ਕੀਤੀਆਂ ਜਾਰੀ; ਐਂਬਰ ਕੱਲੀ ਦੇ ਪਰਿਵਾਰ ਨੇ ਕਿਹਾ ਹੁਣ ਪੁੱਤਰਾਂ 'ਤੇ ਧਿਆਨ
Former Vancouver Canucks forward Jake Virtanen found not guilty of sexual assault - https://cdn.connectfm.ca/7650A949-B82C-4E80-B89D-2414C5DE7253_Story1933539_2783304_2022-07-27-010021_aoir.jpg
BC Jul 27
ਕਨੱਕਸ ਦੇ ਸਾਬਕਾ ਫੌਰਵਰਡ ਜੇਕ ਵਰਟੀਨੈਨ ਨੂੰ ਜਿਨਸੀ ਹਮਲੇ ਦੇ ਦੋਸ਼ਾਂ 'ਚ ਜਿਊਰੀ ਨੇ ਦੱਸਿਆ 'ਨੌਟ ਗਿਲਟੀ'
Heat warnings now cover all but the edges of B.C. - https://cdn.connectfm.ca/1AF937DB-CC2E-44E5-A269-5D1876C4224F_Story1933538_2783292_2022-07-27-005246_fkhr.jpg
BC Jul 27
ਬੀ.ਸੀ. 'ਚ ਵੱਧਦੀ ਗਰਮੀ ਵਿਚਾਲੇ ਲੋਕਾਂ ਨੂੰ ਕੀਤਾ ਜਾ ਰਿਹਾ ਸਾਵਧਾਨ, ਕਈ ਜਗ੍ਹਾ ਚੇਤਾਵਨੀ ਜਾਰੀ
'Freedom Convoy' organizer Tamara Lich gets bail - https://cdn.connectfm.ca/25584391-A76F-4C25-8E00-F2F4A582980E_Story1933537_2783266_2022-07-27-003838_nzsq.jpg
Canada Jul 27
'ਫਰੀਡਮ ਕਾਨਵਾਈ' ਪ੍ਰਦਰਸ਼ਨਾਂ ਦੀ ਪ੍ਰਬੰਧਕ ਤਮਾਰਾ ਲੀਚ ਨੂੰ ਮਿਲੀ ਜ਼ਮਾਨਤ
Police release photos of gunman and seek witnesses to shootings in Langley, B.C. - https://cdn.connectfm.ca/747CA9C7-5D12-4AEE-9091-66B11F9AF4EB_Story1933536_2783244_2022-07-27-002135_orrx.jpg
BC Jul 27
ਪੁਲਿਸ ਨੇ ਲੈਂਗਲੀ 'ਚ ਸ਼ੂਟਿੰਗ ਦੀ ਜਾਨਲੇਵਾ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਯੁਵਕ ਦੀਆਂ ਤਸਵੀਰਾਂ ਕੀਤੀਆਂ ਜਾਰੀ, ਲੋਕਾਂ ਤੋਂ ਮੰਗੀ ਮਦਦ
Sport Minister Pascale St-Onge says she did not know of the Hockey Canada allegations until this year - https://cdn.connectfm.ca/B4F4649B-08D0-4E17-B1DD-80163383FBA4_Story1933535_2783036_2022-07-26-215426_xknz.jpg
Canada Jul 26
ਸਪੋਰਟ ਕੈਨੇਡਾ ਨੂੰ ਹੌਕੀ ਕੈਨੇਡਾ ਨਾਲ ਜੁੜੇ ਵਿਵਾਦ 'ਤੇ ਹੋਏ ਤਿੱਖੇ ਸਵਾਲ; ਖੇਡ ਮੰਤਰੀ ਨੇ ਕਿਹਾ ਵਿਵਾਦ ਬਾਰੇ ਇਸੇ ਸਾਲ ਤੋਂ ਪਹਿਲਾਂ ਨਹੀਂ ਸੀ ਜਾਣਕਾਰੀ
'Heart breaks for victims,' Trudeau says of those involved in Langley, B.C., shooting - https://cdn.connectfm.ca/FC6E87AA-6999-48DE-BB82-63FFD18AA8B2_Story1933534_2782984_2022-07-26-212057_synm.jpg
BC Jul 26
ਲੈਂਗਲੀ 'ਚ ਵਾਪਰੀ ਸ਼ੂਟਿੰਗ 'ਤੇ ਪ੍ਰਧਾਨ ਮੰਤਰੀ ਟਰੂਡੋ ਨੇ ਜਤਾਇਆ ਦੁੱਖ; ਜਾਣੋ ਹੁਣ ਤੱਕ ਕਿਸ ਨੇ ਕੀ ਕਿਹਾ
Pope Francis holds open air public mass in Edmonton - null
Canada Jul 26
ਪੋਪ ਫ੍ਰਾਂਸਿਸ ਪਹੁੰਚੇ ਐਡਮਿੰਟਨ, ਕਾਮਨਵੈਲਥ ਸਟੇਡੀਅਮ 'ਚ ਹਜ਼ਾਰਾਂ ਲੋਕਾਂ ਨੇ ਕੀਤਾ ਸਵਾਗਤ
Previous887 of 1640 pagesNext

Latest News

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link