10.37C Vancouver
ADS

News

AllAlbertaBCCanadaIndiaWorld
Boris Johnson Resigns, to Stay British PM Until New Leader Elected - https://cdn.connectfm.ca/British-Prime-Minister-Boris-Johnson.jpg
World Jul 7
ਬੋਰਿਸ ਜੌਹਨਸਨ ਵੱਲੋਂ ਅਸਤੀਫ਼ੇ ਦਾ ਐਲਾਨ, ਨਵੇਂ ਲੀਡਰ ਦੇ ਚੁਣੇ ਜਾਣ ਤੱਕ ਰਹਿਣਗੇ ਪੀ. ਐੱਮ.
Calgary converting more empty offices in into housing - null
Alberta Jul 7
ਕੈਲਗਰੀ ਵੱਲੋਂ ਦੋ ਹੋਰ ਬਿਲਡਿੰਗਾਂ 'ਚ ਖਾਲੀ ਦਫਤਰਾਂ ਨੂੰ ਰੈਜ਼ੀਡੈਂਸ਼ਲ ਹਾਊਸਿੰਗ 'ਚ ਬਦਲਣ ਦਾ ਐਲਾਨ
Edmonton Man sentenced to 15.5 years for kidnapping, sexually assaulting an eight year old girl - null
Alberta Jul 7
ਬੱਚੀ ਨੂੰ ਅਗਵਾ ਕਰਨ ਤੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਐਡਮਿੰਟਨ ਦੇ ਇੱਕ ਵਿਅਕਤੀ ਨੂੰ ਸਾਢੇ ਪੰਦਰਾਂ ਸਾਲ ਦੀ ਜੇਲ੍ਹ
Delta police searching for a person after Pride Flag at a Church damaged - null
BC Jul 7
ਡੈਲਟਾ ਦੇ ਚਰਚ 'ਚ ਪ੍ਰਾਈਡ ਫਲੈਗ ਨੂੰ ਨੁਕਸਾਨ ਪਹੁੰਚਾਉਣ ਦਾ ਵੀਡੀਓ ਆਇਆ ਸਾਹਮਣੇ, ਪੁਲਿਸ ਸ਼ੱਕੀ ਦੀ ਭਾਲ 'ਚ ਜੁਟੀ
VPD investigates Downtown Eastside machete attack, video released - null
BC Jul 7
ਵੈਨਕੂਵਰ 'ਚ ਵਾਪਰੇ ਹਮਲੇ 'ਚ ਪੁਲਿਸ ਨੇ ਜਾਰੀ ਕੀਤਾ ਵੀਡੀਓ, ਸ਼ੱਕੀ ਦੀ ਪਛਾਣ 'ਚ ਮਦਦ ਦੀ ਕੀਤੀ ਅਪੀਲ
Won't be running for the leadership of the BC New Democrats: Ravi Kahlon - https://cdn.connectfm.ca/A04E0CBA-BEB2-4610-93AC-A876B2BAA688_Story1901396_2737027_2022-07-06-212415_zhgu.jpg
BC Jul 6
ਐਨ.ਡੀ.ਪੀ. ਲੀਡਰਸ਼ਿਪ ਦੌੜ 'ਚ ਸ਼ਾਮਿਲ ਨਹੀਂ ਹੋਣਗੇ ਰਵੀ ਕਾਹਲੋਂ
Someone who bought a lottery ticket in Vancouver is $15 million richer, but ticket set to expire soon - https://cdn.connectfm.ca/4C80FF6F-CAB6-4D78-93CD-306ACEDCDB32_Story1901395_2736930_2022-07-06-202604_fhhm.jpg
BC Jul 6
ਵੈਨਕੂਵਰ 'ਚ ਵਿਕੀ ਲੌਟਰੀ ਟਿਕਟ 'ਤੇ ਲੱਗਿਆ $15 ਮਿਲੀਅਨ ਦਾ ਜੈਕਪੌਟ, ਪਰ ਜੇਤੂ ਬਾਰੇ ਉਜਾਗਰ ਹੋਈ ਹੈਰਾਨ ਕਰ ਦੇਣ ਵਾਲੀ ਖਬਰ
Police: Parade shooting suspect contemplated 2nd shooting - https://cdn.connectfm.ca/E6A1B7E5-02A1-447C-91D5-D07511EE30B7_Story1901394_2736823_2022-07-06-203258_xviu.jpg
World Jul 6
ਹਾਈਲੈਂਡ ਪਾਰਕ 'ਚ ਸ਼ੂਟਿੰਗ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੂਟਰ ਦਾ ਮੈਡੀਸਨ 'ਚ ਮਾਸ ਸ਼ੂਟਿੰਗ ਦਾ ਸੀ ਇਰਾਦਾ: ਪੁਲਿਸ
Three die in head-on crash along Trans-Canada Highway through B.C.'s Shuswap region - https://cdn.connectfm.ca/AE47F936-97A3-4113-A2D6-D9554F81032F_Story1901393_2736784_2022-07-06-191612_xcmn.jpg
BC Jul 6
ਬੀ.ਸੀ. 'ਚ ਵਾਪਰੇ ਦਰਦਨਾਕ ਕਰੈਸ਼ 'ਚ 3 ਲੋਕਾਂ ਦੀ ਮੌਤ
Previous903 of 1640 pagesNext

Latest News

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link