12.59C Vancouver
ADS

News

AllAlbertaBCCanadaIndiaWorld
VPD investigation leads to arrest in international child porn case - https://cdn.connectfm.ca/132F9B3F-ADB4-4218-B3F0-F0023C39CE79_Story1691147_2436921_2022-03-02-222453_puzn.jpg
BC Mar 2
ਅੰਤਰਰਾਸ਼ਟਰੀ ਚਾਈਲਡ ਪੌਰਨ ਜਾਂਚ ਦੌਰਾਨ ਵੈਨਕੂਵਰ ਦਾ ਆਦਮੀ ਚੜ੍ਹਿਆ ਪੁਲਿਸ ਅੜਿੱਕੇ; ਸ਼ੱਕੀ ਖਿਲਾਫ ਲੱਗੇ 2 ਦਰਜਨ ਤੋਂ ਵਧੇਰੇ ਅਪਰਾਧਿਕ ਦੋਸ਼
VPD seeks person of interest in Tatlow Park homicide - https://cdn.connectfm.ca/09B7A786-786C-4822-B1D5-26867AF86C7C_Story1691146_2436881_2022-03-02-213734_zmze.jpg
BC Mar 2
ਵੈਨਕੂਵਰ 'ਚ ਕਤਲ ਦੇ ਮਾਮਲੇ 'ਚ ਪੁਲਿਸ ਨੇ ਸਾਂਝੀ ਕੀਤੀ ਇੱਕ ਸ਼ੱਕੀ ਦੀ ਵੀਡੀਓ; ਲੋਕਾਂ ਤੋਂ ਕੀਤੀ ਮਦਦ ਦੀ ਮੰਗ
Home sales in Metro Vancouver see a jump in February - https://cdn.connectfm.ca/15547A5D-A114-4397-9633-77E4EA6AB63A_Story1691145_2436876_2022-03-02-212725_xgzs.jpg
BC Mar 2
ਮੈਟਰੋ ਵੈਨਕੂਵਰ 'ਚ ਫਰਵਰੀ ਦੇ ਮਹੀਨੇ 'ਚ ਘਰਾਂ ਦੀ ਵਿਕਰੀ ਨੇ ਫਿਰ ਤੋਂ ਮਾਰੀ ਛਾਲ; ਜਨਵਰੀ ਦੇ ਮੁਕਾਬਲੇ ਕਰੀਬ 50% ਦਾ ਵਾਧਾ ਹੋਇਆ ਦਰਜ
47 Canadians charged in global investigation related to online child sexual exploitation - https://cdn.connectfm.ca/18FA8DA8-0496-4AB7-B7EC-D9102B621863_Story1691144_2436851_2022-03-02-203320_docm.jpg
Canada Mar 2
ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 47 ਕਨੇਡੀਅਨ ਲੋਕ ਗ੍ਰਿਫਤਾਰ
Security guard killed in attack at UBC campus in Okanagan identified at Harmandeep Kaur - https://cdn.connectfm.ca/D310B878-720C-4856-BB6F-443445363C63_Story1691143_2436840_2022-03-02-201641_mzgv_2022-03-02-231738_vywp.jpg
BC Mar 2
ਯੂ.ਬੀ.ਸੀ. ਓਕਾਨਾਗਨ 'ਚ ਹਮਲੇ 'ਚ ਜਾਨ ਗਵਾਉਣ ਵਾਲੀ ਸਿਕਿਉਰਿਟੀ ਗਾਰਡ ਲਈ ਗੋ-ਫੰਡ-ਮੀ ਪੇਜ 'ਤੇ ਕੀਤੀ ਜਾ ਸਕਦੀ ਡੋਨੇਸ਼ਨ; 24 ਸਾਲਾ ਹਰਮਨਦੀਪ ਕੌਰ ਵਜੋਂ ਹੋਈ ਪੀੜਤ ਦੀ ਪਛਾਣ
Nobody is going to break us’: Ukrainian President Zelenskyy at European Parliament - null
World Mar 2
ਸਾਨੂੰ ਕੋਈ ਤੋੜ ਨਹੀਂ ਸਕਦਾ: ਰਾਸ਼ਟਰਪਤੀ ਵਲਦਮੀਰ ਜ਼ਲੈਨਸਕੀ
B.C. could drop more COVID restrictions: Dr. Bonnie Henry - https://cdn.connectfm.ca/126438AE-C438-434C-86DF-E6437C745ED2_Story1690248_2435448_2022-03-02-014323_stuj.jpg
BC Mar 2
ਬੀ.ਸੀ. 'ਚ ਜਲਦੀ ਹੀ ਹਟਾਈਆਂ ਜਾ ਸਕਦੀਆਂ ਕੁਝ ਹੋਰ ਪਬੰਦੀਆਂ; ਡਾ. ਬੌਨੀ ਹੈਨਰੀ ਨੇ ਵੈਕਸੀਨ ਲਈ ਉਤਸ਼ਾਹਤ ਕਰਦੇ ਹੋਏ ਕਿਹਾ ਨੋਵਾਵੈਕਸ ਵੈਕਸੀਨ ਨੂੰ ਮਿਕਸ ਐਂਡ ਮੈਚ ਕਰਨ 'ਚ ਨਹੀਂ ਪ੍ਰੇਸ਼ਾਨੀ
B.C reports 466 new COVID-19 cases as hospitalizations continue to decrease - https://cdn.connectfm.ca/85B9ADB9-181E-45FC-8E68-073CC40A5C0F_Story1690247_2435389_2022-03-02-000049_xzpy.jpg
BC Mar 2
ਬੀ.ਸੀ. 'ਚ ਕੋਵਿਡ-19 ਦੇ 466 ਮਾਮਲੇ ਹੋਏ ਰਿਪੋਰਟ; ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ 'ਚ 65% ਤੋਂ ਵਧੇਰੇ ਮਾਮਲੇ ਵੈਕਸੀਨੇਟਿਡ ਲੋਕਾਂ ਨਾਲ ਸੰਬੰਧਤ
Freeland says new Russia sanctions coming, will choke off Putin's ability to fund war - null
Canada Mar 1
ਯੂਕਰੇਨ ਦੇ ਵਿੱਤ ਮੰਤਰੀ ਅੱਜ ਦੀ ਗੱਲਬਾਤ 'ਚ ਥੱਕੇ ਪਰ ਪ੍ਰੇਰਨਾ ਨਾਲ ਭਰਪੂਰ ਵਿਖਾਈ ਦਿੱਤੇ: ਕ੍ਰਿਸਟੀਆ ਫ੍ਰੀਲੈਂਡ; ਯੂਕਰੇਨ ਲਈ 400,000 ਮੀਲਸ ਭੇਜਣ ਦਾ ਕੀਤਾ ਐਲਾਨ
Previous999 of 1637 pagesNext

Latest News

prime-minister-carney-announces-10b-investment-to-expand-port-of-vancouver-capacity
Punjabi

ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ

ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
129-wildfires-active-across-b-c-as-brunswick-complex-fire-remains-out-of-control
Punjabi

ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ

ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।
supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link