11.71C Vancouver
ADS

News

AllAlbertaBCCanadaIndiaWorld
Mary Simon installed as 30th Governor General, first Indigenous person to hold role - https://cdn.connectfm.ca/DF2EE615-A16A-41C5-8D82-09DA22E8F41B_Story1320354_1908123.jpg
Canada Jul 26
ਮੈਰੀ ਸਾਈਮਨ ਅਧਿਕਾਰਿਤ ਤੌਰ ਤੇ ਕੈਨੇਡਾ ਦੇ 30 ਵੇਂ ਗਵਰਨਰ ਜਨਰਲ ਬਣੇ
Andreescu sticking to TV after missing Tokyo Olympics but supports Team Canada - null
Canada Jul 24
ਕਨੇਡੀਅਨ ਟੈਨਿਸ ਖਿਡਾਰਨ ਨੇ ਟੋਕਿਓ ਖੇਡਾਂ ਮਿਸ ਕਰਨ ਤੋਂ ਬਾਅਦ ਟੀ.ਵੀ. ਤੇ ਬਣਾਈ ਨਜ਼ਰ, ਕਿਹਾ ਟੀਮ ਕੈਨੇਡਾ ਤੋਂ ਚੰਗੇ ਪ੍ਰਦਰਸ਼ਨ ਦੀ ਆਸ
Incoming governor general Mary Simon has first audience with - https://cdn.connectfm.ca/B9F69523-C801-40EE-98EB-87197E39FBC0_Story1316827_1902837.jpg
Canada Jul 23
ਕੈਨੇਡਾ ਦੀ ਨਵੀਂ ਬਣਨ ਵਾਲੀ ਗਵਰਨਰ ਜੇਨਰਲ ਨੇ ਰਾਣੀ ਨਾਲ ਕੀਤੀ ਪਹਿਲੀ ਮੁਲਾਕਾਤ ।
Canada has a team of 370 athletes in Tokyo but only 30 to 40 athletes will march into Olympic Stadium  - https://cdn.connectfm.ca/E39C331E-1046-40B1-AB3D-641860880E68_Story1314948_1900702.jpg
Canada Jul 22
ਕੈਨੇਡਾ ਦੇ 370 ਅਥਲੀਟਾਂ ਦੇ ਓਲੰਪਿਕ ਕੰਟੀਂਜੈਂਟ ਦੇ 30 ਤੋਂ 40 ਖਿਡਾਰੀ ਹੀ ਓਪਨਿੰਗ ਸੈਰੇਮਨੀ 'ਚ ਲੈਣਗੇ ਹਿੱਸਾ; ਅੱਜ ਕੈਨੇਡਾ ਦੀ ਸੌਫਟਬਾਲ ਟੀਮ ਹਾਰੀ
Small business group launches petition to maintain government - null
Canada Jul 22
ਛੋਟੇ ਵਾਪਰੀਆਂ ਦੇ ਗਰੁੱਪ ਨੇ ਸਰਕਾਰ ਤੋਂ ਮਾਲੀ ਮੱਦਦ ਜਾਰੀ ਰੱਖਣ ਦੀ ਦਰਖਵਾਸਤ ਕਰਦੀ ਪਿਟਿਸ਼ਨ ਜਾਰੀ ਕੀਤੀ।
Canadians see NDP's Singh as a better PM than Tories' O'Toole, survey suggests - null
Canada Jul 21
ਪ੍ਰਧਾਨ ਮੰਤਰੀ ਲਈ ਲੋਕਾਂ ਦੀ ਪਸੰਦ 'ਚ ਟਰੂਡੋ ਸਭ ਤੋਂ ਅੱਗੇ, ਪਰ ਜਗਮੀਤ ਸਿੰਘ ਵੀ ਨਹੀਂ ਪਿੱਛੇ: ਸਰਵੇਖਣ
Canada's women's soccer team plays draw with Japan; Softball team makes a winning start - https://cdn.connectfm.ca/D85BEB67-63DA-4346-BF1A-B21B7392F588_Story1312793_1898069.jpg
Canada Jul 21
ਟੋਕਿਓ ਓਲੰਪਿਕਸ 'ਚ ਕੈਨੇਡਾ ਦੀ ਔਰਤਾਂ ਦੀ ਸੌਕਰ ਟੀਮ ਨੇ ਖੇਡਿਆ ਡਰਾਅ; ਸੌਫਟਬਾਲ ਟੀਮ ਨੇ ਮਾਰੀ ਬਾਜ਼ੀ
Despite Canada's easing, U.S. adding 30 days to Canada, Mexico border restrictions - https://cdn.connectfm.ca/84580537-D2F2-450E-8C95-45CC041C602A_Story1312789_1897488.jpg
Canada Jul 21
ਕੈਨੇਡਾ ਵੱਲੋਂ ਛੋਟ ਦਿੱਤੇ ਜਾਣ ਦੇ ਬਾਵਜੂਦ ਯੂ ਐਸ ਨੇ ਕੈਨੇਡਾ ਅਤੇ ਮੇਕਸਿਕੋ ਲਈ ਆਪਣੇ ਬਾਰਡਰ 30 ਹੋਰ ਦਿਨ ਲਈ ਬੰਦ ਰੱਖਣ ਦਾ ਐਲਾਨ ਕੀਤਾ।
IRCC to accept a record number of applications for the 2021 Parents and Grandparents Program - https://cdn.connectfm.ca/550720B2-90FD-442C-A7DB-9AD5207C5128_Story1310563_1895145.jpg
Canada Jul 20
2021 ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ ਆਈ.ਆਰ.ਸੀ.ਸੀ. ਵੱਲੋਂ ਰਿਕਾਰਡ ਪੱਧਰ ਦੀਆਂ ਐਪਲੀਕੇਸ਼ਨਾਂ ਕੀਤੀਆਂ ਜਾਣਗੀਆਂ ਮਨਜ਼ੂਰ
Previous398 of 561 pagesNext

Latest News

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link