10.25C Vancouver
ADS

News

AllAlbertaBCCanadaIndiaWorld
Former Edmonton bar employee guilty of five counts of sexual assault - null
Canada Jan 16
ਸਾਬਕਾ ਬਾਰ ਕਰਮਚਾਰੀ ਜਿਨਸੀ ਹਮਲਿਆਂ ਦੇ 5 ਮਾਮਲਿਆਂ 'ਚ ਦੋਸ਼ੀ ਕਰਾਰ
Stephen Harper steps down from Conservative Fund  - null
Canada Jan 16
ਸਟੀਵਨ ਹਾਰਪਰ ਨੇ ਕੰਸਰਵੇਟਿਵ ਫੰਡ ਦੇ ਆਗੂ ਵਜੋਂ ਆਪਣਾ ਅਹੁਦਾ ਛੱਡਿਆ
Supreme Court to hear B.C. case attempting to halt Trans Mountain expansion - https://cdn.connectfm.ca/775D5122-6DD7-4B79-AF50-4C718D0B6F94_Story432350_625054.jpg
BC Jan 16
ਟ੍ਰਾੰਸ ਮਾਊਂਟੇਨ ਪਾਈਪਲੀਨ ਵਿਸਤਾਰ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
Foreign affairs minister in London to chair a meeting on plane crash  - https://cdn.connectfm.ca/FA986CDF-B36F-4283-A04A-59B0F07372C1_Story432346_624414.jpg
Canada Jan 16
ਵਿਦੇਸ਼ ਮੰਤਰੀ ਹਾਦਸਾਗ੍ਰਸਤ ਹੋਏ ਜਹਾਜ਼ ਦੇ ਸਿਲਸਿਲੇ ਵਿੱਚ ਮੀਟਿੰਗ ਦੀ ਅਗਵਾਈ ਲਈ ਲੰਡਨ ਪਹੁੰਚੇ
Manitoba teenager receives hefty fine and driving prohibition - null
Canada Jan 15
ਮੈਨੀਟੋਬਾ ਦੇ ਟੀਨੇਜਰ 'ਤੇ ਭਾਰੀ ਜੁਰਮਾਨਾ ਤੇ ਡਰਾਈਵਿੰਗ ਬੈਨ
Skier dies after being caught in avalanche - null
Canada Jan 14
ਬਰਫ ਖਿਸਕਣ ਕਾਰਨ ਗਈ ਮਹਿਲਾ ਸਕੀਅਰ ਦੀ ਜਾਨ
Nuclear alert investigation won't be long and drawn out, minister says  - null
Canada Jan 13
ਨਯੂਕਲੀਅਰ ਅਲਰਟ ਜਾਂਚ ਦਾ ਫੈਸਲਾ ਜਲਦ ਹੀ ਕੀਤਾ ਜਾਵੇਗਾ
Haitian-Canadians commemorate 10 year anniversary of deadly earthquake - null
Canada Jan 13
10 ਸਾਲ ਪਹਿਲਾਂ ਹੇਤੀ ਵਿੱਚ ਆਏ ਭੁਚਾਲ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ
Under pressure, Iran admits it shot down jetliner by mistake - https://cdn.connectfm.ca/Under-pressure-Iran-admits-it-shot-down-jetliner-by-mistake.jpeg
Canada Jan 11
ਇਰਾਨ ਨੇ ਕਬੂਲਿਆ ਕਿ ਯੂਕ੍ਰੇਨੀਅਨ ਜਹਾਜ਼ ਗ਼ਲਤਫ਼ਹਿਮੀ ਵਿੱਚ ਮਿਜ਼ਾਈਲ ਹਮਲੇ ਦਾ ਸ਼ਿਕਾਰ ਹੋਇਆ
Previous567 of 568 pagesNext

Latest News

third-victim-dies-after-pickup-truck-crashes-into-crowd-in-delta
Punjabi

ਡੈਲਟਾ ਟਰੱਕ ਹਾਦਸੇ ’ਚ ਤੀਜੀ ਮੌਤ, 64 ਸਾਲਾ ਮਹਿਲਾ ਨੇ ਹਸਪਤਾਲ ’ਚ ਤੋੜਿਆ ਦਮ

ਡੈਲਟਾ ਵਿਚ ਪਿਛਲੇ ਮਹੀਨੇ Tsawwassen ਮਿਲਜ਼ ਮਾਲ ਦੇ ਬਾਹਰ ਭੀੜ ਨੂੰ ਇੱਕ ਪਿਕਅੱਪ ਟਰੱਕ ਵਲੋਂ ਮਾਰੀ ਗਈ ਟੱਕਰ ਵਿਚ ਜ਼ਖ਼ਮੀ ਹੋਈ ਇੱਕ 64 ਸਾਲਾ ਮਹਿਲਾ Gwenyth Brigit Dwyn ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। Dwyn ਇਸ ਘਟਨਾ ਵਿਚ ਮਰਨ ਵਾਲੀ ਤੀਜੀ ਪੀੜਤ ਹੈ। ਡੈਲਟਾ ਪੁਲਿਸ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
english-headline-bc-conservatives-promise-60-day-gap-between-provincial-and-municipal-elections
Punjabi

ਲੋਰਨ ਡੋਰਕਸਨ ਦਾ ਐਲਾਨ, ਚੋਣਾਂ ਵਿਚਕਾਰ 60 ਦਿਨਾਂ ਦਾ ਫਰਕ ਕਰਨਗੇ ਲਾਜ਼ਮੀ

ਬੀ.ਸੀ. ਕੰਜ਼ਰਵੇਟਿਵ ਦੇ ਲੀਡਰ ਲੋਰਨ ਡੋਰਕਸਨ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਭਵਿੱਖ ਵਿਚ ਸੂਬਾਈ ਅਤੇ ਮਿਊਂਸੀਪਲ ਚੋਣਾਂ ਵਿਚਕਾਰ ਕਾਨੂੰਨੀ ਤੌਰ 'ਤੇ ਘੱਟੋ-ਘੱਟ 60 ਦਿਨਾਂ ਦਾ ਫਰਕ ਲਾਜ਼ਮੀ ਕਰਨਗੇ। ਡੋਰਕਸਨ ਵਲੋਂ ਇਸ ਸਬੰਧ ਵਿਚ Respect for Local Democracy Act ਪੇਸ਼ ਕਰਨ ਦਾ ਵਾਅਦਾ ਕੀਤਾ ਗਿਆ ਹੈ।
7-charged-in-toronto-crypto-exchange-owner-kidnapping-including-3-canadian-armed-forces-members
Punjabi

ਕ੍ਰਿਪਟੋਕਰੰਸੀ ਐਕਸਚੇਂਜ ਮਾਲਕ ਦੇ ਅਗਵਾ ਮਾਮਲੇ ’ਚ 3 ਫ਼ੌਜੀਆਂ ਸਮੇਤ 7 ਜਣੇ ਚਾਰਜ, ਲੱਗੇ 82 ਦੋਸ਼

ਟੌਰੌਂਟੋ ਪੁਲਿਸ ਨੇ ਇੱਕ ਕ੍ਰਿਪਟੋਕਰੰਸੀ ਐਕਸਚੇਂਜ ਦੇ ਮਾਲਕ ਦੇ ਅਗਵਾ ਮਾਮਲੇ ਵਿਚ ਕੈਨੇਡੀਅਨ ਆਰਮਡ ਫੋਰਸਿਜ਼ ਦੇ 3 ਮੈਂਬਰਾਂ ਸਮੇਤ ਕੁੱਲ 7 ਲੋਕਾਂ ਨੂੰ ਚਾਰਜ ਕੀਤਾ ਹੈ। ਪੁਲਿਸ ਚੀਫ਼ ਮਾਈਰੋਨ ਡੈਮਕਿਵ ਵੱਲੋਂ ਬੁੱਧਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਮੁਤਾਬਕ, ਮੁਲਜ਼ਮਾਂ ਖ਼ਿਲਾਫ਼ ਕਿਡਨੈਪਿੰਗ, ਫਿਰੌਤੀ, ਹਥਿਆਰਾਂ ਅਤੇ ਨਸ਼ਾ ਤਸਕਰੀ ਸਮੇਤ ਕੁੱਲ 82 ਚਾਰਜ ਲਗਾਏ ਗਏ ਹਨ।
energy-cooperation-to-be-discussed-during-marco-rubios-visit-to-india
Punjabi

ਮਾਰਕੋ ਰੂਬੀਓ ਦੇ ਭਾਰਤ ਦੌਰੇ ਦੌਰਾਨ ਊਰਜਾ ਸਹਿਯੋਗ ’ਤੇ ਹੋਵੇਗੀ ਚਰਚਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਨੀਵਾਰ ਤੋਂ ਭਾਰਤ ਅਤੇ ਉਜ਼ਬੇਕਿਸਤਾਨ ਦੇ ਪੰਜ ਦਿਨਾਂ ਦੌਰੇ ’ਤੇ ਰਵਾਨਾ ਹੋਣਗੇ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੌਰੇ ਦੌਰਾਨ ਊਰਜਾ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਵਿਭਾਗ ਮੁਤਾਬਕ, ਰੂਬੀਓ ਉਜ਼ਬੇਕਿਸਤਾਨ ਦੇ ਸਮਰਕੰਦ ਅਤੇ ਭਾਰਤ ਦੇ ਮੁੰਬਈ ਤੇ ਜਾਮਨਗਰ ਦਾ ਦੌਰਾ ਕਰਨਗੇ।
no-one-will-be-spared-in-parvinder-jhota-murder-case-cm-mann
Punjabi

ਪਰਵਿੰਦਰ ਝੋਟਾ ਹੱਤਿਆ ਮਾਮਲੇ ’ਚ ਕੋਈ ਬਖ਼ਸ਼ਿਆ ਨਹੀਂ ਜਾਵੇਗਾ: CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸੂਬੇ ਦੇ DGP ਗੌਰਵ ਯਾਦਵ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ ਹਨ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਜੇਕਰ ਇਸ ਹੱਤਿਆ ਪਿੱਛੇ ਕੋਈ ਸਾਜ਼ਿਸ਼ ਵੀ ਸਾਹਮਣੇ ਆਈ, ਤਾਂ ਉਸ ਸਾਜ਼ਿਸ਼ਘਾੜੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
connect fm logo

Legals

Journalism code of ethics
© 2024 AKASH BROADCASTING INC.
Android app linkApple app link