17.01C Vancouver
ADS

News

AllAlbertaBCCanadaIndiaWorld
B.C. reports 2,033 new COVID-19 cases and 13 deaths - https://cdn.connectfm.ca/F6F13C72-FF86-45A5-B550-63873976A182_Story1633730_2352528_2022-01-28-011004_shlr.jpg
BC Jan 28
ਬੀ.ਸੀ. 'ਚ ਕੋਵਿਡ-19 ਦੇ 2,033 ਮਾਮਲੇ ਤੇ 13 ਮੌਤਾਂ ਹੋਈਆਂ ਰਿਪੋਰਟ
Peaceful demonstration needs to be the focus of a truck convoy rolling into Ottawa: Erin O'toole - https://cdn.connectfm.ca/BE5D5BBF-BC6B-4863-A73A-07ACC6BAFE54_Story1633729_2352313_2022-01-27-231013_kibw.jpg
Canada Jan 27
ਔਟਵਾ ਪਹੁੰਚ ਰਹੇ ਟਰੱਕਰਸ ਨੂੰ ਸ਼ਾਂਤਮਈ ਪ੍ਰਦਰਸ਼ਨਾਂ 'ਤੇ ਦੇਣਾ ਚਾਹੀਦਾ ਧਿਆਨ: ਐਰਿਨ ਓ'ਟੂਲ
Parole to be continued for the man convicted of helping to kill his friend's mother and grandmother in Tsawwassen - https://cdn.connectfm.ca/BE6CB09A-7350-4638-AD5C-0949E9C5DBE9_Story1633728_2352294_2022-01-27-223934_gnqe.jpg
BC Jan 27
ਟਵਾਸਨ 'ਚ ਦੋਸਤ ਦੀ ਦਾਦੀ ਤੇ ਮਾਂ ਦੇ ਕਤਲ 'ਚ ਸਹਿਯੋਗ ਦੇ ਮਾਮਲੇ 'ਚ ਦੋਸ਼ੀ ਡੈਰਿਕ ਲੌਰਡ ਦੀ ਪੈਰੋਲ ਰਵੇਗੀ ਜਾਰੀ
Man in 30's dead after head-on crash on a bridge near Chilliwack - https://cdn.connectfm.ca/ADEF82CE-A7AF-40BE-8557-FCA1F502B519_Story1633727_2352288_2022-01-27-223025_eweu.jpg
BC Jan 27
ਚਿਲਿਵੈਕ ਕੋਲ ਵਾਪਰੇ ਕ੍ਰੈਸ਼ 'ਚ ਇੱਕ ਵਿਅਕਤੀ ਦੀ ਮੌਤ, ਕਈ ਘੰਟੇ ਤੱਕ ਟ੍ਰੈਫਿਕ ਹੋਇਆ ਪ੍ਰਭਾਵਿਤ
Officials confirm identities of four Indian nationals whose bodies were found frozen near Canada-US border - https://cdn.connectfm.ca/8F54E006-A250-436A-AFD0-4A2DF16CD89F_Story1633726_2352240_2022-01-27-213945_lfbi.jpg
Canada Jan 27
ਮੈਨੀਟੋਬਾ 'ਚ ਬੌਰਡਰ ਕੋਲ ਮ੍ਰਿਤ ਮਿਲੇ ਭਾਰਤੀ ਮੂਲ ਦੇ ਪਰਿਵਾਰ ਦੀ ਅਧਿਕਾਰੀਆਂ ਨੇ ਸਾਂਝੀ ਕੀਤੀ ਪਛਾਣ
Former Vancouver Canucks forward Jake Virtanen charged with sexual assault - https://cdn.connectfm.ca/267070F2-6A3D-453D-AB04-C7AABD30E45B_Story1633725_2352154_2022-01-27-202638_jxja.jpg
BC Jan 27
ਵੈਨਕੂਵਰ ਕਨੱਕਸ ਦੇ ਸਾਬਕਾ ਫਾਰਵਰਡ ਜੇਕ ਵਰਟਾਨੇਨ 'ਤੇ ਲੱਗੇ ਜਿਨਸੀ ਹਮਲੇ ਦੇ ਦੋਸ਼
Income Tax refunds of Rs 1.62 lakh crore issued so far this fiscal - https://cdn.connectfm.ca/2882071F-2880-479A-A8BF-02752A328D95_Story1633724_2352146_2022-01-27-201944_lwbk.jpg
India Jan 27
ਸਰਕਾਰ ਦੇ ਟੈਕਸ ਬੋਰਡ ਨੇ ਟੈਕਸਦਾਤਿਆਂ ਨੂੰ ਕਰੋੜਾਂ ਦਾ ਟੈਕਸ ਰੀਫੰਡ ਕੀਤਾ ਜਾਰੀ
6 die after drinking suspected spurious liquor in Bihar's Buxar - https://cdn.connectfm.ca/27D11A17-C40D-4397-9867-8C9DFF6F6A98_Story1633723_2352144_2022-01-27-201620_mfhm.jpg
India Jan 27
ਬਿਹਾਰ ਵਿਚ ਨਕਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਮੌਤ
Four deaths from same family in Richmond, B.C., was an isolated incident, police say - https://cdn.connectfm.ca/74C4AF53-3F3B-45D5-9C84-AE43C5FAC054_Story1633722_2352131_2022-01-27-200740_fptr.jpg
BC Jan 27
ਰਿਚਮੰਡ 'ਚ ਘਰ ਵਿੱਚ ਮ੍ਰਿਤ ਮਿਲੇ 4 ਲੋਕ ਇੱਕੋ ਪਰਿਵਾਰ ਦੇ ਮੈਂਬਰ, ਕਿਸੇ ਸ਼ੱਕੀ ਦੀ ਨਹੀਂ ਕੀਤੀ ਜਾ ਰਹੀ ਭਾਲ
Previous1021 of 1636 pagesNext

Latest News

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

WestJet, flight attendants sign operational wind-down agreement as Aug. 2 strike deadline approaches

WestJet and the union representing approximately 4,400 flight attendants have signed an operational wind-down agreement outlining procedures to safely land aircraft and return cabin crew home in the event of a strike.
connect fm logo

Legals

Journalism code of ethics
© 2024 AKASH BROADCASTING INC.
Android app linkApple app link