18.65C Vancouver
ADS

News

AllAlbertaBCCanadaIndiaWorld
RCMP in Surrey search for witnesses after Mayor McCallum claims a car was driven over his foot - https://cdn.connectfm.ca/2236F7C1-7280-460F-A121-7A6C1DECA398_Story1390315_2010062.jpeg
BC Sep 8
ਸਰੀ ਦੇ ਮੇਅਰ 'ਤੇ ਕਥਿਤ ਤਿੱਖੀਆਂ ਟਿੱਪਣੀਆਂ ਅਤੇ ਪੈਰ ਤੋਂ ਗੱਡੀ ਲੰਘਾਉਣ ਦੇ ਮਾਮਲੇ 'ਚ ਪੁਲਿਸ ਕਰ ਰਹੀ ਗਵਾਹਾਂ ਦੀ ਭਾਲ
GM orders removal of structures and partial temporary closure of CRAB Park in Vancouver - https://cdn.connectfm.ca/F3EFF4E8-0899-4201-8138-DE34DFD3F284_Story1390314_2009852.jpg
BC Sep 7
ਵੈਨਕੂਵਰ ਡਾਊਨਟਾਊਨ 'ਚ ਇੱਕ ਪਾਰਕ ਨੂੰ ਟੈਂਪਰੇਰੀ ਪੱਧਰ 'ਤੇ ਬੰਦ ਕਰਨ ਦੇ ਨਿਰਦੇਸ਼
University of BC discouraging students from attending frat parties - https://cdn.connectfm.ca/1BD4C091-0E5A-4742-BB1C-311B738D9417_Story1390313_2009774.jpg
BC Sep 7
ਯੂਨੀਵਰਸਿਟੀ ਆਫ ਬੀ.ਸੀ. ਵੱਲੋਂ ਵਿਦਿਆਰਥੀਆਂ ਨੂੰ ਪਾਰਟੀਆਂ ਤੋਂ ਬਚਾਅ ਕਰਨ ਦੀ ਅਪੀਲ
Wildfire situation getting better in B.C.; Evacuation alerts and orders continue to dip - null
BC Sep 7
ਬੀ.ਸੀ. 'ਚ ਵਾਈਲਡਫਾਇਰ ਸਥਿਤੀ ਹੋ ਰਹੀ ਬਿਹਤਰ; ਇਵੈਕੂਏਸ਼ਨ ਆਰਡਰ ਤੇ ਐਲਰਟਸ ਵਿੱਚ ਆ ਰਹੀ ਗਿਰਾਵਟ
UVic raises concerns about the lack of COVID-19 restrictions after students party - https://cdn.connectfm.ca/037E96B8-5A92-4CFF-A88F-696689EA0179_Story1390311_2009651.jpg
BC Sep 7
ਵਿਦਿਆਰਥੀਆਂ ਦੇ ਇਕੱਠਾਂ ਅਤੇ ਪਾਰਟੀਆਂ ਤੋਂ ਬਾਅਦ ਯੂਨੀਵਰਸਿਟੀ ਆਫ ਵਿਕਟੋਰੀਆ ਨੇ ਜਤਾਇਆ ਫਿਕਰ
Up to police to investigate, Trudeau says of being pelted with - null
Canada Sep 7
ਪੱਥਰ ਸੁੱਟਣ ਵਾਲਿਆਂ ਤੇ ਆਖਰੀ ਫੈਸਲਾ ਆਰ ਸੀ ਐਮ ਪੀ ਵੱਲੋਂ ਕੀਤਾ ਜਾਵੇਗਾ- ਟਰੂਡੋ
Premier, health officials set to release details of B.C.'s vaccine passport - https://cdn.connectfm.ca/4A461255-5303-4CCA-A548-2AB171194D4C_Story1390309_2009196.jpg
BC Sep 7
ਜੋਹਨ ਹੋਰਗਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਵੈਕਸੀਨ ਕਾਰਡ ਸਿਸਟਮ ਦੇ ਵੇਰਵੇ ਜਾਰੀ ਕੀਤੇ ਜਾਣਗੇ।
Anil Vij appeals farmers to peacefully conduct Mahapanchayat - https://cdn.connectfm.ca/Anil-Vij.png
India Sep 7
ਅਨਿਲ ਵਿਜ ਨੇ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਮਹਾਪੰਚਾਇਤ ਕਰਨ ਦੀ ਕੀਤੀ ਅਪੀਲ
Heavy rainfall sweeps away alternative route built on Dehradun-Ranipokhari-Rishikesh highway - https://cdn.connectfm.ca/Dehradun-Ranipokhari-Rishikesh.png
India Sep 7
ਮੌਹਲੇਧਾਰ ਮੀਂਹ ਨਾਲ ਦੇਹਰਾਦੂਨ-ਰਾਨੀਪੋਖਰੀ-ਰਿਸ਼ੀਕੇਸ਼ ਹਾਈਵੇਅ ਦਾ ਬਦਲਵਾਂ ਰਾਹ ਰੁੜ੍ਹਿਆ
Previous1116 of 1627 pagesNext

Latest News

farmers-to-hold-delhi-mahapanchayat-over-proposed-india-u-s-trade-agreement
Punjabi

ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਦਿੱਲੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ

ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਮੰਗਲਵਾਰ ਨੂੰ ਦਿੱਲੀ ਦੇ ਕਿਸਾਨ ਘਾਟ 'ਤੇ ਇੱਕ ਮਹਾਂਪੰਚਾਇਤ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰਨਗੇ। ਪੰਧੇਰ ਨੇ ਸਮਝੌਤੇ ਨੂੰ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਿਸਾਨ ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ ਅਤੇ ਇਸ ਲਈ ਇਸਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
four-charged-after-alleged-retail-theft-at-markham-business-york-regional-police-say
Punjabi

Markham 'ਚ ਚੋਰੀ ਦੇ ਮਾਮਲੇ ਵਿੱਚ ਚਾਰ ਵਿਅਕਤੀ ਗ੍ਰਿਫ਼ਤਾਰ, ਇੱਕ ਹੋਰ ਸ਼ੱਕੀ ਦੀ ਭਾਲ ਜਾਰੀ: ਯੌਰਕ ਰੀਜਨਲ ਪੁਲਿਸ

ਓਨਟਾਰੀਓ ਦੀ ਯੌਰਕ ਰੀਜਨਲ ਪੁਲਿਸ ਨੇ Markham ਵਿਚ ਸਥਿਤ ਇੱਕ business ਵਿਚ ਹੋਈ ਚੋਰੀ ਦੇ ਮਾਮਲੇ ਵਿਚ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਹੋਰ ਸ਼ੱਕੀ ਦੀ ਭਾਲ ਕੀਤੀ ਜਾਰੀ ਹੈ।
woman-seriously-injured-in-stabbing-at-campbell-river-parking-lot-rcmp-investigating
Punjabi

ਬੀ.ਸੀ. ਵਿੱਚ 30 ਸਾਲਾ ਔਰਤ 'ਤੇ ਚਾਕੂ ਨਾਲ ਹਮਲਾ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਬੀ.ਸੀ. ਦੇ ਕੈਂਪਬੈਲ ਰਿਵਰ ਸ਼ਹਿਰ ਵਿਚ ਐਤਵਾਰ ਵੱਡੇ ਤੜਕੇ ਇੱਕ 30 ਸਾਲਾ ਔਰਤ 'ਤੇ ਚਾਕੂ ਨਾਲ ਹਮਲਾ ਹੋਇਆ,ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਲਗਭਗ 2:30 ਵਜੇ ਸੀਡਰ ਸਟ੍ਰੀਟ ਦੇ 1200-ਬਲੌਕ ਵਿਚ ਸਥਿਤ ਇੱਕ ਪਾਰਕਿੰਗ ਵਾਲੀ ਥਾਂ ਵਿਚ ਵਾਪਰੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪੀੜਤ ਔਰਤ ਨੂੰ ਮੁੱਢਲੀ ਸਹਾਇਤਾ ਦਿੱਤੀ, ਜਿਸ ਤੋਂ ਬਾਅਦ ਬੀ.ਸੀ. ਐਮਰਜੈਂਸੀ ਹੈਲਥ ਸਰਿਵਸ ਨੇ ਉਸ ਨੂੰ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਨਾਲ ਹਸਪਤਾਲ ਪਹੁੰਚਾਇਆ।
canada-child-benefit-payments-increase-takes-effect-today-millions-of-families-to-receive-higher-amounts
Punjabi

ਕੈਨੇਡਾ ਚਾਈਲਡ ਬੈਨੀਫਿਟ ਦੀਆਂ ਵਧੀਆਂ ਹੋਈਆਂ ਅਦਾਇਗੀਆਂ ਜਾਰੀ, 3.6 ਮਿਲੀਅਨ ਪਰਿਵਾਰਾਂ ਨੂੰ ਹੋਵੇਗਾ ਲਾਭ

ਕੈਨੇਡਾ ਚਾਈਲਡ ਬੈਨੀਫਿਟ ਦੀ ਵਧੀ ਹੋਈ ਪੇਮੈਂਟ ਅੱਜ ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਫੈਸਲੇ ਨਾਲ ਦੇਸ਼ ਭਰ ਦੇ ਲਗਭਗ 3.6 ਮਿਲੀਅਨ ਪਰਿਵਾਰਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ। ​ਸਰਕਾਰ ਵੱਲੋਂ ਕੀਤੇ ਗਏ ਵਾਧੇ ਅਨੁਸਾਰ ਇਸ ਵਾਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਰਿਵਾਰਾਂ ਨੂੰ ਸਾਲਾਨਾ $8,157 ਤੱਕ ਮਿਲ ਸਕਦੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ $160 ਦਾ ਵਾਧਾ ਹੈ। ਇਸੇ ਤਰ੍ਹਾਂ 6 ਤੋਂ 17 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਮਾਪਿਆਂ ਨੂੰ ਸਾਲਾਨਾ $6,883 ਤੱਕ ਦੀ ਰਕਮ ਮਿਲੇਗੀ,ਜਿਸ ਵਿਚ ਪਿਛਲੇ ਸਾਲ ਨਾਲੋਂ $135 ਦਾ ਵਾਧਾ ਕੀਤਾ ਗਿਆ ਹੈ।
at-least-930-dead-as-congos-ebola-outbreak-continues-to-grow
Punjabi

ਕਾਂਗੋ ਵਿੱਚ ਇਬੋਲਾ ਪ੍ਰਕੋਪ ਦੌਰਾਨ ਮਰਨ ਵਾਲਿਆਂ ਦੀ ਗਿਣਤੀ 930 ਤੋਂ ਪਾਰ

ਕਾਂਗੋ ਵਿੱਚ ਇਬੋਲਾ ਦੇ ਪ੍ਰਕੋਪ ਕਾਰਨ ਹੁਣ ਤੱਕ ਲਗਭਗ 930 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗੋ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਤੱਕ ਦੇਸ਼ ਵਿੱਚ 2,344 ਪੁਸ਼ਟੀ ਕੀਤੇ ਗਏ ਮਾਮਲੇ ਦਰਜ ਕੀਤੇ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link