19.47C Vancouver
ADS

News

AllAlbertaBCCanadaIndiaWorld
RCMP officer in B.C. suspended during criminal investigation and internal probe - https://cdn.connectfm.ca/F19B19F3-D7D1-40DC-8239-E6798BEC1416_Story1027105_1488558.jpg
BC Feb 1
ਅਪਰਾਧਿਕ ਜਾਂਚ ਵਿਚਾਲੇ ਸਰੀ 'ਚ ਇੱਕ ਪੁਲਿਸ ਅਫ਼ਸਰ ਨੂੰ ਕੀਤਾ ਸਸਪੈਂਡ
Possible brush with COVID-19 variant prompts tests at Maple Ridge, B.C. high school - https://cdn.connectfm.ca/E9F9A743-41E9-4A7B-9E5A-FEE808A44C7C_Story1027104_1488360.jpg
BC Feb 1
ਕੋਵਿਡ -19 ਦੇ ਨਵੇਂ ਰੂਪਾਂਤਰ ਦੇ ਡਰ ਕਾਰਨ ਮੇਪਲ ਰਿੱਜ ਦੇ ਹਾਈ ਸਕੂਲ ਵਿੱਚ ਟੈਸਟਿੰਗ ਦੀ ਸ਼ੁਰੂਆਤ
Punjab Congress MPs wear black gown to mark protest against farm laws - https://cdn.connectfm.ca/Punjab-Congress-Black-Gown.jpg
India Feb 1
ਪੰਜਾਬ ਕਾਂਗਰਸ ਦੇ ਐੱਮ ਪੀਜ਼ ਵੱਲੋਂ ਬਜਟ ਦੌਰਾਨ ਕਾਲੇ ਗਾਉਨ ਪਹਿਨ ਕੇ ਜ਼ਾਹਿਰ ਕੀਤਾ ਰੋਹ
All long-term care staff and residents in B.C. have been offered COVID-19 vaccine: Dr. Bonnie Henry; 514 new cases and 5 deaths reported - https://cdn.connectfm.ca/5BCD5227-9B34-4C76-87B6-26F204234A48_Story1023116_1483186.jpg
BC Jan 30
ਬੀ.ਸੀ. 'ਚ ਸਾਰੇ ਲੌਂਗ ਟਰਮ ਕੇਅਰ ਸਟਾਫ਼ ਤੇ ਰੈਜ਼ੀਡੈਂਟਸ ਨੂੰ ਆਫਰ ਕੀਤੀ ਜਾ ਚੁੱਕੀ ਵੈਕਸੀਨ: ਡਾ. ਬੌਨੀ ਹੈਨਰੀ; ਕੋਵਿਡ-19 ਦੇ 514 ਮਾਮਲੇ ਤੇ 5 ਮੌਤਾਂ ਹੋਈਆਂ ਰਿਪੋਰਟ
Moderna COVID-19 vaccine to cut back on its deliveries next week: PM Trudeau - https://cdn.connectfm.ca/FCBA95B5-DC96-4031-AA34-0619E39FEC17_Story1023115_1483137.jpg
Canada Jan 30
ਅਗਲੇ ਹਫ਼ਤੇ ਮੌਡਰਨਾ ਵੈਕਸੀਨ ਦੀਆਂ ਖੁਰਾਕਾਂ ਦੀ ਡਿਲਿਵਰੀ 'ਚ ਵੀ ਹੋਵੇਗੀ ਕਟੌਤੀ: ਪ੍ਰਧਾਨ ਮੰਤਰੀ ਟਰੂਡੋ
Judge won't relax Huawei CFO Meng Wanzhou's bail conditions - https://cdn.connectfm.ca/E7871AD4-51E2-4820-89DB-EEAE956A4066_Story1023114_1482967.jpg
BC Jan 29
ਵੁਆਵੇ ਐਗਜ਼ੀਕਿਊਟਿਵ ਮੰਗ ਵੰਜੋ ਦੀ ਜ਼ਮਾਨਤ ਦੀਆਂ ਸ਼ਰਤਾਂ 'ਚ ਢਿੱਲ ਦੀ ਮੰਗ ਜੱਜ ਨੇ ਕੀਤੀ ਖਾਰਿਜ
B.C. supports international travel restrictions: Premier John Horgan - https://cdn.connectfm.ca/4BF74905-CAD5-4898-9ECF-1EAB3E88BED7_Story1023113_1482952.jpg
BC Jan 29
ਪ੍ਰੀਮਿਅਰ ਹੌਰਗਨ ਨੇ ਕਿਹਾ, ਬੀ.ਸੀ. ਕਰ ਰਿਹਾ ਫੈਡਰਲ ਸਰਕਾਰ ਵੱਲੋਂ ਲਗਾਈਆਂ ਗਈਆਂ ਨਵੀਆਂ ਯਾਤਰਾ ਸੰਬੰਧੀ ਪਬੰਦੀਆਂ ਦਾ ਸਵਾਗਤ
Australian officials release final report into deadly seaplane crash that killed six people, including BC pilot - null
BC Jan 29
ਆਸਟ੍ਰੇਲੀਆ 'ਚ ਵਾਪਰੇ ਹਵਾਈ ਕ੍ਰੈਸ਼ 'ਤੇ ਰਿਪੋਰਟ ਜਾਰੀ; ਘਟਨਾ 'ਚ ਬੀ.ਸੀ. ਦੇ ਪਾਈਲਟ ਸਮੇਤ 6 ਲੋਕਾਂ ਹੋ ਗਈ ਸੀ ਮੌਤ
UBC student attacked and robbed, RCMP warns public and students around UBC - null
BC Jan 29
ਵਿਦਿਆਰਥਣ 'ਤੇ ਹਮਲੇ ਤੋਂ ਬਾਅਦ ਹੋਈ ਲੁੱਟ, ਆਰ.ਸੀ.ਐਮ.ਪੀ. ਨੇ ਯੂ.ਬੀ.ਸੀ. ਕੋਲ ਲੋਕਾਂ ਤੇ ਵਿਦਿਆਰਥੀਆਂ ਨੂੰ ਕੀਤਾ ਸਾਵਧਾਨ
Previous1236 of 1569 pagesNext

Latest News

evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
ceasefire-extension-in-lebanon-followed-by-continued-strikes-in-southern-areas
Punjabi

ਲੇਬਨਾਨ ਵਿੱਚ ਜੰਗਬੰਦੀ ਵਧਾਉਣ ਦੇ ਐਲਾਨ ਦੇ ਬਾਵਜੂਦ ਦੱਖਣੀ ਖੇਤਰਾਂ ਵਿੱਚ ਹਮਲੇ ਜਾਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲੇਬਨਾਨ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਮੈਦਾਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਦੱਖਣੀ ਲੇਬਨਾਨ ਦੇ ਪਿੰਡ Deir Aames ਵਿੱਚ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਇੱਕ ਹਵਾਈ ਹਮਲਾ ਹੋਇਆ ਹੈ।
abbotsford-police-arrest-repeat-break-and-enter-suspect-allege-breaches-of-court-ordered-conditions
Punjabi

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।
federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link