15.26C Vancouver
ADS

News

AllAlbertaBCCanadaIndiaWorld
Trudeau touts vaccine deals as Canada notches new daily record in COVID-19 cases - https://cdn.connectfm.ca/FAE448CC-7A45-4705-ADC7-5AAACDE6937A_Story871433_1258344.jpg
Canada Oct 23
ਕੋਵਿਡ-19 ਵੈਕਸੀਨਸ ਨੂੰ ਬਣਾਉਣ 'ਤੇ 214 ਮਿਲੀਅਨ ਡਾਲਰ ਖਰਚ ਰਹੀ ਸਰਕਾਰ: ਪ੍ਰਧਾਨ ਮੰਤਰੀ ਟਰੂਡੋ
One day until B.C. voters go to the polls in snap election defined by pandemic - https://cdn.connectfm.ca/D9C28B95-6BD9-4C5F-A287-CC8D19144DEF_Story871432_1258081.jpg
BC Oct 23
ਬ੍ਰਿਟਿਸ਼ ਕੋਲੰਬੀਆ ਵਿੱਚ ‘ਸਨੈਪ ਇਲੈਕਸ਼ਨ’ ਵਿੱਚ ਵੋਟਰ ਮਤਦਾਨ ਲਈ ਇੱਕ ਦਿਨ ਬਾਕੀ
B.C.'s COVID-19 numbers break record for second consecutive day - https://cdn.connectfm.ca/16737EA9-9C7A-4523-8D3A-2D42DF0E886C_Story869477_1256502.jpg
BC Oct 23
ਬੀ.ਸੀ. 'ਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਰਿਪੋਰਟ ਹੋਣ ਦਾ ਟੁੱਟਿਆ ਰਿਕਾਰਡ
Will block implementation of Centre's farm laws if voted to power, says Sukhbir Badal - https://cdn.connectfm.ca/7E42A03D-CC91-4417-B4AD-374F5ED2C111_Story869476_1256483.jpg
India Oct 23
ਸੁਖਬੀਰ ਬਾਦਲ ਨੇ ਕਿਹਾ, ਪੰਜਾਬ 'ਚ ਸੱਤਾ 'ਚ ਆਉਂਦੇ ਹੀ ਪੂਰਾ ਪੰਜਾਬ ਬਣੂ ਇੱਕ ਮੰਡੀ
Prime minister is asked to help with search for NFLD man who disappeared in B.C. - null
Canada Oct 23
ਨਿਊਫਿਨਲੈਂਡ-ਲੈਬਰੇਡੌਰ ਦੇ ਬੀ.ਸੀ. 'ਚ ਲਾਪਤਾ ਨੌਜਵਾਨ ਦੀ ਭਾਲ ਕਰਵਾਉਣ ਦੀ ਪ੍ਰਧਾਨ ਮੰਤਰੀ ਕੋਲ ਪਹੁੰਚੀ ਮੰਗ
Opposition leaders attack NDP leader John Horgan's snap election call amid a record number of COVID-19 cases - https://cdn.connectfm.ca/69F8595F-45FA-47AD-95DD-82D61163905C_Story869475_1256506.jpg
BC Oct 23
ਬੀ.ਸੀ. 'ਚ ਵਿਰੋਧੀ ਧਿਰਾਂ ਨੇ ਵਧਦੇ ਕੋਵਿਡ-19 ਮਾਮਲਿਆਂ ਵਿਚਾਲੇ ਜੌਨ ਹੌਰਗਨ ਦੇ ਸਨੈਪ ਇਲੈਕਸ਼ਨ ਦੇ ਫ਼ੈਸਲੇ 'ਤੇ ਚੁੱਕੇ ਸਵਾਲ
Navy investigating unexplained breakdown on brand-new Arctic patrol vessel - https://cdn.connectfm.ca/9A3620BE-1484-40DE-A94D-B405CA1335C4_Story869470_1255571.jpg
Canada Oct 23
ਨੇਵੀ ਕਰ ਰਹੀ ਨਵੇਂ $400 ਮਿਲੀਅਨ ਦੇ ਸਮੁੰਦਰੀ ਜਹਾਜ਼ ਦੇ ਬ੍ਰੇਕ-ਡਾਊਨ ਦੇ ਕਾਰਨਾਂ ਦੀ ਜਾਂਚ
Biden says he has tested negative for COVID-19 ahead of final debate with Trump - https://cdn.connectfm.ca/BA8906E3-ADE8-4559-844F-E6E66A429B11_Story869473_1256047.jpg
World Oct 22
ਟ੍ਰੰਪ ਨਾਲ ਫ਼ਾਈਨਲ ਡਿਬੇਟ ਤੋਂ ਪਹਿਲਾਂ ਜੋ ਬਾਈਡਨ ਦਾ ਕੋਵਿਡ-19 ਟੈਸਟ ਆਇਆ ਨੈਗਿਟਿਵ
Russia-China military alliance can't be ruled out: Putin - https://cdn.connectfm.ca/D10884A5-EDC0-472E-A451-480BEE24DB04_Story869474_1256028.jpg
World Oct 22
ਰੂਸ-ਚੀਨ ਦੇ ਮਿਲਟਰੀ ਗੱਠਜੋੜ ਨੂੰ ਠੁਕਰਾਉਣਾ ਹੋਵਗੀ ਜਲਦਬਾਜ਼ੀ: ਪੁਟਿਨ
Previous1314 of 1569 pagesNext

Latest News

evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
ceasefire-extension-in-lebanon-followed-by-continued-strikes-in-southern-areas
Punjabi

ਲੇਬਨਾਨ ਵਿੱਚ ਜੰਗਬੰਦੀ ਵਧਾਉਣ ਦੇ ਐਲਾਨ ਦੇ ਬਾਵਜੂਦ ਦੱਖਣੀ ਖੇਤਰਾਂ ਵਿੱਚ ਹਮਲੇ ਜਾਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲੇਬਨਾਨ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਮੈਦਾਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਦੱਖਣੀ ਲੇਬਨਾਨ ਦੇ ਪਿੰਡ Deir Aames ਵਿੱਚ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਇੱਕ ਹਵਾਈ ਹਮਲਾ ਹੋਇਆ ਹੈ।
abbotsford-police-arrest-repeat-break-and-enter-suspect-allege-breaches-of-court-ordered-conditions
Punjabi

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।
federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link