22.13C Vancouver
ADS

News

AllAlbertaBCCanadaIndiaWorld
Decrease in COVID-19 cases in Alberta and Ontario, but increase in numbers in B.C. - https://cdn.connectfm.ca/CE64B3F8-2C17-4A2E-A1BD-122BE21C0E50_Story740457_1072997.jpg
Canada Aug 5
ਔਂਟੈਰੀਓ ਤੇ ਐਲਬਰਟਾ 'ਚ ਕੋਵਿਡ-19 ਮਾਮਲਿਆਂ 'ਚ ਕੁਝ ਗਿਰਾਵਟ, ਬੀ.ਸੀ. 'ਚ ਵਾਧਾ ਜਾਰੀ, ਜਾਣੋ ਸਾਰੇ ਸੂਬਿਆਂ ਦਾ ਹਾਲ
B.C. reports 146 new cases of COVID-19, no new deaths since Friday - https://cdn.connectfm.ca/6345DF44-EB2C-4136-8F01-ECDC2E97399E_Story740456_1072912.jpg
BC Aug 5
ਬੀ.ਸੀ. 'ਚ ਕੋਵਿਡ-19 ਦੇ 146 ਨਵੇਂ ਮਾਮਲੇ ਹੋਏ ਰਿਪੋਰਟ, ਮੇਪਲ ਰਿੱਜ 'ਚ ਆਊਟਬ੍ਰੇਕ ਦੀ ਜਾਣਕਾਰੀ ਕੀਤੀ ਸਾਂਝੀ
B.C. ramping up response to the leaping number of overdose deaths  - null
BC Aug 4
ਨਸ਼ਿਆਂ ਦੀ ਓਵਰਡੋਜ਼ ਕਾਰਨ ਵੱਧ ਰਹੀਆਂ ਮੌਤਾਂ ਖਿਲਾਫ਼ ਬੀ.ਸੀ. ਵਧਾਵੇਗਾ ਯਤਨ
B.C. allows private pot retailers to sell products online for in-store pick-up - null
BC Aug 4
ਬੀ.ਸੀ. ਨੇ ਪ੍ਰਾਈਵੇਟ ਪੌਟ ਰੀਟੇਲਰਜ਼ ਨੂੰ ਸਟੋਰ 'ਚੋਂ ਪਿੱਕ-ਅਪ ਵਾਸਤੇ ਉਤਪਾਦਾਂ ਨੂੰ ਔਨਲਾਇਨ ਵੇਚਣ ਦੀ ਦਿੱਤੀ ਮਨਜ਼ੂਰੀ
Alberta Grade 4-12 students, staff will be required to wear masks in schools - null
Canada Aug 4
ਐਲਬਰਟਾ 'ਚ ਗ੍ਰੇਡ 4 ਤੋਂ 12 ਤੱਕ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਮਾਸਕਸ ਹੋਣਗੇ ਜ਼ਰੂਰੀ: ਸਿੱਖਿਆ ਮੰਤਰੀ
Shooting in Maple Ridge was targeted :RCMP - null
BC Aug 4
ਮੇਪਲ ਰਿੱਜ 'ਚ ਚੱਲੀ ਗੋਲੀ, ਮਿਥ ਕੇ ਕੀਤਾ ਗਿਆ ਹਮਲਾ :ਆਰ.ਸੀ.ਐਮ.ਪੀ.
COVID-19 vaccine efforts provide hope but no silver bullet to stop pandemic: Tam - https://cdn.connectfm.ca/8756C186-E7CD-44E2-A224-2EADE9EE9186_Story740450_1072408.jpg
Canada Aug 4
ਕੋਵਿਡ-19 ਲਈ ਤਿਆਰ ਹੋਣ ਵਾਲੀ ਵੈਕਸੀਨ ਨਹੀਂ ਕਰੇਗੀ ਕੋਈ ਚਮਤਕਾਰ: ਡਾ. ਟੈਮ
Wildfire prompts evacuation alert for 43 properties northwest of Princeton, B.C. - null
BC Aug 4
ਵਾਈਲਡਫ਼ਾਇਰ ਤੋਂ ਬਾਅਦ ਪ੍ਰਿੰਸਟਨ 'ਚ 43 ਪ੍ਰਾਪਰਟੀਆਂ ਲਈ ਇਵੈਕਿਊਏਸ਼ਨ ਐਲਰਟ ਜਾਰੀ
Feds keep lid on company names, dollar amounts in some COVID-19 contracts  - https://cdn.connectfm.ca/Feds-keep-lid-on-company-names-dollar-amounts-in-some-COVID-19-contract.jpg
Canada Aug 4
ਫ਼ੈਡਰਲ ਸਰਕਾਰ ਨੇ ਕਈ ਕੋਵਿਡ-19 ਇਕਰਾਰਨਾਮਿਆਂ ਦਾ ਵੇਰਵਾ ਨਹੀਂ ਕੀਤਾ ਜਨਤਕ
Previous1377 of 1568 pagesNext

Latest News

amritpal-singh-formally-arrested-in-ajnala-violence-case-after-nsa-detention-ends
Punjabi

ਅਜਨਾਲਾ ਹਿੰਸਾ ਮਾਮਲਾ: NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰਸਮੀ ਤੌਰ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਪਾਲ ਵਿਰੁੱਧ ਲੱਗੇ ਕੌਮੀਂ ਸੁਰੱਖਿਆ ਐਕਟ ਦੀ ਮਿਆਦ ਖ਼ਤਮ ਹੋਣ ਤੋਂ ਤੁਰੰਤ ਬਾਅਦ ਅਮਲ ਵਿੱਚ ਲਿਆਂਦੀ ਗਈ।
three-arrested-after-alleged-14-000-pokémon-card-robbery-in-vancouver
Punjabi

ਵੈਨਕੂਵਰ ਵਿੱਚ $14,000 ਦੇ ਪੋਕੇਮੋਨ ਕਾਰਡ ਲੁੱਟ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ $14,000 ਦੇ ਪੋਕੇਮੋਨ ਕਾਰਡ ਦੀ ਹਿੰਸਕ ਲੁੱਟ ਦੇ ਮਾਮਲੇ ਵਿਚ ਤਿੰਨ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਮੰਗਲਵਾਰ ਰਾਤ ਲਗਭਗ 8:00 ਵਜੇ ਈਸਟ ਕਿੰਗ ਐਡਵਰਡ ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਦੇ ਇਲਾਕੇ ਵਿਚ ਵਾਪਰੀ ਸੀ।
westjet-raises-checked-baggage-fees-following-air-canada-citing-industry-pressures
Punjabi

ਵੈਸਟਜੈੱਟ ਵੱਲੋਂ ਚੈਕ ਕੀਤੇ ਸਮਾਨ ਦੀ ਫੀਸ ਵਿੱਚ ਵਾਧਾ, ਏਅਰ ਕੈਨੇਡਾ ਦੇ ਕਦਮਾਂ ਤੋਂ ਬਾਅਦ ਲਿਆ ਫੈਸਲਾ

ਕੈਨੇਡੀਅਨ ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਹੋਰ ਬੋਝ ਪੈਣ ਵਾਲਾ ਹੈ। ਏਅਰ ਕੈਨੇਡਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਵੈਸਟਜੈਟ ਨੇ ਵੀ ਵੀਰਵਾਰ ਤੋਂ ਆਪਣੀਆਂ checked baggage fees ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰਲਾਈਨ ਨੇ ਇਸ ਫੈਸਲੇ ਪਿੱਛੇ ਗਲੋਬਲ ਹਾਲਾਤ ਅਤੇ ਇੰਡਸਟਰੀ ਦੇ ਬਦਲਦੇ ਰੁਝਾਨਾਂ ਦਾ ਹਵਾਲਾ ਦਿੱਤਾ ਹੈ।
alberta-introduces-bill-to-end-seasonal-clock-changes-stay-on-daylight-time
Punjabi

ਐਲਬਰਟਾ ਵਿੱਚ ਸਾਲ ਭਰ ਡੇਲਾਈਟ ਟਾਈਮ ਰੱਖਣ ਲਈ ਬਿੱਲ ਵਿਧਾਨ ਸਭਾ 'ਚ ਕੀਤਾ ਗਿਆ ਪੇਸ਼

ਐਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਦਹਾਕਿਆਂ ਪੁਰਾਣੀ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਸਰਵਿਸ ਐਲਬਰਟਾ ਦੇ ਮੰਤਰੀ ਡੇਲ ਨੈਲੀ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਮੁਤਾਬਕ ਅਲਬਰਟਾ ਸਾਰਾ ਸਾਲ ਪੱਕੇ ਤੌਰ 'ਤੇ ਡੇਲਾਈਟ ਸੇਵਿੰਗ ਟਾਈਮ 'ਤੇ ਰਹੇਗਾ। ਇਸ ਫੈਸਲੇ ਪਿੱਛੇ ਮੁੱਖ ਕਾਰਨ ਗੁਆਂਢੀ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਕਦਮ ਚੁੱਕਣਾ ਹੈ,ਜਿਸ ਕਾਰਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਲਬਰਟਾ ਵਿੱਚ ਵੀ ਇਸ ਤਬਦੀਲੀ ਨੂੰ ਜ਼ਰੂਰੀ ਸਮਝਿਆ।
alberta-premier-to-provide-update-on-fall-referendum-questions
Punjabi

ਪ੍ਰੀਮੀਅਰ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਜਾਰੀ ਕਰਨਗੇ ਅਪਡੇਟ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸੂਬਾ ਪੱਧਰੀ ਰਿਫਰੈਂਡਮ ਬਾਰੇ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਇਸ ਸਾਲ ਫਾਲ ਵਿੱਚ ਹੋਣ ਵਾਲਾ ਹੈ। ਸਮਿਥ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਅਕਤੂਬਰ ਵਿੱਚ ਐਲਬਰਟਾ ਵਾਸੀਆਂ ਤੋਂ 9 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਮੁੱਖ ਪ੍ਰਸਤਾਵ ਕੁਝ ਪ੍ਰਵਾਸੀਆਂ ਲਈ ਸੋਸ਼ਲ ਸਰਿਵਸ ਨੂੰ ਸੀਮਤ ਕਰਨ ਬਾਰੇ ਸੁਝਾਅ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਬਹਿਸ ਤੇਜ਼ ਹੋ ਗਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link