18.2C Vancouver
ADS

News

AllAlbertaBCCanadaIndiaWorld
UK rail strike strands commuters, pits workers against govt - null
World Jun 21
ਯੂ. ਕੇ. 'ਚ ਰੇਲਵੇ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਚੱਕਾ ਕੀਤਾ ਜਾਮ
Weapons used to murder Sidhu Moose Wala supplied to shooters from across the border: Sources - https://cdn.connectfm.ca/Sidhu-Moose-Wala_2022-06-21-143921_hjdg.jpg
India Jun 21
ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਸਰਹੱਦ ਪਾਰੋਂ ਹੋਏ ਸ਼ੂਟਰਾਂ ਨੂੰ ਸਪਲਾਈ : ਸੂਤਰ
Parks Canada steps up enforcement after three grizzly bear deaths in three weeks - null
Alberta Jun 21
ਪਾਰਕਸ ਕੈਨੇਡਾ ਨੇ 3 ਗ੍ਰੀਜ਼ਲੀ ਰਿੱਛਾਂ ਦੇ ਮਾਰੇ ਜਾਣ ਮਗਰੋਂ ਵਾਹਨਾਂ ਦੀ ਹਾਈਵੇ 'ਤੇ ਸਪੀਡ ਘਟਾਈ
Canada's Masse wins third straight world 100 backstroke medal with silver in Budapest - https://cdn.connectfm.ca/79656819-6C55-4738-9D3E-D514A532B869_Story1873396_2697790_2022-06-21-003334_xlxk.jpg
Canada Jun 21
ਕਨੇਡੀਅਨ ਤੈਰਾਕ ਕਾਇਲੀ ਮਾਸ ਨੇ ਬੁਡਾਪੈਸਟ 'ਚ ਵਧਾਇਆ ਦੇਸ਼ ਦਾ ਮਾਣ, ਵਿਸ਼ਵ ਚੈਂਪੀਅਨਸ਼ਿਪਸ 'ਚ ਕੁੱਲ 6ਵਾਂ ਤਗਮਾ ਜਿੱਤਿਆ
Burnaby RCMP seek witnesses and dash cam footage of a fatal single vehicle collision that resulted in the death of a motorcyclist - https://cdn.connectfm.ca/B216B204-A5C7-4B02-97EA-4DC704D230D6_Story1873395_2697754_2022-06-21-001018_aaxm.jpg
BC Jun 21
ਬਰਨਬੀ 'ਚ ਮੋਟਰਸਾਈਕਲ ਕ੍ਰੈਸ਼ 'ਚ ਨੌਜਵਾਨ ਦੀ ਮੌਤ
VPD investigates series of unprovoked weekend assaults - https://cdn.connectfm.ca/CC8A7FB2-E013-476B-A730-557BB472B4C2_Story1873394_2697593_2022-06-20-222049_iikt.jpg
BC Jun 20
ਵੈਨਕੂਵਰ 'ਚ ਅਣਜਾਣ ਆਦਮੀ ਨੇ ਟੈਕਸੀ 'ਚ ਸਮਾਨ ਰੱਖਦੇ 2 ਲੋਕਾਂ 'ਤੇ ਕੀਤਾ ਤਲਵਾਰ ਜਿਹੇ ਹਥਿਸਰ ਨਾਲ ਹਮਲਾ, ਦੋਵਾਂ ਨੂੰ ਹਸਪਤਾਲ ਪਹੁੰਚਾਇਆ
Pedestrian seriously injured in hit and run collision - https://cdn.connectfm.ca/EB47EEF2-0F6E-46FE-AE9E-5E7E9C3A987C_Story1873393_2697587_2022-06-20-222126_ldtb.jpg
BC Jun 20
ਸਰੀ 'ਚ ਚੋਰੀ ਦੀ ਗੱਡੀ ਨਾਲ ਹਿੱਟ ਐਂਡ ਰਨ ਵਾਰਦਾਤ; ਸ਼ੱਕੀ ਗੱਡੀ ਅੱਗ ਦੇ ਹਵਾਲੇ ਕੀਤੀ ਮਿਲੀ
Freeland, Yellen say they are working together to combat soaring global inflation - https://cdn.connectfm.ca/860F2C0C-7820-48B4-940B-65113FC5138D_Story1873392_2697525_2022-06-20-213244_qlkk.jpg
Canada Jun 20
ਫਰੀਲੈਂਡ 'ਤੇ ਯੈਲਨ ਨੇ ਬੈਠਕ ਤੋਂ ਬਾਅਦ ਕਿਹਾ, ਗਲੋਬਲ ਇੰਫਲੇਸ਼ਨ ਨਾਲ ਨਜਿੱਠਣ ਲਈ ਕੈਨੇਡਾ-ਅਮਰੀਕਾ ਰਲ ਕੇ ਕਰ ਰਹੇ ਕੰਮ
Screeners at various B.C. airports wearing street clothes to protest against substandard pay and disrespect from the federal government - https://cdn.connectfm.ca/0C7B9232-0228-4400-B065-231BA3E5425A_Story1873391_2697506_2022-06-20-211552_fzqy.png
BC Jun 20
ਬੀ.ਸੀ. ਦੇ ਕਈ ਹਵਾਈ ਅੱਡਿਆਂ 'ਤੇ ਸਕ੍ਰੀਨਰਸ ਵੱਲੋਂ ਨਵੇਕਲੇ ਢੰਗ ਨਾਲ ਸਬਸਟੈਂਡਰਡ ਤਨਖਾਹਾਂ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ
Previous918 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link