12.67C Vancouver
ADS

News

AllAlbertaBCCanadaIndiaWorld
Prince George RCMP makes significant seizure of suspected illicit drugs - https://cdn.connectfm.ca/09011852-C5D8-44BD-8BAD-CF0363D120FB_Story1794226_2585330_2022-05-04-232718_bvcd.jpg
BC May 4
ਪ੍ਰਿੰਸ ਜੌਰਜ ਆਰ.ਸੀ.ਐਮ.ਪੀ. ਨੇ ਡਰੱਗਸ ਦੀ ਵੱਡੀ ਖੇਪ ਕੀਤੀ ਜ਼ਬਤ, 2 ਆਦਮੀ ਗ੍ਰਿਫਤਾਰ
5 Surrey residents arrested in Saskatoon - https://cdn.connectfm.ca/BDAF210D-52BD-45C3-A55E-E1138AD22A6E_Story1794225_2585033_2022-05-04-202452_hpgp.jpg
BC May 4
ਸਸਕਾਤੂਨ 'ਚ ਸਰੀ ਦੇ 5 ਲੜਕੇ-ਲੜਕੀਆਂ ਗ੍ਰਿਫਤਾਰ, ਲੱਗੇ 28 ਦੋਸ਼
B.C. has almost wiped out the backlog of surgeries that developed during the pandemic and heat wave: Adrian Dix - https://cdn.connectfm.ca/4D0C79B0-DFC9-43C8-94DD-1BF46AA67407_Story1794224_2585021_2022-05-04-202535_imkv.jpg
BC May 4
ਬੀ.ਸੀ. 'ਚ ਪੈਂਡੈਮਿਕ ਤੇ ਮੌਸਮੀ ਸੰਕਟ ਵਿਚਾਲੇ ਇਕੱਤਰ ਹੋਏ ਸਰਜਰੀਆਂ ਦਾ ਬੈਕਲੌਗ ਹੁਣ ਕਾਬੂ ਹੇਠ: ਐਡਰੀਅਨ ਡਿਕਸ
Crowdfunding platforms now required to report transactions - null
Canada May 4
ਸਰਕਾਰ ਦਾ ਕ੍ਰਾਊਡਫਡਿੰਗ ਪਲੇਟਫਾਰਮਾਂ 'ਤੇ ਸ਼ਿਕੰਜਾ, ਸ਼ੱਕੀ ਲੈਣ-ਦੇਣ ਸਰਕਾਰ ਕੋਲ ਹੋਣਗੇ ਰਿਕਾਰਡ
RBI Hikes Key Lending Rate To 4.40%, First Time In 4 Years - https://cdn.connectfm.ca/RBI.jpg
India May 4
ਭਾਰਤ 'ਚ ਮਹਿੰਗਾਈ ਦੀ ਮਾਰ ਵਿਚਾਲੇ ਆਰ. ਬੀ. ਆਈ. ਵੱਲੋਂ ਐਮਰਜੈਂਸੀ ਮੀਟਿੰਗ 'ਚ ਵਿਆਜ ਦਰ 'ਚ ਵਾਧਾ
India reports 3,205 new COVID cases, 31 more deaths - https://cdn.connectfm.ca/COVID_-India-records-3205-fresh-cases-31-deaths-in-last-24-hours.jpg
India May 4
ਭਾਰਤ 'ਚ ਫਿਰ ਸਿਰ ਚੁੱਕਣ ਲੱਗਾ ਕੋਰੋਨਾ, ਇਕ ਦਿਨ 'ਚ 31 ਮੌਤਾਂ
Corrections officer mistakenly killed in B.C.'s gang war: Delta police - https://cdn.connectfm.ca/E8D45EFF-99DA-4EC9-B9E4-1EBD8B8D3F3E_Story1792251_2582653_2022-05-04-002131_knyu.jpg
BC May 4
ਵਾਲਮਾਰਟ ਦੇ ਬਾਹਰ ਹੋਏ ਬੀ.ਸੀ. ਕ੍ਰੈਕਸ਼ਨਸ ਅਫ਼ਸਰ, ਬਿਕਰਮਦੀਪ ਰੰਧਾਵਾ ਦੇ ਕਤਲ ਮਾਮਲੇ 'ਚ ਡੈਲਟਾ ਪੁਲਿਸ ਨੇ ਕੀਤਾ ਅਹਿਮ ਖੁਲਾਸਾ
Jimi Sandhu's alleged killer confirmed dead in plane crash in Ontario - https://cdn.connectfm.ca/8CAA584A-6D2A-476C-BBA5-A60017D85553_Story1792250_2582457_2022-05-03-222510_ckmz.jpg
Canada May 3
ਐਬਟਸਫੋਰਡ ਦੇ ਜਿੰਮੀ ਸੰਧੂ ਦੇ ਕਥਿਤ ਕਾਤਲ ਦੀ ਔਂਟੈਰੀਓ 'ਚ ਪਲੇਨ ਕਰੈਸ਼ 'ਚ ਮੌਤ
Home sales see a dip in April: REBGV - https://cdn.connectfm.ca/979EE28E-055F-4969-A64E-189AC646118A_Story1792249_2582244_2022-05-03-230142_gaap.png
BC May 3
ਮੈਟਰੋ ਵੈਨਕੂਵਰ 'ਚ ਅਪ੍ਰੈਲ ਦੇ ਮਹੀਨੇ 'ਚ ਘਰਾਂ ਦੀ ਵਿਕਰੀ ਗਈ ਹੇਠਾਂ
Previous963 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link