15.23C Vancouver
ADS

News

AllAlbertaBCCanadaIndiaWorld
Jill Biden tests positive for COVID-19, 'mild' symptoms - null
World Aug 16
ਯੂ. ਐੱਸ. ਦੀ ਫ਼ਸਟ ਲੇਡੀ ਜਿਲ ਬਾਈਡੇਨ ਨੂੰ ਹੋਇਆ ਕੋਰੋਨਾ, ਟੈਸਟ ਰਿਪੋਰਟ ਆਈ ਪਾਜ਼ੇਟਿਵ
Pfizer CEO tests positive for COVID-19, has mild symptoms - https://cdn.connectfm.ca/BF7D8AD3-B078-440C-A214-73F3A5B74CFC_Story1962049_2821762_2022-08-15-214552_lgjl.jpg
World Aug 15
ਕੋਵਿਡ-19 ਵੈਕਸੀਨ ਨਿਰਮਾਤਾ ਫਾਈਜ਼ਰ ਦੇ ਚੇਅਰਮੈਨ ਨੂੰ ਹੋਇਆ ਕੋਵਿਡ-19, ਫਿਲਹਾਲ ਸਥਾਪਿਤ ਹੋਏ ਮਾਮੂਲੀ ਲੱਛਣ
Defense secretary Austin positive for COVID for second time - null
World Aug 15
ਯੂ. ਐੱਸ. ਦੇ ਡਿਫੈਂਸ ਸੈਕਰੇਟਰੀ ਲੋਇਡ ਆਸਟਿਨ ਕੋਵਿਡ-19 ਨਾਲ ਦੂਜੀ ਵਾਰ ਹੋਏ ਸੰਕ੍ਰਮਿਤ
Global leaders pour wishes to India on its 76th Independence Day - https://cdn.connectfm.ca/Global-leaders-pour-wishes-to-India-on-its-independence-Day.jpg
World Aug 15
ਪੁਤਿਨ, ਬਾਈਡੇਨ ਸਣੇ ਵਿਸ਼ਵ ਨੇਤਾਵਾਂ ਨੇ ਭਾਰਤ ਦੇ 76ਵੇਂ ਸੁਤੰਤਰਤਾ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ
Author Salman Rushdie attacked on stage in New York State - null
World Aug 12
Author Salman Rushdie attacked on stage in New York State
Man who tried to breach FBI office killed after standoff - null
World Aug 12
ਅਮਰੀਕਾ 'ਚ ਐਫ.ਬੀ.ਆਈ. ਦੇ ਦਫ਼ਤਰ 'ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਦੇ ਹਥਿਆਰਬੰਦ ਸ਼ੱਕੀ ਦੀ ਪੁਲਿਸ ਦੀ ਗੋਲੀ ਨਾਲ ਮੌਤ
Armed man approaches FBI office, exchanges gunfire with cops - null
World Aug 11
ਹਥਿਆਰਬੰਦ ਵਿਅਕਤੀ FBI ਦਫਤਰ ਦੇ ਏਰੀਏ 'ਚ ਘੁਸਿਆ, ਪੁਲਿਸ ਨਾਲ ਕੀਤੀ ਗੋਲੀਬਾਰੀ
U. S. Gas prices dip just below $4 for the first time in 5 months - null
World Aug 11
ਕਰੂਡ ਸਸਤਾ ਹੋਣ ਮਗਰੋਂ ਅਮਰੀਕਾ 'ਚ ਗੈਸ ਕੀਮਤਾਂ 5 ਮਹੀਨਿਆਂ 'ਚ ਪਹਿਲੀ ਵਾਰ 4 ਡਾਲਰ ਤੋਂ ਹੇਠਾਂ
FIFA looks to start World Cup in Qatar 1 day earlier - null
World Aug 11
ਕਤਰ 'ਚ ਹੋਣ ਵਾਲਾ ਫੀਫਾ ਵਰਲਡ ਕੱਪ ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਹੋ ਸਕਦਾ ਹੈ ਸ਼ੁਰੂ
Previous65 of 136 pagesNext

Latest News

man-arrested-in-haida-gwaii-in-suspicious-death-investigation-of-pedestrian-crash
Punjabi

ਹੈਦਾ ਗਵਾਈ 'ਚ ਇਕ 32 ਸਾਲਾ ਨੌਜਵਾਨ ਸ਼ੱਕੀ ਮੌਤ ਦੇ ਸੰਬੰਧ 'ਚ ਗ੍ਰਿਫਤਾਰ

ਬੀ. ਸੀ. ਦੇ ਹੈਦਾ ਗਵਾਈ ਦੇ ਇੱਕ ਪਿੰਡ ਵਿਚ ਮੁੱਖ ਅਪਰਾਧ ਯੂਨਿਟ ਨੇ ਇੱਕ 32 ਸਾਲਾ ਨੌਜਵਾਨ ਨੂੰ ਇੱਕ ਸ਼ੱਕੀ ਮੌਤ ਦੀ ਜਾਂਚ ਵਿਚ ਗ੍ਰਿਫਤਾਰ ਕੀਤਾ ਹੈ। ਦਾਜਿੰਗ ਗੀਡਸ ਆਰ.ਸੀ.ਐਮ.ਪੀ. ਮੁਤਾਬਕ, ਮੰਗਲਵਾਰ ਦੁਪਹਿਰ ਉਨ੍ਹਾਂ ਨੂੰ ਸਕਾਈਡਗੇਟ ਪਿੰਡ ਵਿਚ ਇੱਕ ਗੱਡੀ ਵਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰਨ ਦੀ ਸੂਚਨਾ ਮਿਲੀ, ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ।
police-seek-3-toronto-women-who-robbed-stores-in-scarborough
Punjabi

ਸਕਾਰਬਰੋ ਵਿਚ ਚੋਰੀ ਕਰਨ ਵਾਲੀਆਂ ਟੋਰੌਂਟੋ ਦੀਆਂ 3 ਔਰਤਾਂ ਦੀ ਪੁਲਿਸ ਨੂੰ ਭਾਲ

ਟੋਰੌਂਟੋ ਪੁਲਿਸ ਨੇ ਸਕਾਰਬਰੋ ਖੇਤਰ ਦੇ ਲੋਕਲ ਸਟੋਰਾਂ ਵਿਚ ਜਿਨਸੀ ਸ਼ੋਸ਼ਣ ਜ਼ਰੀਏ ਧਿਆਨ ਭਟਕਾ ਕੇ ਚੋਰੀ ਕਰਨ ਵਾਲੀਆਂ ਤਿੰਨ ਔਰਤਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਿੰਨਾਂ ਦੇ ਵਾਲ ਲੰਮੇ ਤੇ ਕਾਲੀ ਅਤੇ ਜੈਤੂਨ ਚਮੜੀ ਦੱਸੀ ਗਈ ਹੈ।
burnaby-rcmp-arrests-44-year-old-man-after-he-allegedly-threatened-security-staff-with-bear-spray-and-a-knife
Punjabi

ਮੈਟਰੋਟਾਊਨ ਵਿਚ ਹਥਿਆਰ ਨਾਲ ਸਟਾਫ ਨੂੰ ਧਮਕਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਗ੍ਰਿਫਤਾਰ

ਬਰਨਬੀ ਦੇ ਮੈਟਰੋਟਾਊਨ ਵਿਖੇ ਸਥਿਤ ਮਹਾਨਗਰ ਵਿਚ ਮੰਗਲਵਾਰ ਰਾਤ ਸੁਰੱਖਿਆ ਗਾਰਡ ਨੂੰ ਹਥਿਆਰਾਂ ਨਾਲ ਧਮਕਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।ਬਰਨਬੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਸ਼ੱਕੀ ਸ਼ਾਪਿੰਗ ਸੈਂਟਰ ਵਿਚ ਚਾਕੂ ਲੈ ਕੇ ਦਾਖਲ ਹੋਇਆ ਅਤੇ ਸਟਾਫ 'ਤੇ ਬੀਅਰ ਸਪਰੇਅ ਕਰਨ ਦੀ ਕੋਸ਼ਿਸ਼ ਕੀਤੀ।
liberals-are-not-trustworthy-at-all-jagmeet-singh
Punjabi

ਲਿਬਰਲਸ ਬਿਲਕੁਲ ਵੀ ਭਰੋਸੇਯੋਗ ਨਹੀਂ ਹਨ: ਜਗਮੀਤ ਸਿੰਘ ਐਨ.ਡੀ.ਪੀ. ਲੀਡਰ

ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਅੱਜ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ। ਟੋਰੌਂਟੋ ਵਿਚ ਚੋਣ ਮੁਹਿੰਮ ਦੌਰਾਨ ਉਨ੍ਹਾਂ ਕਿਹਾ ਕਿ ਲਿਬਰਲਸ ਬਿਲਕੁਲ ਵੀ ਭਰੋਸੇਯੋਗ ਨਹੀਂ ਹਨ। ਜਗਮੀਤ ਸਿੰਘ ਨੇ ਕਿਹਾ ਕਿ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਲਿਬਰਲਸ ਸਹੀ ਕੰਮ ਉਦੋਂ ਹੀ ਕਰਦੇ ਹਨ ਜਦੋਂ ਨਿਊ ਡੈਮੋਕਰੇਟ ਅਜਿਹਾ ਕਰਨ ਲਈ ਉਨ੍ਹਾਂ ਨੂੰ ਮਜਬੂਰ ਕਰਦੇ ਹਨ।
poilievre-promises-to-start-work-from-day-one-after-victory
Punjabi

ਪੌਲੀਐਵ ਦਾ ਵਾਅਦਾ, ਜਿੱਤੇ ਤਾਂ ਪਹਿਲੇ ਦਿਨ ਤੋਂ ਸ਼ੁਰੂ ਹੋਵੇਗਾ ਕੰਮ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ ਅਤੇ ਲੋਕਾਂ ਨਾਲ ਸਬੰਧਤ ਤਿੰਨ ਮਹੱਤਵਪੂਰਨ ਬਿੱਲ ਪਾਸ ਹੋਣ ਤੱਕ ਸੰਸਦ ਦੀ ਕਾਰਵਾਈ ਪੂਰੀਆਂ ਗਰਮੀਆਂ ਤੱਕ ਚੱਲੇਗੀ। ਪੌਲੀਐਵ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਰੱਥਾ, ਅਪਰਾਧ ਅਤੇ ਆਰਥਿਕਤਾ ਨਾਲ ਜੁੜੇ ਬਿੱਲ ਪਾਸ ਕਰਨ ਲਈ ਹਾਊਸ ਆਫ ਕਾਮਨਜ਼ ਦੀ ਸੀਟਿੰਗ ਪੂਰੇ ਗਰਮੀਆਂ ਦੌਰਾਨ ਚਲਾਵੇਗੀ ਅਤੇ ਇਸ ਦੌਰਾਨ ਸਿਆਸਤਦਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਜਾਣਗੀਆਂ।
pahalgam-terror-attack-india-doubles-bsf-force-on-border
Punjabi

ਪਹਿਲਗਾਮ ਅੱਤਵਾਦੀ ਹਮਲਾ: ਭਾਰਤ ਨੇ ਸਰਹੱਦ 'ਤੇ ਬੀ. ਐੱਸ. ਐੱਫ. ਦੀ ਗਿਣਤੀ ਕੀਤੀ ਦੁੱਗਣੀ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧੇ ਤਣਾਅ ਵਿਚਕਾਰ ਭਾਰਤ ਨੇ ਸਰਹੱਦ ਉਤੇ ਬੀ. ਐੱਸ. ਐੱਫ. ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ ਅਤੇ ਨਾਲ ਫੌਜ ਲਗਾ ਦਿੱਤੀ ਹੈ, ਇਸ ਦੇ ਨਾਲ ਹੀ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਜਲਦ ਕਰਨ ਲਈ ਕਿਹਾ ਗਿਆ ਹੈ।
drugs-case-supreme-court-gives-relief-to-bikram-singh-majithia
Punjabi

ਡਰੱਗਜ਼ ਕੇਸ: ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਸਰਵਉੱਚ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਪਾਈ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
court-declares-mistrial-in-former-world-junior-hockey-players-sex-assault-case
Punjabi

ਸਾਬਕਾ ਵਰਲਡ ਜੂਨੀਅਰ ਹਾਕੀ ਖਿਡਾਰੀਆਂ ਦੇ ਜਿਨਸੀ ਹਮਲੇ ਦੇ ਮਾਮਲੇ ਨੂੰ ਜੱਜ ਨੇ ਐਲਾਨਿਆ ਮਿਸਟ੍ਰਾਇਲ

ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਸਬੰਧਤ ਬਹੁਚਰਚਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਓਨਟਾਰੀਓ ਸੁਪੀਰੀਅਰ ਕੋਰਟ ਦੀ ਜਸਟਿਸ ਮਾਰੀਆ ਕੈਰੋਕੀਆ ਨੇ ਸ਼ੁੱਕਵਾਰ ਨੂੰ 14-ਮੈਂਬਰ ਜਿਊਰੀ ਨੂੰ ਬਰਾਖਸਤ ਕਰਦੇ ਹੋਏ ਇਸ ਨੂੰ ਮਿਸਟ੍ਰੀਅਲ ਘੋਸ਼ਿਤ ਕਰ ਦਿੱਤਾ।ਮਿਸਟ੍ਰੀਅਲ ਉਹ ਮੁਕੱਦਮਾ ਹੁੰਦਾ ਹੈ ਜਿਸ ਵਿਚ ਕਿਸੇ ਮਹੱਤਵਪੂਰਨ ਖਾਮੀ ਜਾਂ ਸਮੱਸਿਆ ਕਾਰਨ ਨਿਰਪੱਖ ਫੈਸਲਾ ਹੋਣ ਦੀ ਸੰਭਾਵਨਾ ਨਹੀਂ ਹੁੰਦੀ।
whitecaps-top-messi-inter-miami-2-0-in-first-leg-of-concacaf-champions-cup-semis
Punjabi

ਵੈਨਕੂਵਰ ਵ੍ਹਾਈਟਕੈਪਸ ਸਾਹਮਣੇ ਨਹੀਂ ਚੱਲਿਆ ਮੈਸੀ ਮੈਜਿਕ, ਵ੍ਹਾਈਟਕੈਪਸ 2-0 ਨਾਲ ਜੇਤੂ

ਵੈਨਕੂਵਰ ਵਿੱਚ ਕੱਲ੍ਹ ਰਾਤ ਫੁੱਟਬਾਲ ਮੁਕਾਬਲੇ ਵਿੱਚ ਵੈਨਕੂਵਰ ਵ੍ਹਾਈਟਕੈਪਸ ਨੇ ਲਿਓਨੇਲ ਮੇਸੀ ਦੀ ਟੀਮ ਇੰਟਰ ਮਿਆਮੀ ਨੂੰ 2-0 ਨਾਲ ਹਰਾ ਦਿੱਤਾ। ਵੈਨਕੂਵਰ ਵ੍ਹਾਈਟਕੈਪਸ ਦਾ ਪ੍ਰਦਰਸ਼ਨ ਜ਼ੋਰਦਾਰ ਰਿਹਾ, ਉੱਥੇ ਹੀ ਬੀ.ਸੀ. ਪਲੇਸ ਸਟੇਡੀਅਮ ਵਿੱਚ ਪਹੁੰਚੇ 50,000 ਤੋਂ ਵੀ ਵੱਧ ਪ੍ਰਸ਼ੰਸਕਾਂ ਵਿੱਚ ਬਹੁਤੇ ਮੈਸੀ ਨੂੰ ਦੇਖਣ ਲਈ ਪਹੁੰਚੇ ਸਨ। ਇਹ ਗਿਣਤੀ ਆਪਣੇ ਆਪ ਵਿੱਚ ਦਰਸ਼ਕਾਂ ਦੀ ਰਿਕਾਰਡ ਗਿਣਤੀ ਦਰਸਾਉਂਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link