14.17C Vancouver
ADS

News

AllAlbertaBCCanadaIndiaWorld
Two more B.C. schools declare functional closures amid illnesses and isolations due to the Omicron variant on COVID-19 - https://cdn.connectfm.ca/AE9D80DB-411D-4372-940A-8A7D356EEB9B_Story1611081_2320265_2022-01-15-011224_lntg.jpg
BC Jan 15
ਸਰੀ 'ਚ ਦੋ ਹੋਰ ਸਕੂਲਾਂ 'ਚ ਫੰਕਸ਼ਨਲ ਕਲੋਜ਼ਰ ਐਲਾਨੇ
80km section between Lytton and Spences Bridge reopened nearly two months after slides and washouts - https://cdn.connectfm.ca/41B88F93-A205-4750-9ED7-EFAB9DC09E3B_Story1611080_2320132_2022-01-14-233531_kwob.jpg
BC Jan 14
ਬੀ.ਸੀ. 'ਚ ਲਿਟਨ ਤੇ ਸਪੈਂਸਿਸ ਬ੍ਰਿਜ ਵਿਚਾਲੇ ਦਾ ਕਰੀਬ 80km ਦਾ ਸੈਕਸ਼ਨ ਹੜ੍ਹਾਂ ਦੇ ਨੁਕਸਾਨ ਤੋਂ ਬਾਅਦ ਪਹਿਲੀ ਵਾਰ ਟਰੈਫਿਕ ਲਈ ਖੋਲ੍ਹਿਆ
Suspect charged after senior stabbed on SkyTrain between Scott road and Gateway stations - https://cdn.connectfm.ca/AB8B2AE8-7553-4C73-AA3C-3C714639D02B_Story1611079_2320125.jpg
BC Jan 14
ਸਕੌਟ ਰੋਡ ਤੇ ਗੇਟਵੇ ਸਟੇਸ਼ਨ ਵਿਚਾਲੇ ਸਕਾਈਟਰੇਨ 'ਤੇ ਸੀਨੀਅਰ 'ਤੇ ਚਾਕੂ ਨਾਲ ਹਮਲੇ ਦੇ ਮਾਮਲੇ 'ਚ ਸਰੀ ਦੇ ਯੁਵਕ 'ਤੇ ਲੱਗੇ ਦੋਸ਼
Latest wave of COVID-19 cases may have peaked in parts of B.C.: Dr. Bonnie Henry - https://cdn.connectfm.ca/41AF8BA6-C3AB-4BC2-9833-C09CAB44B65D_Story1611077_2319822_2022-01-14-201208_lebr.jpg
BC Jan 14
ਬੀ.ਸੀ. ਦੇ ਕੁਝ ਹਿੱਸਿਆਂ 'ਚ ਕੋਵਿਡ-19 ਦੇ ਮਾਮਲੇ ਪੀਕ 'ਤੇ ਪਹੁੰਚੇ ਹੋ ਸਕਦੇ, ਹਸਪਤਾਲ 'ਚ ਦਾਖਲਿਆਂ ਵਿੱਚ ਅਪਵਰਡ ਟਰੈਂਡ: ਡਾ. ਬੌਨੀ ਹੈਨਰੀ
Vulnerable people in DTES being offered money to get fraudulent vaccine - null
BC Jan 14
ਵੈਨਕੂਵਰ ਵਿੱਚ ਜਾਅਲੀ ਵੈਕਸੀਨ ਕਾਰਡ ਹਾਸਿਲ ਕਰਨ ਲਈ ਲੋਕਾਂ ਨੂੰ ਪੈਸੇ ਦੇਣ ਦੀ ਪੇਸ਼ਕਸ਼
B.C. reports 2,554 new COVID-19 cases and 7 deaths as hospitalizations continue to rise - https://cdn.connectfm.ca/47B50EE4-E465-492E-B673-209E382C6565_Story1608912_2317620_2022-01-14-012659_mgeu.jpg
BC Jan 14
ਬੀ.ਸੀ. 'ਚ ਕੋਵਿਡ-19 ਦੇ 2,554 ਮਾਮਲੇ ਤੇ 7 ਮੌਤਾਂ ਹੋਈਆਂ ਰਿਪੋਰਟ; ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 'ਚ ਵਾਧਾ ਜਾਰੀ
Surrey RCMP searching for inmate at large - https://cdn.connectfm.ca/8B981140-FACE-4AF6-A9B3-3B59A18F4C1B_Story1608910_2317584_2022-01-14-011825_ilvo.jpg
BC Jan 14
ਸਰੀ ਆਰ.ਸੀ.ਐਮ.ਪੀ. ਨੇ ਫਰਾਰ ਹੋਏ ਕੈਦੀ ਦੀ ਤਸਵੀਰ ਜਾਰੀ ਕਰ ਲੋਕਾਂ ਨੂੰ ਕੀਤਾ ਸਾਵਧਾਨ, ਕਿਹਾ ਵਿਖਾਈ ਦੇਵੇ ਤਾਂ ਨੇੜੇ ਜਾਣ ਤੋਂ ਕਰੋ ਬਚਾਅ
Boosters available for pregnant women in B.C. - https://cdn.connectfm.ca/499EE00C-A43D-4548-98B1-DB43CE788B0B_Story1608909_2317475_2022-01-13-233034_emnr.jpg
BC Jan 13
ਬੀ.ਸੀ. 'ਚ ਗਰਭਵਤੀ ਔਰਤਾਂ ਲਈ ਬੂਸਟਰ ਖੁਰਾਕਾਂ ਉਪਲੱਬਧ; ਦੂਜੀ ਖੁਰਾਕ ਤੋਂ 8 ਹਫ਼ਤੇ ਬਾਅਦ ਹੀ ਹਾਸਿਲ ਹੋ ਸਕਣਗੇ ਕੋਵਿਡ-19 ਦੇ ਵੈਕਸੀਨ ਟੀਕੇ
B.C. expands program aimed at preventing overdose deaths in construction industry - https://cdn.connectfm.ca/6726944B-38D5-4D60-B532-E859F3FE521F_Story1608906_2317389_2022-01-13-223313_qceh.jpg
BC Jan 13
ਬੀ.ਸੀ. 'ਚ ਕੰਸਟ੍ਰਕਸ਼ਨ ਇੰਡਸਟਰੀ 'ਚ ਓਵਰਡੋਜ਼ ਸੰਬੰਧੀ ਮੌਤਾਂ ਤੋਂ ਬਚਾਅ ਲਈ $1 ਮਿਲੀਅਨ ਦੀ ਗ੍ਰਾਂਟ ਦਾ ਐਲਾਨ
Previous305 of 599 pagesNext

Latest News

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link