9.64C Vancouver
ADS

News

AllAlbertaBCCanadaIndiaWorld
VPD investigates replica pipe bombs found at safe injection site - https://cdn.connectfm.ca/01687925-C1A8-4FF5-8B52-936FE2CDCC23_Story1465914_2118973_2021-10-20-211602_rfbi.jpg
BC Oct 20
ਵੈਨਕੂਵਰ 'ਚ ਇੰਜੈਕਸ਼ਨ ਸਾਈਟ 'ਤੇ ਦੋ ਰੈਪਲਿਕਾ ਪਾਈਪ ਬੰਬ ਹੋਏ ਬਰਾਮਦ
Job action threatened as unionized staff at B.C. LifeLabs outlets issue strike notice - https://cdn.connectfm.ca/22B4A4DF-0F1A-42D1-8CA2-83A26B54A1A3_Story1465913_2118928_2021-10-20-205143_voee.png
BC Oct 20
ਬੀ.ਸੀ. ਦੀਆਂ ਲਾਈਫਲੈਬਸ ਆਊਟਲੈਟਸ 'ਤੇ ਯੂਨੀਅਨ ਵਰਕਰਾਂ ਨੇ ਦਿੱਤਾ 72 ਘੰਟੇ ਦਾ ਹੜਤਾਲ ਦਾ ਨੋਟਿਸ
Motorcyclis killed in a crash in Richmond - https://cdn.connectfm.ca/3595A71E-4EC2-4C10-82AF-9E7BA4004D48_Story1465912_2118886_2021-10-20-203432_uqnv.jpeg
BC Oct 20
ਰਿਚਮੰਡ 'ਚ ਕ੍ਰੈਸ਼ 'ਚ ਮੋਟਰਸਾਈਕਲ ਚਾਲਕ ਦੀ ਮੌਤ
Health authority takes over Vancouver care home, site of deadly COVID-19 outbreak - https://cdn.connectfm.ca/9E6F845D-B11D-4BBC-913F-2AE44561D336_Story1465910_2118717.jpg
BC Oct 20
ਸਿਹਤ ਅਥਾਰਿਟੀ ਵੱਲੋਂ ਆਪਣੇ ਹੱਥ 'ਚ ਲਏ ਜਾ ਰਹੇ ਵੈਨਕੂਵਰ ਦੇ ਕੇਅਰ ਹੋਮ ਦੇ ਆਪ੍ਰੇਸ਼ਨ
B.C. reports 560 new COVID-19 cases and 5 deaths - https://cdn.connectfm.ca/7511C8DE-DB4D-41A3-93DB-B34D4F5281AA_Story1463886_2116399_2021-10-20-042500_slbb.jpg
BC Oct 20
ਬੀ.ਸੀ. 'ਚ ਕੋਵਿਡ-19 ਦੇ 560 ਮਾਮਲੇ ਤੇ 5 ਮੌਤਾਂ ਹੋਈਆਂ ਰਿਪੋਰਟ
Major Crime Unit investigating shooting in Queensborough area of New Westminster - https://cdn.connectfm.ca/3D76DD53-E4B7-478D-A62E-E582DDBECE62_Story1463885_2116384_2021-10-20-042626_iucy.jpg
BC Oct 20
ਨਿਊ ਵੈਸਟਮਿਨਸਟਰ 'ਚ ਰਿਹਾਇਸ਼ੀ ਇਲਾਕੇ 'ਚ ਚੱਲੀ ਗੋਲੀ, ਮੇਜਰ ਕਰਾਈਮ ਯੂਨਿਟ ਕਰ ਰਿਹਾ ਜਾਂਚ
Indoor, outdoor COVID capacity limits to be lifted Oct. 25 in B.C. - https://cdn.connectfm.ca/A7DF0753-6C27-4AF1-BC63-1DA41A22BD92_Story1463884_2116206.jpg
BC Oct 19
ਬੀ.ਸੀ. 'ਚ ਵੈਕਸੀਨ ਕਾਰਡ ਦੇ ਲਾਗੂ ਹੋਣ ਨਾਲ ਪਬੰਦੀਆਂ 'ਚ ਢਿੱਲ ਦੀ ਹੋਵੇਗੀ ਸ਼ੁਰੂਆਤ; ਡਾ. ਹੈਨਰੀ ਨੇ ਮਾਡਲਿੰਗ ਅੰਕੜਿਆਂ 'ਚ 5 ਤੋਂ 11 ਸਾਲ ਦੇ ਬੱਚਿਆਂ 'ਚ ਕੋਵਿਡ-19 ਦੇ ਵਧੇਰੇ ਫੈਲਾਅ ਦੀ ਦਿੱਤੀ ਜਾਣਕਾਰੀ
Tk’emlúps leaders' open letter set steps for PM to prove commitment to reconciliation - null
BC Oct 19
ਕੈਮਲੂਪਸ ਦੇ ਫਰਸਟ ਨੇਸ਼ਨ ਨੇ ਪ੍ਰਧਾਨ ਮੰਤਰੀ ਟਰੂਡੋ ਲਈ ਜਾਰੀ ਕੀਤਾ 'ਓਪਨ ਲੈਟਰ', ਕਿਹਾ ਰੀਕੰਸੀਲੀਏਸ਼ਨ ਪ੍ਰਤੀ ਵਾਅਦਿਆਂ 'ਤੇ ਖਰੇ ਉਤਰਣ ਦੀ ਲੋੜ
Quick action by dozens of small boats help rescue five people from a flipped float plane - https://cdn.connectfm.ca/66B00DB9-325A-46B9-8805-6FA325531543_Story1463882_2115997_2021-10-19-213524_agge.jpg
BC Oct 19
ਟੋਫੀਨੋ 'ਚ ਦਰਜਨਾਂ ਕਿਸ਼ਤੀ ਸਵਾਰਾਂ ਨੇ ਪਲਟੇ ਫਲੋਟ ਪਲੇਨ 'ਚੋਂ 5 ਲੋਕਾਂ ਨੂੰ ਸੁਰੱਖਿਅਤ ਬਚਾਇਆ
Previous345 of 598 pagesNext

Latest News

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link