9.51C Vancouver
ADS

News

AllAlbertaBCCanadaIndiaWorld
New Westminster: Victim of fatal stabbing identified - https://cdn.connectfm.ca/D88F97C9-ED19-4265-AC24-120B39B5CD76_Story1474465_2131298.jpg
BC Oct 25
ਨਿਊ ਵੈਸਟਮਿਨਸਟਰ 'ਚ ਚਾਕੂ ਨਾਲ ਹਮਲਾ; ਪੀੜਤ ਦੇ ਗੈਂਗ ਹਿੰਸਾ ਦਾ ਸ਼ਿਕਾਰ ਹੋਣ ਦਾ ਸ਼ੱਕ
BC Federation of Labour organizing rallies in Victoria, Burnaby and Surrey in support of 10 days of paid sick leave to BC employees - null
BC Oct 25
ਬੀ.ਸੀ. ਫੈਡਰੇਸ਼ਨ ਆਫ ਲੇਬਰ ਵੱਲੋਂ 10 ਦਿਨ ਦੀ ਪੇਡ ਸਿੱਕ ਲੀਵ ਦੇ ਪੱਖ 'ਚ ਵਿਕਟੋਰੀਆ, ਬਰਨਬੀ ਅਤੇ ਸਰੀ 'ਚ ਰੈਲੀਆਂ ਦਾ ਪ੍ਰਬੰਧ
Tentative agreement reached to avert a strike by nearly 1,600 members of LifeLabs in B.C. - https://cdn.connectfm.ca/0EBBB6D2-F247-4E20-A668-5844DB632345_Story1474463_2131265_2021-10-25-211738_ygju.png
BC Oct 25
ਅਸਥਾਈ ਕਰਾਰ ਤੋਂ ਬਾਅਦ ਹਾਲ ਦੀ ਘੜੀ ਲਾਈਫਲੈਬਸ ਦੇ ਵਰਕਰ ਨਹੀਂ ਕਰਨਗੇ ਹੜਤਾਲ: ਯੂਨੀਅਨ
Capacity limits lifted in BC as BC Vaccine card now required - https://cdn.connectfm.ca/DE089B7D-39F7-4A73-87BD-17F15A5BC5FD_Story1474462_2131236_2021-10-25-205927_xcim.png
BC Oct 25
ਬੀ.ਸੀ. ਵੈਕਸੀਨ ਕਾਰਡ ਲਾਗੂ ਹੋਣ ਨਾਲ ਹੁਣ ਕਈ ਪਬੰਦੀਆਂ 'ਚ ਢਿੱਲ
BC Ferries cancels nearly two dozen sailings amid high winds - https://cdn.connectfm.ca/BECD4445-8067-4462-B515-0EDDBAC19901_Story1474461_2131068_2021-10-25-192754_bpeb.jpg
BC Oct 25
ਤੇਜ਼ ਹਵਾਵਾਂ ਵਿਚਾਲੇ ਬੀ.ਸੀ. ਫੈਰੀਸ ਨੇ ਦਰਜਨਾਂ ਯਾਤਰਾਵਾਂ ਕੀਤੀਆਂ ਰੱਦ
Powerful storm hits B.C. south coast, thousands without power but no reported damage - https://cdn.connectfm.ca/ECCCC8DC-D595-4A6F-BE43-FDAD3001D9B0_Story1474460_2131041_2021-10-25-203220_gcyu.jpg
BC Oct 25
ਬੀ.ਸੀ. ਦੇ ਦੱਖਣੀ ਤਟ 'ਤੇ ਤਾਕਤਵਰ ਤੂਫ਼ਾਨ ਦੀ ਦਸਤਕ, ਹਜ਼ਾਰਾਂ ਲੋਕਾਂ ਦੀ ਬੱਤੀ ਗੁੱਲ ਪਰ ਕਿਸੇ ਭਾਰੀ ਨੁਕਸਾਨ ਤੋਂ ਬਚਾਅ
B.C. reports 649 COVID-19 cases and 13 deaths - https://cdn.connectfm.ca/7903B8E4-7180-4279-A8A8-BAE484F07336_Story1470085_2124959_2021-10-23-004843_avzv.jpg
BC Oct 23
ਬੀ.ਸੀ. 'ਚ ਕੋਵਿਡ-19 ਦੇ 649 ਮਾਮਲੇ ਤੇ 13 ਮੌਤਾਂ ਹੋਈਆਂ ਰਿਪੋਰਟ
VPD investigates assault of coffee shop employee - https://cdn.connectfm.ca/2704807A-C187-4A09-B38F-CBD6B86CB181_Story1470084_2124940_2021-10-23-003330_ygcl.jpg
BC Oct 23
ਵੈਨਕੂਵਰ ਪੁਲਿਸ ਨੇ ਔਰਤ ਦੀ ਤਸਵੀਰ ਤੇ ਵੀਡੀਓ ਕੀਤੀ ਜਾਰੀ, ਕੌਫੀ ਸ਼ਾਪ 'ਚ ਵਾਪਰੀ ਘਟਨਾ ਦਾ ਕੀਤਾ ਖੁਲਾਸਾ
Burnaby Lotto winner says she was picking up a package of peanuts when something told her she should buy a ticket - https://cdn.connectfm.ca/A0E3EE81-676E-4339-B4AF-3FCBBA903C8B_Story1470083_2124931_2021-10-23-002619_bwnx.jpg
BC Oct 23
ਬਰਨਬੀ ਦੀ ਔਰਤ ਨੇ ਮੂੰਗਫਲੀਆਂ ਲੈਣ ਲਈ ਕੀਤੀ ਸਟੋਰ ਤੱਕ ਪਹੁੰਚ, ਬਣੀ $70 ਮਿਲੀਅਨ ਦੀ ਜੇਤੂ
Previous344 of 600 pagesNext

Latest News

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link