13.21C Vancouver
ADS

News

AllAlbertaBCCanadaIndiaWorld
B.C. reports 109 new COVID-19 cases and 1 death - https://cdn.connectfm.ca/276D8370-9093-4FFC-9FC4-AC2FE4B657A0_Story1256957_1819527.jpg
BC Jun 19
ਬੀ.ਸੀ. 'ਚ ਕੋਵਿਡ-19 ਦੇ 109 ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ
Vehicle stunting results in impoundment and fines - https://cdn.connectfm.ca/944A1DAC-C237-4E91-BD87-34BE3E4DD3CD_Story1256955_1819504.jpg
BC Jun 19
ਮਸਟੈਂਗ 'ਤੇ ਸਟੰਟ ਮਾਰਨਾ ਪਿਆ ਮਹਿੰਗਾ, ਗੱਡੀ ਇੰਪਾਉਂਡ ਤੇ ਹੋਇਆ ਮੋਟਾ ਜੁਰਮਾਨਾ
Two men charged in relation to Fryer brother double homicide - https://cdn.connectfm.ca/1FEC5F58-22F4-40C2-8FFB-D859941EB3A0_Story1256954_1819489.jpg
BC Jun 19
ਪੁਲਿਸ ਨੇ ਸੁਲਝਾਇਆ ਫਰਾਇਰ ਭਰਾਵਾਂ ਦੀ ਮੌਤ ਦਾ ਸਸਪੈਂਸ, ਦੋ ਲੋਕਾਂ 'ਤੇ ਲੱਗੇ ਫਰਸਟ ਡਿਗਰੀ ਕਤਲ ਦੇ ਦੋਸ਼
Fraser Health’s 32-hour Vax-a-thon this weekend - https://cdn.connectfm.ca/106333B0-737A-4358-A354-6259E3110B59_Story1256952_1819126.jpg
BC Jun 18
ਗਿਲਡਫੋਰਡ ਇਲਾਕੇ 'ਚ ਫਰੇਜ਼ਰ ਹੈਲਥ ਦਾ ਰਾਤ ਭਰ ਦਾ ਵੈਕਸਾਥਾਨ, ਲਾਈਵ ਮਿਊਜ਼ਿਕ ਤੇ ਐਂਟਰਟੇਨਮੈਂਟ ਦਾ ਹੋਵੇਗਾ ਪ੍ਰਬੰਧ
Small, out-of-control wildfire prompts evacuation alerts near Lytton, B.C. - https://cdn.connectfm.ca/FFCC1F38-4C60-4A48-96D6-CD86DE5BDA21_Story1256951_1819097.jpg
BC Jun 18
ਬੀ.ਸੀ. 'ਚ ਲਿਟਨ ਦੇ ਕੋਲ ਲੱਗੀ ਅੱਗ ਕਾਬੂ ਤੋਂ ਬਾਹਰ, ਇੱਕ ਸਕਵੇਅਰ ਕਿਲੋਮੀਟਰ ਇਲਾਕੇ ਦਾ ਹੋ ਚੁੱਕਿਆ ਨੁਕਸਾਨ
Deer attack in southeastern B.C. leaves woman cut, battered and bruised - https://cdn.connectfm.ca/3262AD1B-4018-4CED-AF4F-388686DBA193_Story1256950_1819077.jpg
BC Jun 18
ਬੀ.ਸੀ. 'ਚ ਹਿਰਨ ਦੇ ਕੀਤੇ ਹਮਲੇ 'ਚ ਔਰਤ ਨੂੰ ਲੱਗੀਆਂ ਗੰਭੀਰ ਸੱਟਾਂ
AstraZeneca second dose 'good choice' despite federal guidance: Dr. Bonnie Henry - https://cdn.connectfm.ca/B017388E-A675-4E6E-851C-B16913C875F5_Story1254966_1817049.jpg
BC Jun 18
ਬੀ.ਸੀ. 'ਚ ਕੋਵਿਡ-19 ਦੇ 120 ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ; ਡਾ. ਬੌਨੀ ਹੈਨਰੀ ਨੇ ਵੈਕਸੀਨ ਦੀ ਤੀਜੀ ਖੁਰਾਕ ਬਾਰੇ ਵੀ ਕੀਤੀ ਗੱਲਬਾਤ
Suspect breaks into family home while residents sleeping - https://cdn.connectfm.ca/55EDA683-62F9-45D6-9073-0167CD0731A3_Story1254965_1817038.jpg
BC Jun 18
ਕੈਮਲੂਪਸ 'ਚ ਸੁੱਤੇ ਪਰਿਵਾਰ ਦੇ ਘਰ 'ਚ ਦਾਖਿਲ ਹੋਏ ਚੋਰ ਨੇ ਗੱਡੀ ਤੇ ਕਈ ਕੀਮਤੀ ਚੀਜ਼ਾਂ ਕੀਤੀਆਂ ਚੋਰੀ ਤੇ ਨਾਲ ਖਾਇਆ ਖਾਣਾ, ਕੁਝ ਹੀ ਘੰਟੇ 'ਚ ਉਸੇ ਗੱਡੀ 'ਚ ਸੁੱਤਾ ਪਿਆ ਲੱਭਿਆ ਸ਼ੱਕੀ
City launches ‘surrey slow streets’ residential speed limit reduction pilot - null
BC Jun 17
ਸਿਟੀ ਆਫ ਸਰੀ ਵੱਲੋਂ ਸ਼ਹਿਰ ਦੇ 6 ਇਲਾਕਿਆਂ 'ਚ ਘਟਾਈ ਜਾ ਰਹੀ ਰਫ਼ਤਾਰ, ਇੱਕ ਸਾਲ ਲਈ ਜਾਰੀ ਰਹੇਗਾ 'ਸਲੋ ਸਰੀ ਸਟ੍ਰੀਟਸ ਪਾਈਲਟ'
Previous409 of 602 pagesNext

Latest News

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link