17.09C Vancouver
ADS

News

AllAlbertaBCCanadaIndiaWorld
18 year old woman critically hurt after a car crashed seconds after ignoring an order to pull over: Abbotsford police - https://cdn.connectfm.ca/086FA294-ECDE-4CAA-95F4-01C6583FACD8_Story1165278_1689418.jpg
BC Apr 26
ਪੁਲਿਸ ਵੱਲੋਂ ਗੱਡੀ ਰੋਕਣ ਦੇ ਇਸ਼ਾਰੇ ਨੂੰ ਨਜ਼ਰਅੰਦਾਜ਼ ਕਰਨ ਵਾਲੀ 18 ਸਾਲਾ ਔਰਤ ਦੀ ਗੱਡੀ ਹੋਈ ਕ੍ਰੈਸ਼, ਲੱਗੀਆਂ ਗੰਭੀਰ ਸੱਟਾਂ: ਐਬਟਸਫੋਰਡ ਪੁਲਿਸ
Eight flights from Delhi to Vancouver between April 16th and April 21st had passengers with COVID infections - https://cdn.connectfm.ca/0392F11E-4243-4788-850F-175590381A8C_Story1165277_1689110.jpg
BC Apr 26
16 ਅਪ੍ਰੈਲ ਤੋਂ 21 ਅਪ੍ਰੈਲ ਵਿਚਾਲੇ ਦਿੱਲੀ ਤੋਂ ਵੈਨਕੂਵਰ ਪਹੁੰਚਣ ਵਾਲੀਆਂ ਅੱਠ ਫਲਾਈਟਸ 'ਤੇ ਕੋਵਿਡ-19 ਮਾਮਲੇ ਹੋਏ ਰਿਪੋਰਟ
15 year old Vancouver boy dead after a fight between two groups - https://cdn.connectfm.ca/0EB7ABD5-79C5-405F-B914-B46EBD05A185_Story1165276_1689090.jpg
BC Apr 26
ਵੈਨਕੂਵਰ 'ਚ ਦੋ ਗਰੁੱਪਾਂ ਦੇ ਝਗੜੇ 'ਚ 15 ਸਾਲਾ ਲੜਕੇ ਦੀ ਮੌਤ
Disturbing graffiti compares Dr. Bonnie Henry to a notorious Nazi doctor - https://cdn.connectfm.ca/65C624B4-7EC0-4279-B3C2-E3EB61B48DFB_Story1165275_1689075.jpg
BC Apr 26
ਵੈਨਕੂਵਰ 'ਚ ਗ੍ਰੈਫੀਟੀ ਬਣਾ ਡਾ. ਬੌਨੀ ਹੈਨਰੀ ਦੀ ਖਤਰਨਾਕ ਨਾਜ਼ੀ ਡਾਕਟਰ ਨਾਲ ਕੀਤੀ ਤੁਲਣਾ
Charges laid in targeted killing in busy Vancouver neighbourhood: police - https://cdn.connectfm.ca/62FD5FB9-F501-4378-922D-4969A6AABFBA_Story1165274_1688758.jpg
BC Apr 26
ਹਰਪ੍ਰੀਤ ਸਿੰਘ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ’ਤੇ ਲੱਗੇ ਚਾਰਜ
Hundreds of scheduled surgeries in B.C. postponed; More than 1,000 COVID-19 cases reported in the province - https://cdn.connectfm.ca/320A2798-66AB-463F-8854-DAF668C2BBF8_Story1159500_1681570.jpg
BC Apr 23
ਬੀ.ਸੀ. 'ਚ ਹਸਪਤਾਲਾਂ 'ਚ ਕੋਵਿਡ-19 ਦੇ ਵਧਦੇ ਮਰੀਜ਼ਾਂ ਵਿਚਾਲੇ ਸੈਂਕੜੇ ਸਰਜਰੀਆਂ ਮੁਅੱਤਲ; ਅੱਜ 1,000 ਤੋਂ ਵੱਧ ਮਾਮਲੇ ਹੋਏ ਰਿਪੋਰਟ
Police report 15 gang-linked killings in Metro Vancouver in 2021 after dip since 2017, indetify Langley shooting victim - https://cdn.connectfm.ca/EC6C6C4A-0599-4271-829F-E0A8706C07F7_Story1159498_1681316.jpg
BC Apr 22
ਮੈਟਰੋ ਵੈਨਕੂਵਰ 'ਚ ਗੈਂਗ ਸੰਬੰਧੀ ਵਾਰਦਾਤਾਂ 'ਚ ਤੇਜ਼ੀ, ਇਸ ਸਾਲ 15 ਲੋਕਾਂ ਨੇ ਗਵਾਈ ਜਾਨ; ਲੈਂਗਲੀ ਸ਼ੂਟਿੰਗ ਦੇ ਪੀੜਤ ਦੀ ਹੋਈ ਪਛਾਣ
Former minister tells inquiry money laundering on B.C. radar, but so were guns, gangs - https://cdn.connectfm.ca/16FDA94B-614F-4A9D-8274-3B5AFD2EFA5F_Story1159497_1681275.jpg
BC Apr 22
ਸਾਬਕਾ ਮੰਤਰੀ ਨੇ ਇੰਕਵਾਇਰੀ ਨੂੰ ਦੱਸਿਆ ਸਰਕਾਰ ਦੀ ਰਡਾਰ'ਤੇ ਸੀ ਮਨੀ ਲੌਂਡਰਿੰਗ, ਪਰ ਬੰਦੂਕਾਂ ਅਤੇ ਗੈਂਗ ਵੀ ਸਨ
39 cases related to B.1.617 variant first identified in India reported in B.C. - https://cdn.connectfm.ca/DA0B42BC-561A-4185-B048-3898E62DA5E1_Story1159495_1681034.jpg
BC Apr 22
ਭਾਰਤ 'ਚ ਰਿਪੋਰਟ ਹੋਣ ਵਾਲੇ ਬੀ.1.617 ਵੇਰੀਐਂਟ ਦੇ 39 ਮਾਮਲੇ ਬੀ.ਸੀ. 'ਚ ਹੋ ਚੁੱਕੇ ਰਿਪੋਰਟ
Previous449 of 616 pagesNext

Latest News

pargat-singh-appointed-new-punjab-congress-chief
Punjabi

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

ਪੰਜਾਬ ਦੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਇਹ ਫ਼ੈਸਲਾ ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦਰਮਿਆਨ ਲਿਆ ਗਿਆ ਹੈ।
vancouver-home-sales-fall-8-4-in-september-as-prices-decline
Punjabi

ਸਤੰਬਰ ’ਚ ਵੈਨਕੂਵਰ ਖੇਤਰ ਵਿਚ ਘਰਾਂ ਦੀ ਵਿਕਰੀ 8.4% ਘਟੀ, ਕੀਮਤਾਂ ’ਚ ਦਰਜ ਕੀਤੀ ਗਈ ਗਿਰਾਵਟ

ਵੈਨਕੂਵਰ ਖੇਤਰ ਵਿਚ ਸਤੰਬਰ ਮਹੀਨੇ ਘਰਾਂ ਦੀਆਂ ਕੀਮਤਾਂ ਡਿੱਗਣ ਦੇ ਨਾਲ-ਨਾਲ ਵਿਕਰੀ ਵਿਚ 8.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗ੍ਰੇਟਰ ਵੈਨਕੂਵਰ ਰੀਅਲਟਰ ਮੁਤਾਬਕ, ਪਿਛਲੇ ਮਹੀਨੇ ਕੁੱਲ 1,717 ਘਰਾਂ ਦੀ ਵਿਕਰੀ ਹੋਈ, ਜੋ 10 ਸਾਲਾਂ ਦੀ ਮੌਸਮੀ ਔਸਤਨ ਨਾਲੋਂ 25 ਫ਼ੀਸਦੀ ਘੱਟ ਹੈ।
poilievre-to-introduce-emergency-motion-over-rising-diesel-prices
Punjabi

ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪੌਲੀਐਵ ਲਿਆਉਣਗੇ ਐਮਰਜੈਂਸੀ ਮਤਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਦੇਸ਼ ਵਿਚ ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਸੰਸਦ ਵਿਚ ਇੱਕ ਮਤਾ ਲਿਆਉਣ ਦਾ ਐਲਾਨ ਕੀਤਾ ਹੈ।ਪੌਲੀਐਵ ਮੁਤਾਬਕ, ਅਗਲੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਵਿਚ ਐਮਰਜੈਂਸੀ ਬਾਲਣ ਰਾਹਤ ਮਤਾ ਪੇਸ਼ ਕੀਤਾ ਜਾਵੇਗਾ।
canada-seeks-indias-help-to-arrest-extradite-suspect-in-22m-toronto-gold-heist
Punjabi

ਟੋਰੌਂਟੋ ਏਅਰਪੋਰਟ 'ਤੇ ਹੋਈ $22 ਮਿਲੀਅਨ ਸੋਨੇ ਦੀ ਚੋਰੀ: ਕੈਨੇਡਾ ਨੇ ਭਾਰਤ ਤੋਂ ਪਨੇਸਰ ਦੀ ਹਵਾਲਗੀ ਕੀਤੀ ਮੰਗ

ਕੈਨੇਡਾ ਨੇ ਟੋਰੌਂਟੋ ਏਅਰਪੋਰਟ 'ਤੇ ਹੋਈ ਇਤਿਹਾਸਕ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਭਾਰਤ ਸਰਕਾਰ ਤੋਂ ਸਿਮਰਨਪ੍ਰੀਤ ਪਨੇਸਰ ਦੀ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਮੰਗ ਕੀਤੀ ਹੈ। ਪੀਲ ਪੁਲਿਸ ਦਾ ਮੰਨਣਾ ਹੈ ਕਿ ਏਅਰ ਕੈਨੇਡਾ ਦਾ ਇਹ ਸਾਬਕਾ ਕਰਮਚਾਰੀ ਇਸ ਪੂਰੀ ਸਾਜ਼ਿਸ਼ ਦਾ ਮੁੱਖ ਸੂਤਰਧਾਰ ਹੈ, ਜਿਸ ਨੇ ਏਅਰਲਾਈਨ ਦੇ ਕਾਰਗੋ ਵੇਅਰ ਹਾਊਸ ਵਿਚ ਆਪਣੀ ਸਥਿਤੀ ਦੀ ਦੁਰਵਰਤੋਂ ਕਰਕੇ ਕਰੀਬ $22 ਮਿਲੀਅਨ ਦੇ ਸੋਨੇ ਨੂੰ ਗਾਇਬ ਕਰਨ ਵਿਚ ਮਦਦ ਕੀਤੀ ਸੀ।
surjit-hockey-society-congratulates-indian-womens-hockey-team-on-historic-asian-games-gold
Punjabi

ਸੁਰਜੀਤ ਹਾਕੀ ਸੋਸਾਇਟੀ ਵੱਲੋਂ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਵਿੱਚ ਇਤਿਹਾਸਕ ਸੋਨੇ ਦਾ ਤਗਮਾ ਜਿੱਤਣ ’ਤੇ ਵਧਾਈ

ਸੁਰਜੀਤ ਹਾਕੀ ਸੋਸਾਇਟੀ, ਜਲੰਧਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਏਸ਼ੀਆਈ ਖੇਡਾਂ-2026 ਵਿੱਚ ਇਤਿਹਾਸਕ ਸੋਨੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿਲੋਂ ਵਧਾਈ ਦਿੱਤੀ ਹੈ। ਭਾਰਤੀ ਟੀਮ ਨੇ 2 ਅਕਤੂਬਰ 2026 ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਚੀਨ ਨੂੰ 1–0 ਨਾਲ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ।
connect fm logo

Legals

Journalism code of ethics
© 2024 AKASH BROADCASTING INC.
Android app linkApple app link