19.69C Vancouver
ADS

News

AllAlbertaBCCanadaIndiaWorld
Prices, sales up in B.C. real estate, while inventory down: real estate association - https://cdn.connectfm.ca/6DD11023-BC1F-4DC0-88E9-7E29D36184F9_Story1089466_1580520.jpg
BC Mar 12
ਬੀ.ਸੀ. 'ਚ ਫਰਵਰੀ 'ਚ ਘਰਾਂ ਦੀ ਰਿਕਾਰਡ ਵਿਕਰੀ; ਕੀਮਤਾਂ ਤੇ ਖਰੀਦ ਨੇ ਮਾਰੀ ਵੱਡੀ ਛਾਲ
B.C. health authority denies lawsuit claim that racism played a part in baby's death - https://cdn.connectfm.ca/BC4B10ED-F26C-4266-911D-75E797A68F7C_Story1089465_1580211.jpg
BC Mar 11
ਨਸਲਵਾਦ ਕਾਰਨ ਹੋਈ ਬੱਚੀ ਦੀ ਮੌਤ ਦੇ ਇਲਜ਼ਾਮਾਂ ਨੂੰ ਸਿਹਤ ਅਥਾਰਿਟੀ ਨੇ ਕੀਤਾ ਰੱਦ
Temporary dedicated bike lane replaces one vehicle lane through Stanley Park - https://cdn.connectfm.ca/F06A5934-FDEC-4303-952E-2E4F5C73321E_Story1089464_1580045.jpg
BC Mar 11
ਵੈਨਕੂਵਰ ਦੇ ਸਟੈਨਲੀ ਪਾਰਕ 'ਚ ਹੋ ਰਹੀ ਬਾਈਕ ਲੇਨ ਦੀ ਵਾਪਸੀ
Lack of seatbelt use blamed as a factor in coroner's report in death of two 18 year old University students - null
BC Mar 11
ਵਿਕਟੋਰੀਆ ਕੋਲ ਟ੍ਰਿਪ ਦੌਰਾਨ ਹੋਏ ਬੱਸ ਹਾਦਸੇ ਬਾਰੇ ਕੋਰੋਨਰ ਦੀ ਰਿਪੋਰਟ 'ਚ ਦੋ ਲੋਕਾਂ ਦੀ ਮੌਤ ਲਈ ਸੀਟ ਬੈਲਟ ਨਾ ਪਹਿਨਣ ਨੂੰ ਦੱਸਿਆ ਅਹਿਮ ਫੈਕਟਰ
Death of a woman in Beacon Hill Park is now confirmed a homicide: Victoria police - https://cdn.connectfm.ca/544A2010-E192-4C71-B804-F7491785FB32_Story1089462_1579696.jpg
BC Mar 11
ਬੀਕਨ ਹਿੱਲ ਪਾਰਕ 'ਚ ਹੋਈ ਔਰਤ ਦੀ ਮੌਤ ਬਾਰੇ ਹੁਣ ਕਤਲ ਦਾ ਮਾਮਲਾ ਹੋਣ ਦੀ ਪੁਸ਼ਟੀ: ਵਿਕਟੋਰੀਆ ਪੁਲਿਸ
531 new COVID-19 cases including 51 cases of variants of concern reported in B.C. - https://cdn.connectfm.ca/ABA970F1-C91E-4DF2-B0E6-24CAC9388B99_Story1087520_1577771.jpg
BC Mar 11
ਬੀ.ਸੀ. 'ਚ ਨਵੇਂ ਵੇਰੀਐਂਟਸ ਦੇ 51 ਮਾਮਲਿਆਂ ਸਮੇਤ ਕੋਵਿਡ-19 ਦੇ 531 ਮਾਮਲੇ ਹੋਏ ਰਿਪੋਰਟ
Prince George councillors surprised with $118,000 bill, want a word with CN Rail - https://cdn.connectfm.ca/6BC6ACBB-E0BE-487A-9146-09DD59611BA6_Story1087517_1577669.jpg
BC Mar 11
ਪ੍ਰਿੰਸ ਜੌਰਜ ਦੇ ਕਾਉਂਸਲਰ $118,000 ਦੇ ਬਿੱਲ ਤੋਂ ਹੈਰਾਨ, ਸੀ.ਐਨ. ਰੇਲ ਨਾਲ ਕਰਨਗੇ ਗੱਲ
Full-time school for some grades, larger social bubbles as Yukon to ease COVID rules - https://cdn.connectfm.ca/A7CCFD84-8FEA-49CC-BC9B-260A880B6184_Story1087514_1577171.jpg
BC Mar 10
ਯੂਕੌਨ 'ਚ ਹੋ ਸਕਦੀ ਕੋਵਿਡ-19 ਪਬੰਦੀਆਂ 'ਚ ਢਿੱਲ, ਕੁਝ ਗ੍ਰੇਡਸ ਦੇ ਲਈ ਫੁੱਲ-ਟਾਈਮ ਸਕੂਲ, ਅਤੇ ਵੱਡੇ ਸੋਸ਼ਲ ਬਬਲ ਦੀ ਤਿਆਰੀ
High COVID-19 count prompts citywide COVID-19 vaccinations in Prince Rupert, B.C. - https://cdn.connectfm.ca/FAD35036-A171-47E5-BF66-7786EC4B7F96_Story1087512_1576906.jpg
BC Mar 10
ਪ੍ਰਿੰਸ ਰੂਪਰਟ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਸਾਰੀ ਕਮਿਊਨਿਟੀ ਲਈ ਵੈਕਸੀਨੇਸ਼ਨ ਕੀਤੇ ਜਾਣ ਦਾ ਫ਼ੈਸਲਾ
Previous463 of 612 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link