21.17C Vancouver
ADS

News

AllAlbertaBCCanadaIndiaWorld
More than 50 COVID-19 cases at an independent living community in Tsawwassen - https://cdn.connectfm.ca/9C8A7810-954D-45BD-A4D8-A583BCCD3A79_Story981084_1420366.jpg
BC Jan 4
ਟਵਾਸਨ 'ਚ ਇੱਕ ਇੰਡੀਪੈਂਡੈਂਟ ਲਿਵਿੰਗ ਕਮਿਊਨਿਟੀ 'ਚ ਕੋਵਿਡ-19 ਦੇ 50 ਤੋਂ ਵੱਧ ਮਾਮਲੇ ਹੋ ਚੁੱਕੇ ਰਿਪੋਰਟ
Shirley Bond says the coming year promises to be one of reflection, renewal and rebuilding - https://cdn.connectfm.ca/A9F7BC89-58C2-444D-892B-6599E1209CF9_Story976978_1413865.jpg
BC Dec 31
ਸ਼ਰਲੀ ਬੌਂਡ ਨੇ ਕਿਹਾ ਨਵਾਂ ਸਾਲ ਪ੍ਰਤੀਬਿੰਬ, ਨਵੀਨੀਕਰਨ ਅਤੇ ਮੁੜ ਨਿਰਮਾਣ ਦਾ ਦੇਵੇਗਾ ਮੌਕਾ
Plans to continue working across party lines in 2021 despite the turmoil of October's provincial election: Sonia Furstenau - https://cdn.connectfm.ca/517BEA99-4BCA-4BC8-B15D-92163E26748C_Story976977_1413827.jpg
BC Dec 31
ਸੋਨੀਆ ਫਰਸਟੇਨਾਉ ਹੁਣ ਵੀ ਹੌਰਗਨ ਦੇ ਚੋਣਾਂ ਦੇ ਫ਼ੈਸਲੇ ਤੋਂ ਨਿਰਾਸ਼, ਪਰ ਸਾਲ 2021 'ਚ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਪ੍ਰਦਾਨ ਕਰਨ 'ਤੇ ਦਿੱਤਾ ਜ਼ੋਰ
Horgan says B.C. will focus on pandemic economic recovery, health reform in 2021 - https://cdn.connectfm.ca/F4AF41EB-D85F-415D-A269-83A435113D55_Story976973_1413495.jpg
BC Dec 31
ਵਿੱਤੀ ਰਿਕਵਰੀ ਤੇ ਹੈਲਥ ਕੇਅਰ ਰਿਫ਼ਾਰਮ ਹੋਣਗੇ ਨਿਊ ਡੈਮੋਕ੍ਰੈਟ ਸਰਕਾਰ ਲਈ ਅਗਲੇ ਸਾਲ 'ਚ ਤਰਜੀਹ ਦੇ ਮਸਲੇ: ਪ੍ਰੀਮਿਅਰ ਹੌਰਗਨ
B.C. restricting alcohol sales, service on New Year's Eve; 485 new COVID-19 cases and 11 deaths reported in B.C. - https://cdn.connectfm.ca/064E9D3D-F7D8-4A5A-80B4-125E41A52B1F_Story975267_1412005.jpg
BC Dec 31
ਬੀ.ਸੀ. 'ਚ ਨਵੇਂ ਸਾਲ ਦੀ ਸ਼ਾਮ ਸ਼ਰਾਬ ਦੇ ਸੇਵਨ 'ਤੇ ਖਾਸ ਪਬੰਦੀਆਂ; ਅੱਜ ਕੋਵਿਡ-19 ਸੰਬੰਧੀ 485 ਮਾਮਲੇ ਤੇ 11 ਮੌਤਾਂ ਹੋਈਆਂ ਰਿਪੋਰਟ
Vancouver party host out on bail after spending Christmas in jail - https://cdn.connectfm.ca/9F1C379C-3D3D-4DDF-A93B-ECFE7DCA8AB5_Story975264_1411853.jpg
BC Dec 30
ਕੋਵਿਡ-19 ਸੰਬੰਧੀ ਨਿਰਦੇਸ਼ਾਂ ਨੂੰ ਅਣਦੇਖਾ ਕਰ ਪਾਰਟੀਆਂ ਕਰਨ ਵਾਲੇ ਵਿਅਕਤੀ ਦੀ ਸਲਾਖਾਂ ਪਿੱਛੇ ਗੁਜ਼ਰੀ ਕ੍ਰਿਸਮਸ, ਹੁਣ ਜ਼ਮਾਨਤ 'ਤੇ ਬਾਹਰ
Pandemic shifts subject, but non-emergency calls to 911 still a danger: dispatcher - https://cdn.connectfm.ca/4915AAF2-02FA-434B-9360-75CD1341E411_Story975266_1411762.jpg
BC Dec 30
911 'ਤੇ ਹੋਈਆਂ ਸਾਲ 2020 ਦੀਆਂ ਟੌਪ-10 'ਨਿਊਸੈਂਸ ਕਾਲਜ਼' ਦੀ ਸੂਚੀ ਜਾਰੀ; ਡਿਸਪੈਚਰ ਨੇ ਕਿਹਾ ਅਜਿਹੀਆਂ ਕਾਲਜ਼ ਕਾਰਨ ਕਿਸੇ ਅਸਲ ਐਮਰਜੈਂਸੀ 'ਚ ਹੋ ਸਕਦੀ ਦੇਰੀ
2,206 new COVID-19 cases and 74 deaths reported in B.C. - https://cdn.connectfm.ca/23D69BFA-A9DE-4A49-A80C-98F6A35CF51F_Story973692_1409536.jpg
BC Dec 30
ਬੀ.ਸੀ. 'ਚ ਕੋਵਿਡ-19 ਸੰਬੰਧੀ 2,206 ਮਾਮਲੇ ਤੇ 74 ਮੌਤਾਂ ਹੋਈਆਂ ਰਿਪੋਰਟ; ਵੈਕਸੀਨ ਹਾਸਿਲ ਕਰਨ ਵਾਲੇ ਦੋ ਲੋਕਾਂ ਨੂੰ ਹੋਏ ਰੀਐਕਸ਼ਨ
Police say man found dead after a trailer fire in Abbotsford - https://cdn.connectfm.ca/B38B16A8-CA06-4C33-836A-CE73F450E656_Story973691_1409459.jpg
BC Dec 30
ਐਬਟਸਫੋਰਡ 'ਚ ਟ੍ਰੇਲਰ 'ਚ ਲੱਗੀ ਅੱਗ 'ਚ ਇੱਕ ਵਿਅਕਤੀ ਦੀ ਮੌਤ
Previous491 of 610 pagesNext

Latest News

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link