12.56C Vancouver
ADS

News

AllAlbertaBCCanadaIndiaWorld
Ottawa increases warnings about Ukraine, urges Canadians to leave over Russia threat - https://cdn.connectfm.ca/02800570-9596-4268-A9AC-251CF4352FC1_Story1655567_2384351_2022-02-08-171429_jkzp.jpg
World Feb 8
ਓਟਵਾ ਯੂਕਰੇਨ ਨਾਲ ਜੁੜੀਆਂ ਚੇਤਾਵਨੀਆਂ ਵਿੱਚ ਕੀਤਾ ਵਾਧਾ, ਉੱਥੇ ਮੌਜੂਦ ਕੈਨੇਡੀਅਨਜ਼ ਨੂੰ ਉਥੋਂ ਜਾਣ ਲਈ ਕਿਹਾ
PM Trudeau participates in emergency debate on the protest in Ottawa - https://cdn.connectfm.ca/C10289AC-6651-489E-9D46-0A4D680078A2_Story1653555_2382327_2022-02-08-021230_rvvx.jpg
Canada Feb 8
ਟਰੱਕਰਸ ਦੇ ਪ੍ਰਦਰਸ਼ਨ ਸੰਬੰਧੀ ਐਮਰਜੈਂਸੀ ਡਿਬੇਟ 'ਚ ਤਿੱਖੀ ਬਹਿਸ; ਕੈਂਡਿਸ ਬਰਗਨ ਨੇ ਪੁੱਛਿਆ ਕੀ ਪ੍ਰਧਾਨ ਮੰਤਰੀ ਟਰੂਡੋ ਨੂੰ ਦੇਸ਼ 'ਚ ਪਾੜਾ ਪਾਉਣ ਲਈ ਜ਼ਿੰਮੇਵਾਰ ਆਪਣੀ ਟਿੱਪਣੀਆਂ ਲਈ ਪਛਤਾਵਾ ਹੈ?
Illegal nightclub shut down and ticketed in New Westminster - https://cdn.connectfm.ca/1B0C90B5-7110-4DB7-B1EF-A2236759DB67_Story1653554_2382256.jpg
BC Feb 8
ਨਿਊ ਵੈਸਟਮਿਨਸਟਰ 'ਚ ਗੈਰਕਨੂੰਨੀ ਨਾਈਟ-ਕਲੱਬ 'ਤੇ ਪੁਲਿਸ ਦਾ ਛਾਪਾ; ਨਾਈਟ-ਕਲੱਬ ਬੰਦ ਤੇ ਜਾਰੀ ਕੀਤੇ ਟਿਕਟ
B.C. reports 3,287 new COVID-19 cases and 32 deaths - https://cdn.connectfm.ca/7B8FB1E1-82EC-4057-B35D-38AB8AE67A1C_Story1653553_2382246.jpg
BC Feb 8
ਬੀ.ਸੀ. 'ਚ ਕੋਵਿਡ-19 ਦੇ 3,287 ਮਾਮਲੇ ਤੇ 32 ਮੌਤਾਂ ਹੋਈਆਂ ਰਿਪੋਰਟ, 11 ਫੈਸਿਲਿਟੀਸ 'ਚ ਆਊਟਬ੍ਰੇਕ ਦਾ ਐਲਾਨ
New B.C. Liberal leader plans to run for legislature seat in Vancouver - https://cdn.connectfm.ca/4179D4EE-BDAA-453F-9156-F6F6624C2726_Story1653550_2382237_2022-02-08-011741_yvyu.jpg
BC Feb 8
ਬੀ.ਸੀ. ਲਿਬਰਲਸ ਦੇ ਸਾਬਕਾ ਲੀਡਰ ਵੱਲੋਂ ਅਸਤੀਫਾ ਦੇ ਕੇ ਨਵੇਂ ਲੀਡਰ ਨੂੰ ਬਾਈ-ਇਲੈਕਸ਼ਨ 'ਚ ਉਤਰਣ ਦਾ ਦਿੱਤਾ ਜਾਵੇਗਾ ਮੌਕਾ
Judge grants injunction against honking in downtown Ottawa - https://cdn.connectfm.ca/F562F3B4-4256-4B1D-8002-0DE15CB9DD0D_Story1653551_2382076_2022-02-07-233342_sewi.jpg
Canada Feb 7
ਔਟਵਾ 'ਚ ਹੌਂਕਿੰਗ 'ਤੇ ਜੱਜ ਨੇ ਸੁਣਾਇਆ ਫੈਸਲਾ, 10 ਦਿਨ ਦੀ ਇਨਜੰਕਸ਼ਨ ਦਾ ਐਲਾਨ
$228M flood recovery program helping B.C. farms return to production - https://cdn.connectfm.ca/19D69B4C-E76F-4010-9B0A-6767C5A6D09C_Story1653552_2382048_2022-02-07-232539_lich.jpg
BC Feb 7
ਬੀ.ਸੀ. 'ਚ ਹੜ੍ਹਾਂ ਵਿਚਾਲੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਲਈ $228 ਮਿਲੀਅਨ ਦੀ ਮਦਦ ਦਾ ਐਲਾਨ
B.C. expected to have more than 1 million job openings in the next decade - https://cdn.connectfm.ca/712AA59B-F68E-43C4-A9D3-EEFA4AEABDDA_Story1653549_2381965_2022-02-07-230705_xfon.jpg
BC Feb 7
ਸਰਕਾਰ ਨੇ ਪੇਸ਼ ਕੀਤਾ ਬੀ.ਸੀ. 'ਚ ਅਗਲੇ ਇੱਕ ਦਹਾਕੇ 'ਚ 1 ਮਿਲੀਅਨ ਨੌਕਰੀਆਂ ਸਥਾਪਿਤ ਹੋਣ ਦਾ ਅਨੁਮਾਨ, ਕਰੀਬ 34% ਨੌਕਰੀਆਂ 'ਚ ਹੋਵੇਗਾ ਨਵੇਂ ਇਮੀਗ੍ਰੈਂਟਸ ਦਾ ਹਿੱਸਾ
Canada wins 4 medals on Monday in Beijing Olympics - https://cdn.connectfm.ca/89A7637E-B53A-4164-8524-EF0D365C65DC_Story1653548_2381948_2022-02-07-222436_vxib.jpg
Canada Feb 7
ਬੀਜਿੰਗ ਓਲੰਪਿਕਸ 'ਚ ਕੈਨੇਡਾ ਨੇ ਅੱਜ ਇੱਕ ਗੋਲਡ ਸਮੇਤ ਜਿੱਤੇ 4 ਤਗਮੇ
Previous1014 of 1637 pagesNext

Latest News

north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
129-wildfires-active-across-b-c-as-brunswick-complex-fire-remains-out-of-control
Punjabi

ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ

ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।
supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
supreme-court-issues-notice-to-punjab-cm-bhagwant-mann-aap-leaders-in-2020-protest-case
Punjabi

ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਆਗੂਆਂ ਨੂੰ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ’ਤੇ ਜਾਰੀ ਕੀਤਾ ਗਿਆ ਹੈ। ਇਸ ਪਟੀਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ 2020 ਦੌਰਾਨ ਬਿਜਲੀ ਦੇ ਰੇਟ ਵਧਣ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੌਰਾਨ ਦਰਜ ਕੀਤੇ ਗਏ ਦੰਗਿਆਂ ਦੇ ਕੇਸ ਨੂੰ ਰੱਦ ਕਰ ਦਿੱਤਾ ਗਿਆ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link