11.79C Vancouver
ADS

News

AllAlbertaBCCanadaIndiaWorld
B.C. reports 2,137 new COVID-19 cases and 9 deaths - https://cdn.connectfm.ca/06E2DED0-893F-41F0-B38A-C33689D39359_Story1636600_2357356_2022-01-29-014922_dsxw.jpg
BC Jan 29
ਬੀ.ਸੀ. 'ਚ ਕੋਵਿਡ-19 ਦੇ 2,137 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ
CN Rail will not pursue contempt case related to 2020 rail blockade in B.C. - https://cdn.connectfm.ca/FBF8E0C4-19E9-4FC5-A58E-12024A5D5178_Story1636596_2357339_2022-01-29-013846_bkhq.jpg
BC Jan 29
ਸਾਲ 2020 ਦੀ ਬੀ.ਸੀ. 'ਚ ਰੇਲ ਬਲੌਕੇਡ ਦੇ ਮਾਮਲੇ 'ਚ ਸੀ.ਐਨ. ਰੇਲ ਵੱਲੋਂ ਕੰਟੈਂਪਟ ਦੇ ਮਾਮਲੇ 'ਚ ਨਹੀਂ ਕੀਤੀ ਜਾਵੇਗੀ ਕਨੂੰਨੀ ਕਾਰਵਾਈ
Four deaths in Richmond, B.C., believed to be a murder-suicide, police say - https://cdn.connectfm.ca/6E0EAC0B-20AD-4150-87DE-285D4679DD31_Story1636595_2357332_2022-01-29-013106_kuvl.jpg
BC Jan 29
ਰਿਚਮੰਡ 'ਚ ਹੋਈਆਂ 4 ਮੌਤਾਂ ਨੂੰ ਆਈ.ਹਿੱਟ ਮੰਨ ਰਹੀ ਕਤਲ ਤੇ ਖੁਦਕੁਸ਼ੀ ਦਾ ਮਾਮਲਾ, ਪੀੜਤਾਂ 'ਚ ਮਾਂ-ਪਿਓ ਤੇ ਪੁੱਤਰ-ਧੀ ਸ਼ਾਮਲ
Prime Minister Justin Trudeau's isolation due to child testing positive for COVID-19 - https://cdn.connectfm.ca/77AFD118-FB8A-4E37-B274-918CED82F0DD_Story1636597_2357326_2022-01-29-012553_npcw.jpg
Canada Jan 29
ਬੱਚੇ ਦੇ ਵਾਇਰਸ ਪੀੜਤ ਹੋਣ ਤੋਂ ਬਾਅਦ ਕਰਨਾ ਪੈ ਰਿਹਾ ਹੈ ਆਈਸੋਲੇਟ: ਪ੍ਰਧਾਨ ਮੰਤਰੀ ਟਰੂਡੋ
Some truckers setting up barbecues on the sidewalk near Parliament buildings in Ottawa, some honking and some playing music - https://cdn.connectfm.ca/FC3AD69D-16E7-4218-9348-37EA39ED52D0_Story1636599_2357246_2022-01-29-001727_tdqe.jpg
Canada Jan 29
ਔਟਵਾ 'ਚ ਪਾਰਲੀਅਮੈਂਟ ਹਿੱਲ ਕੋਲ ਜਸ਼ਨ ਜਿਹਾ ਮਾਹੌਲ, ਕੁਝ ਟਰੱਕਰਸ ਕਰ ਰਹੇ ਹੌਂਕਿੰਗ, ਕੁਝ ਗੀਤ ਗਾ ਰਹੇ ਤੇ ਕੁਝ ਨੇ ਲਗਾਏ ਬਾਰਬੀਕਿਊ
Coquitlam stabbing victim identified at 32 year old Ramina Shah - https://cdn.connectfm.ca/ACC1E727-885F-4122-B4CA-B8CE47F102E7_Story1636598_2357239_2022-01-29-000725_nvur.jpg
BC Jan 29
ਕੋਕਟਲਮ 'ਚ ਕਤਲ ਕੀਤੀ ਗਈ ਔਰਤ ਦੀ 32 ਸਾਲਾ ਰਮੀਨਾ ਸ਼ਾਹ ਵਜੋਂ ਹੋਈ ਪਛਾਣ
Canada Govt. announces changes related to travellers coming from India - https://cdn.connectfm.ca/42D6184C-A532-4EDE-845F-FAA95D2DB388_Story1636593_2356836_2022-01-28-200520_dtfm.jpg
Canada Jan 28
ਕੈਨੇਡਾ ਸਰਕਾਰ ਨੇ ਕੀਤਾ ਭਾਰਤ ਤੋਂ ਆਉਂਦੇ ਯਾਤਰੀਆਂ ਲਈ ਜਾਰੀ ਕੋਵਿਡ ਨਿਯਮਾਂ 'ਚ ਤਬਦੀਲੀ ਦਾ ਐਲਾਨ
B.C. Crown says documents identified Wednesday could be 'exculpatory' in James case - https://cdn.connectfm.ca/C7EF73F9-4FAF-40B3-BCDF-02D6D0F0EBCC_Story1636592_2356590_2022-01-28-175151_yswl.jpg
BC Jan 28
ਜੇਮਸ ਦੇ ਕੇਸ ਵਿੱਚ ਬੁੱਧਵਾਰ ਨੂੰ ਸਾਹਮਣੇ ਆਏ ਦਸਤਾਵੇਜ਼ ਹੋ ਸਕਦੇ ਹਨ ਮਹੱਤਵਪੂਰਨ- ਬੀ ਸੀ ਕ੍ਰਾਊਨ
Police in New Westminster looking for person who donated a blazer with some valuable items in pocket - null
BC Jan 28
ਬਲੇਜ਼ਰ ਦੀ ਜੇਬ ਵਿੱਚੋਂ ਕੀਮਤੀ ਸਾਮਾਨ ਕੱਢਣਾ ਭੁੱਲਣ ਵਾਲੇ ਵਿਅਕਤੀ ਨੂੰ ਲੱਭ ਰਹੀ ਹੈ ਨਿਊ ਵੈਸਟਮਿੰਸਟਰ ਪੁਲੀਸ
Previous1020 of 1636 pagesNext

Latest News

metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link