11.79C Vancouver
ADS

News

AllAlbertaBCCanadaIndiaWorld
No cause yet for Vancouver house fire that killed three family members - https://cdn.connectfm.ca/28CEBF8B-0651-4944-93FD-9BBF656A7E47_Story1640884_2363999_2022-02-01-012113_wqil.jpg
BC Feb 1
ਬੱਚੇ ਸਮੇਤ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਦਾ ਕਾਰਨ ਬਣੀ ਵੈਨਕੂਵਰ ਦੇ ਘਰ 'ਚ ਲੱਗੀ ਅੱਗ ਦੇ ਕਾਰਨ ਬਾਰੇ ਫਿਲਹਾਲ ਨਹੀਂ ਕੋਈ ਜਾਣਕਾਰੀ
Transit workers strike enters third day in Whistler, Pemberton and Squamish - https://cdn.connectfm.ca/3107616F-2710-4D0A-8446-B790B6185E9A_Story1640883_2363990_2022-02-01-010514_cbfw.jpg
BC Feb 1
ਵਿਸਲਰ, ਪੈਂਬਰਟਨ ਤੇ ਸਕਵਾਮਿਸ਼ 'ਚ ਟ੍ਰਾਂਜ਼ਿਟ ਵਰਕਰਾਂ ਦੀ ਹੜਤਾਲ ਜਾਰੀ
Two people taken to hospital after an early morning blaze in a highrise in Vancouver - null
BC Jan 31
ਵੈਨਕੂਵਰ 'ਚ ਹਾਈਰਾਈਜ਼ ਇਮਾਰਤ 'ਚ ਲੱਗੀ ਅੱਗ 'ਚ 37 ਸਾਲਾ ਵਿਅਕਤੀ ਦੀ ਮੌਤ; 24 ਘੰਟੇ 'ਚ ਅੱਗ ਸੰਬੰਧੀ ਮੌਤ ਦਾ ਚੌਥਾ ਮਾਮਲਾ
Man attacked while sleeping in a hotel in Vancouver - https://cdn.connectfm.ca/9FC97CE2-4697-4FBD-83E9-946F669E6BDE_Story1640881_2363669_2022-01-31-222656_dpxm.jpg
BC Jan 31
ਵੈਨਕੂਵਰ 'ਚ ਹੋਟਲ 'ਚ ਸੁੱਤੇ ਪਏ ਵਿਅਕਤੀ 'ਤੇ ਤਲਵਾਰ ਜਿਹੇ ਹਥਿਆਰ ਨਾਲ ਹਮਲਾ, ਪੁਲਿਸ ਕਰ ਰਹੀ ਜਾਂਚ
Estimated $40,000 worth of drugs taken off the street in Nanaimo as a result of keen-eyed officers: Police - https://cdn.connectfm.ca/646B663C-AE4A-4803-B669-EFCE5C5AE9CF_Story1640880_2363563_2022-01-31-213513_cvde.jpg
BC Jan 31
ਨਨਾਈਮੋ 'ਚ ਪੁਲਿਸ ਦੀ ਸਾਵਧਾਨੀ ਆਸਰੇ $40,000 ਦੇ ਕਰੀਬ ਦੇ ਡਰੱਗਸ ਸਟ੍ਰੀਟਸ 'ਚ ਪਹੁੰਚਣ ਤੋਂ ਹੋਇਆ ਬਚਾਅ
It's time for truckers in a convoy in Ottawa to go home: Jagmeet Singh - https://cdn.connectfm.ca/2A117A34-EA21-4DFE-8CB3-E82A4F4BA45C_Story1640879_2363426_2022-01-31-202849_tplu.jpg
Canada Jan 31
ਔਟਵਾ ਪਹੁੰਚੇ ਟਰੱਕਰਸ ਨੂੰ ਹੁਣ ਘਰ ਪਰਤ ਜਾਣਾ ਚਾਹੀਦਾ ਹੈ: ਜਗਮੀਤ ਸਿੰਘ
Trudeau says he isn’t planning to meet with the protesters involved in the truck convoy - https://cdn.connectfm.ca/3502EAE9-91ED-469D-AC7D-473731572D08_Story1640878_2363406_2022-01-31-211901_todm.jpg
Canada Jan 31
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਪ੍ਰਦਰਸ਼ਨ ਕਰ ਰਹੇ ਟਰੱਕਰਸ ਨਾਲ ਉਨ੍ਹਾਂ ਦਾ ਮਿਲਣ ਦਾ ਕੋਈ ਇਰਾਦਾ ਨਹੀਂ
PM Justin Trudeautested positive for COVID-19 - https://cdn.connectfm.ca/C44DBD46-121B-4536-BD8E-C40C41A7FE0D_Story1640877_2362941_2022-01-31-165541_lqpq.jpg
Canada Jan 31
ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਦਾ ਕੋਵਿਡ- 19 ਟੈਸਟ ਆਇਆ ਪਾਜ਼ੇਟਿਵ
Voting set to begin later this week to choose B-C Liberal party's new leader - https://cdn.connectfm.ca/3ABC36CC-0C2C-4C15-9CDB-F84ADD7196B6_Story1640876_2362915_2022-01-31-164945_mamm.jpg
BC Jan 31
ਬੀ ਸੀ ਲਿਬ੍ਰਲ ਪਾਰਟੀ ਦੇ ਨਵੇਂ ਨੇਤਾ ਨੂੰ ਚੁਣਨ ਲਈ ਵੋਟਾਂ ਪੈਣਗੀਆਂ ਇਸ ਹਫ਼ਤੇ
Previous1019 of 1636 pagesNext

Latest News

westjet-flight-attendants-issue-72-hour-strike-notice-as-labour-talks-continue
Punjabi

ਵੈਸਟਜੈੱਟ ਏਅਰਲਾਈਨ ਦੇ ਫਲਾਈਟ ਅਟੈਂਡੈਂਟਾਂ ਦੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਜਾਰੀ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈਟ ਦੇ 4,400 ਫਲਾਈਟ ਅਟੈਂਡੈਂਟ ਦੀ ਯੂਨੀਅਨ ਨੇ ਕੰਪਨੀ ਨੂੰ 72 ਘੰਟਿਆਂ ਦਾ ਸਟ੍ਰਾਈਕ ਨੋਟਿਸ ਦੇ ਦਿੱਤਾ ਹੈ, ਜਿਸ ਕਾਰਨ ਐਤਵਾਰ ਨੂੰ ਹੜਤਾਲ ਸ਼ੁਰੂ ਹੋ ਸਕਦੀ ਹੈ। ਇਸ ਦੇ ਜਵਾਬ ਵਿਚ ਵੈਸਟਜੈੱਟ ਨੇ ਵੀ ਯੂਨੀਅਨ ਨੂੰ ਲੌਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਲਈ ਗੱਲਬਾਤ ਅਜੇ ਵੀ ਚੱਲ ਰਹੀ ਹੈ ਪਰ ਜੇਕਰ ਨੋਟਿਸ ਸਮੇਂ ਵਿਚਕਾਰ ਕੋਈ ਹੱਲ ਨਾ ਨਿਕਲਿਆ ਤਾਂ ਸ਼ੁੱਕਰਵਾਰ ਤੋਂ ਹੀ ਫਲਾਈਟਸ ਨੂੰ ਗਰਾਊਂਡ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
missing-11-year-old-calgary-boy-parker-found-dead-after-extensive-two-week-search
Punjabi

ਕੈਲਗਰੀ ਵਿੱਚ ਦੋ ਹਫ਼ਤਿਆਂ ਤੋਂ ਲਾਪਤਾ 11 ਸਾਲਾ ਪਾਰਕਰ ਮ੍ਰਿਤਕ ਮਿਲਿਆ

ਕੈਲਗਰੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਇੱਕ 11 ਸਾਲਾ ਬੱਚਾ ਮ੍ਰਿਤਕ ਪਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਚੀਫ਼ Katie McLellan ਨੇ ਕੀਤੀ ਹੈ। ਪਾਰਕਰ ਨਾਂ ਦਾ ਇਹ ਲੜਕਾ autism ਤੋਂ ਪੀੜਤ ਅਤੇ ਬੋਲਣ ਵਿੱਚ ਅਸਮਰੱਥ ਸੀ, ਜੋ 16 ਜੁਲਾਈ ਨੂੰ ਇੱਕ ਡੇਅ-ਹੋਮ ਤੋਂ ਲਾਪਤਾ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਬੁੱਧਵਾਰ ਦੁਪਹਿਰ ਨੂੰ 2.30 ਵਜੇ ਦੇ ਕਰੀਬ ਡੀਅਰਫੁੱਟ ਟ੍ਰੇਲ ਨੇੜੇ ਟਨਲ ਵਿੱਚ ਲਗਭਗ 137 ਤੋਂ 152 metres ਅੰਦਰ ਇੱਕ ਛੋਟੇ ਜਿਹੇ ਪਾਈਪ ਵਿੱਚੋਂ ਮਿਲੀ।
metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link