13.26C Vancouver
ADS

News

AllAlbertaBCCanadaIndiaWorld
Trudeau, Horgan discuss Omicron response, B.C. flooding rebuilding efforts - null
Canada Jan 5
ਟਰੂਡੋ ਅਤੇ ਹੌਰਗਨ ਦਰਮਿਆਨ ਓਮੀਕ੍ਰੌਨ ਵੇਰੀਐਂਟ ਨੂੰ ਲੈ ਕੇ ਹੋਈ ਗੱਲਬਾਤ
B.C. reports 2,542 new COVID-19 cases as active cases rise past 27,000 - https://cdn.connectfm.ca/C7F87471-34F8-4A0B-86A5-83DE23F92ECC_Story1592203_2293663_2022-01-05-022920_dwpq.jpg
BC Jan 5
ਬੀ.ਸੀ. 'ਚ ਕੋਵਿਡ-19 ਦੇ 2,542 ਮਾਮਲਿਆਂ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 27,000 ਤੋਂ ਪਾਰ; 9 ਹੈਲਥ ਕੇਅਰ ਫੈਸਿਲਿਟੀਸ 'ਚ ਆਊਟਬ੍ਰੇਕ ਐਲਾਨੇ
B.C.'s top doctor says employers should plan now for lots of sick workers - https://cdn.connectfm.ca/83CE408D-9E60-4B74-8004-44AC3A165E33_Story1592202_2293648.jpg
BC Jan 5
ਬੀ.ਸੀ. 'ਚ ਕੰਮ ਦੀਆਂ ਥਾਵਾਂ 'ਤੇ ਐਡਵਾਂਸ ਪਲੈਨਿੰਗ ਲਈ ਕੀਤਾ ਸਾਵਧਾਨ, ਇੱਕ ਤਿਹਾਈ ਵਰਕਰ ਹੋ ਸਕਦੇ ਕੋਵਿਡ-19 ਤੋਂ ਪੀੜਤ
A pioneer in BC's broadcast industry, Elizabeth Ann Laird has died - https://cdn.connectfm.ca/1FDAF03D-01E4-43B6-A36C-B2AFF80B1240_Story1592201_2299640_2022-01-07-184159_wxdq.png
BC Jan 5
ਐਲਿਜ਼ਾਬੈਥ ਐਨ ਲੇਅਰਡ ਦਾ ਦੇਹਾਂਤ, ਬੀ.ਸੀ. ਦੀ ਬ੍ਰੌਡਕਾਸਟ ਇੰਡਸਟਰੀ 'ਚ ਸੋਗ ਦੀ ਲਹਿਰ
Balraj Nijjar charged in North Delta stabbing that left two people injured - https://cdn.connectfm.ca/E0EB8E94-5BC9-447B-A3A5-F115C3A118BC_Story1592200_2293426_2022-01-04-233721_lney.jpg
BC Jan 4
ਡੈਲਟਾ 'ਚ ਚਾਕੂ ਚੱਲਣ ਦੀ ਵਾਰਦਾਤ 'ਚ ਬਲਰਾਜ ਨਿੱਜਰ ਤੇ ਲੱਗੇ ਦੋਸ਼
Man charged after allegedly threatening a grocery store worker with a meat cleaver: VPD - https://cdn.connectfm.ca/2CA83512-E1F5-4541-A6FF-9318B393ABDD_Story1592199_2293416_2022-01-04-233747_jxhw.jpg
BC Jan 4
ਵੈਨਕੂਵਰ 'ਚ ਨੌਜਵਾਨ ਨੇ ਗਰੋਸਰੀ ਸਟੋਰ 'ਚ ਵਰਕਰ ਨੂੰ ਮੀਟ ਕਲੀਵਰ ਨਾਲ ਧਮਕਾਇਆ, ਕੈਬ 'ਚ ਸਵਾਰ ਹੋਣ ਤੋਂ ਪਹਿਲਾਂ ਪੁਲਿਸ ਨੇ ਕੀਤਾ ਕਾਬੂ
Two men face numerous charges related to a series of robberies in Surrey, Langley and Abbotsford - https://cdn.connectfm.ca/86902553-E099-4B2E-9576-8AC24FCB6237_Story1592198_2293409_2022-01-04-232423_kkju.jpg
BC Jan 4
ਸਰੀ, ਲੈਂਗਲੀ ਤੇ ਐਬਟਸਫੋਰਡ 'ਚ ਡਾਕਿਆਂ ਤੋਂ ਬਾਅਦ ਦੋ ਲੋਕਾਂ 'ਤੇ ਲੱਗੇ ਦੋਸ਼
PM Trudeau gets booster dose of COVID shot - null
Canada Jan 4
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਸਿਲ ਕੀਤੀ ਕੋਵਿਡ ਸ਼ਾਟ ਦੀ ਬੂਸਟਰ ਖੁਰਾਕ, ਦੇਸ਼ਵਾਸੀਆਂ ਨੂੰ ਸ਼ਾਟਸ ਪ੍ਰਤੀ ਕੀਤਾ ਉਤਸ਼ਾਹਤ
B.C. is reporting 9,332 new cases of COVID-19 since Friday - null
BC Jan 4
ਸ਼ੁੱਕਰਵਾਰ ਤੋਂ ਸੋਮਵਾਰ ਤਕ ਬੀ ਸੀ ਵਿੱਚ ਕੋਵਿਡ 19 ਦੇ 9332 ਕੇਸ ਦਰਜ ਕੀਤੇ ਗਏ
Previous1040 of 1635 pagesNext

Latest News

gordie-howe-international-bridge-sees-7-500-vehicle-crossings-in-first-12-hours
Punjabi

ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਖੁੱਲ੍ਹਣ ਦੇ ਪਹਿਲੇ 12 ਘੰਟਿਆਂ ਵਿੱਚ 7,500 ਤੋਂ ਵੱਧ ਵਾਹਨਾਂ ਨੇ ਕੀਤਾ ਸਫ਼ਰ

ਕੈਨੇਡਾ ਅਤੇ ਅਮਰੀਕਾ ਵਿਚਕਾਰ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਖੁੱਲ੍ਹਣ ਦੇ ਪਹਿਲੇ 12 ਘੰਟਿਆਂ ਵਿਚ ਲਗਭਗ 7,500 ਵਾਹਨਾਂ ਨੇ ਇਸ ਨਵੇਂ ਪੁਲ ਨੂੰ ਪਾਰ ਕੀਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਇਹ ਇਤਿਹਾਸਕ ਸਰਹੱਦੀ ਲਾਂਘਾ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਆਵਾਜਾਈ ਲਈ ਖੋਲ੍ਹਿਆ ਗਿਆ ਸੀ, ਜਿਸ 'ਤੇ ਸਭ ਤੋਂ ਪਹਿਲਾਂ ਹੌਕੀ ਦੇ ਦਿੱਗਜ ਖਿਡਾਰੀ ਗੋਰਡੀ ਹਾਵੇ ਦੇ ਪਰਿਵਾਰ ਨੇ ਨਿੱਜੀ ਗੱਡੀ ਰਾਹੀਂ ਅਤੇ Onfreight Logistics ਦੇ ਇੱਕ ਟਰੱਕ ਨੇ ਵਪਾਰਕ ਵਾਹਨ ਵਜੋਂ ਸਫ਼ਰ ਕੀਤਾ।
edmonton-sets-record-for-wettest-summer-before-august-begins
Punjabi

ਐਡਮਿੰਟਨ ਵਿਚ ਅਗਸਤ ਤੋਂ ਪਹਿਲਾਂ ਮੀਂਹ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ

ਐਡਮਿੰਟਨ ਨੇ ਅਗਸਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਹੁਣ ਤੱਕ ਦੇ ਸਭ ਤੋਂ ਵੱਧ ਬਾਰਿਸ਼ ਵਾਲੇ ਗਰਮੀਆਂ ਦੇ ਸੀਜ਼ਨ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਭਾਰੀ ਬਾਰਿਸ਼ ਕਾਰਨ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਕਈ ਪ੍ਰੋਗਰਾਮ ਰੱਦ ਹੋ ਰਹੇ ਹਨ ।
richmond-homeless-camps-near-highway-99-raise-safety-concerns-over-jet-fuel-pipeline
Punjabi

ਰਿਚਮੰਡ 'ਚ ਹਾਈਵੇ 99 ਨੇੜੇ ਬੇਘਰਾਂ ਦੇ ਕੈਂਪਾਂ ਕਾਰਨ ਵਧੀਆਂ ਸੁਰੱਖਿਆ ਚਿੰਤਾਵਾਂ

ਬੀ.ਸੀ.ਦੇ ਰਿਚਮੰਡ ਸ਼ਹਿਰ ਵਿਚ ਹਾਈਵੇ 99 ਨੇੜੇ ਲੱਗੇ ਬੇਘਰ ਲੋਕਾਂ ਦੇ ਕੈਂਪਾਂ ਨੇ ਸੁਰੱਖਿਆ ਨੂੰ ਲੈ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹ ਹਾਈਵੇ ਦੇ ਦੋਵੇਂ ਪਾਸੇ ਹਨ ਅਤੇ ਇਨ੍ਹਾਂ ਵਿਚੋਂ ਇੱਕ ਕੈਂਪ ਸਿੱਧਾ ਨਵੀਂ ਜੈੱਟ ਫਿਊਲ ਪਾਈਪਲਾਈਨ ਦੇ ਉੱਪਰ ਸਥਿਤ ਹੈ। ਰਿਚਮੰਡ ਦੇ ਸਿਟੀ ਕੌਂਸਲਰ Kash Heed ਮੁਤਾਬਕ, ਉੱਥੇ ਰਹਿ ਰਹੇ ਲੋਕਾਂ ਵੱਲੋਂ ਕਈ ਵਾਰ ਅੱਗਾਂ ਲਗਾਈਆਂ ਗਈਆਂ ਹਨ, ਜਿਸ ਕਾਰਨ explosion ਦਾ ਡਰ ਬਣਿਆ ਰਹਿੰਦਾ ਹੈ।
carney-smith-to-announce-alberta-homebuilding-initiative-during-red-deer-visit
Punjabi

ਪੀ.ਐਮ.ਕਾਰਨੀ ਐਲਬਰਟਾ 'ਚ ਨਵੇਂ ਘਰਾਂ ਦੀ ਉਸਾਰੀ ਦੀ ਪਹਿਲਕਦਮੀ ਦਾ ਕਰਨਗੇ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਐਲਬਰਟਾ ਦੇ ਦੌਰੇ 'ਤੇ ਪਹੁੰਚ ਰਹੇ ਹਨ। ਰੈਡ ਡੀਅਰ ਵਿਖੇ ਉਹ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਇੱਕ ਸਾਂਝੇ ਪ੍ਰੋਗਰਾਮ ਦੌਰਾਨ ਵੱਡਾ ਐਲਾਨ ਕਰਨਗੇ।ਦੋਵਾਂ ਨੇਤਾਵਾਂ ਵੱਲੋਂ ਸੂਬੇ ਵਿੱਚ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਲਈ ਇੱਕ ਨਵੀਂ ਸਾਂਝੀ ਯੋਜਨਾ ਦੀ ਰੂਪਰੇਖਾ ਪੇਸ਼ ਕੀਤੇ ਜਾਣ ਦੀ ਉਮੀਦ ਹੈ।
navdeep-bains-leads-ontario-liberal-leadership-race-in-fundraising
Punjabi

ਓਨਟਾਰੀਓ ਲਿਬਰਲ ਲੀਡਰਸ਼ਿਪ ਦੌੜ ਵਿੱਚ ਫੰਡਰੇਜ਼ਿੰਗ ਕਰਨ ਵਿੱਚ ਨਵਦੀਪ ਬੈਂਸ ਅੱਗੇ

ਕੈਨੇਡਾ ਦੇ ਸਾਬਕਾ ਫੈਡਰਲ ਇੰਡਸਟਰੀ ਮਨਿਸਟਰ ਨਵਦੀਪ ਸਿੰਘ ਬੈਂਸ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਿਚ ਫੰਡ ਇਕੱਠਾ ਕਰਨ ਦੇ ਮਾਮਲੇ ਵਿਚ ਸਭ ਤੋਂ ਮੋਹਰੀ ਉਮੀਦਵਾਰ ਬਣ ਕੇ ਉੱਭਰੇ ਹਨ, ਜਿਸ ਨਾਲ ਉਨ੍ਹਾਂ ਨੇ ਹੋਰ ਉਮੀਦਵਾਰਾਂ ਲਈ ਮੁਕਾਬਲਾ tough ਕਰ ਦਿੱਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link