12.66C Vancouver
ADS

News

AllAlbertaBCCanadaIndiaWorld
Police say latest targeted shooting in Surrey, sends one man to hospital - https://cdn.connectfm.ca/FDA27D71-ABEC-42A7-A1DA-823510F51A66_Story1053076_1526420.jpg
BC Feb 17
ਸਰ੍ਹੀ ਵਿੱਚ ਗੋਲ਼ੀ ਚੱਲਣ ਦੀ ਵਾਰਦਾਤ ਵਿੱਚ ਇੱਕ ਵਿਅਕਤੀ ਜ਼ਖ਼ਮੀ
Delhi Police arrests wanted accused in Red Fort violence case, recovers 2 swords - https://cdn.connectfm.ca/Maninder-red-fort-arrest.jpg
India Feb 17
ਦਿੱਲੀ ਪੁਲਿਸ ਵੱਲੋਂ 26 ਜਨਵਰੀ ਹਿੰਸਾ ਦੇ ਮਾਮਲੇ 'ਚ ਇੱਕ ਸ਼ਖਸ ਗ੍ਰਿਫ਼ਤਾਰ, ਬਰਾਮਦ ਕੀਤੀਆਂ ਦੋ ਕਿਰਪਾਨਾਂ
Police watchdog investigating after man mistaken for suspect seriously injured - https://cdn.connectfm.ca/7389ED75-DC51-4283-85C3-E11A74AA961B_Story1051239_1524783.jpg
BC Feb 17
ਗ੍ਰਿਫ਼ਤਾਰੀ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਪਛਾਣ 'ਚ ਹੋਈ ਸੀ ਗਲਤੀ, ਹੁਣ ਸਰੀ ਆਰ.ਸੀ.ਐਮ.ਪੀ. ਨੇ ਮੰਗੀ ਮੁਆਫੀ
Dr. Bonnie Henry says the seven-day average of cases in B.C. is creeping up - https://cdn.connectfm.ca/16BD244D-3E03-4D73-9757-E3DD165D2F58_Story1051238_1524674.jpg
BC Feb 17
ਬੀ.ਸੀ. ਕੋਵਿਡ-19 ਵੇਰੀਐਂਟਸ ਦੇ 60 ਮਾਮਲੇ ਹੋ ਚੁੱਕੇ ਰਿਪੋਰਟ; ਕੋਵਿਡ-19 ਮਾਮਲਿਆਂ ਦੇ ਸੱਤ ਦਿਨਾਂ ਦੀ ਔਸਤ 'ਚ ਹੋ ਰਿਹਾ ਵਾਧਾ: ਡਾ. ਬੌਨੀ ਹੈਨਰੀ
Simon Fraser University reports cyberattack, some personal information exposed - https://cdn.connectfm.ca/94BDB85C-8041-4219-85B2-F58E3C010FA7_Story1051237_1524531.jpg
BC Feb 16
ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ ਦਿੱਤੀ ਸਾਈਬਰ ਹਮਲੇ ਦੀ ਜਾਣਕਾਰੀ, ਨਿੱਜੀ ਜਾਣਕਾਰੀ ਹੋਈ ਐਕਸਪੋਜ਼
Vancouver mayor will ask for handgun ban 'at earliest opportunity' - https://cdn.connectfm.ca/C83ADFD1-9029-483B-8CF8-4B3882A51E2F_Story1051236_1524338.jpg
BC Feb 16
ਵੈਨਕੂਵਰ ਮੇਅਰ ਦਾ ਐਲਾਨ, ਜਲਦੀ ਤੋਂ ਜਲਦੀ ਹੈਂਡਗੰਨ ਬੈਨ ਲਗਾਉਣ ਦੀ ਤਿਆਰੀ
B.C. Mountie sustained serious injuries after vehicle hit ice en route to call: RCMP - null
BC Feb 16
ਸਾਥੀ ਦੀ ਮਦਦ ਕਰਨ ਜਾ ਰਹੇ ਆਰ.ਸੀ.ਐਮ.ਪੀ. ਅਫ਼ਸਰ ਦੀ ਗੱਡੀ ਹੋਈ ਕ੍ਰੈਸ਼, ਅਫ਼ਸਰ ਨੂੰ ਗੰਭੀਰ ਸੱਟਾਂ ਲੱਗੀਆਂ
Canada will receive 1.3 million doses of the Moderna vaccine in March: Anita Anand - https://cdn.connectfm.ca/2B917DB6-96C1-4EB8-8555-D64E9E5D24F7_Story1051235_1524249.jpg
Canada Feb 16
ਮਾਰਚ 'ਚ ਕੈਨੇਡਾ ਨੂੰ ਮੌਡਰਨਾ ਵੈਕਸੀਨ ਦੀਆਂ 1.3 ਮਿਲੀਅਨ ਡੋਜ਼ ਹੋਣਗੀਆਂ ਹਾਸਿਲ: ਅਨੀਤਾ ਅਨੰਦ
Whistler-area avalanche conditions 'tricky,' says expert after two recent deaths - https://cdn.connectfm.ca/D40691F8-F797-4942-9FCC-C22D023DB2A3_Story1051232_1524070.jpg
BC Feb 16
ਬਰਫ਼ ਖਿਸਕਣ ਸੰਬੰਧੀ ਦੋ ਮੌਤਾਂ ਤੋਂ ਬਾਅਦ ਮਾਹਿਰ ਨੇ ਕਿਹਾ, ਵਿਸਲਰ ਇਲਾਕੇ 'ਚ ਐਵਲਾਂਸ਼ ਸੰਬੰਧੀ ਮੁਸ਼ਕਿਲ ਭਰੀਆਂ ਪਰਿਸਥਿਤੀਆਂ
Previous1273 of 1618 pagesNext

Latest News

calgary-house-fire-sends-one-person-to-hospital-five-occupants-escape-safely
Punjabi

ਕੈਲਗਰੀ ਦੇ ਰਿਹਾਇਸ਼ੀ ਘਰ ਵਿੱਚ ਤੜਕੇ ਲੱਗੀ ਅੱਗ, ਇੱਕ ਵਿਅਕਤੀ ਹਸਪਤਾਲ 'ਚ ਦਾਖਲ

ਕੈਲਗਰੀ ਵਿਚ ਅੱਜ ਤੜਕੇ ਇੱਕ ਰਿਹਾਇਸ਼ੀ ਘਰ ਵਿੱਚ ਅੱਗ ਲੱਗ ਗਈ। ਘਰ ਵਿੱਚ ਮੌਜੂਦ ਪੰਜ ਲੋਕ ਆਪਣੇ ਪਾਲਤੂ ਜਾਨਵਰ ਨਾਲ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਪਰ ਇਕ ਨੂੰ ਹਸਪਤਾਲ ਲੈ ਜਾਣਾ ਪਿਆ। ਕੈਲਗਰੀ ਫਾਇਰ ਡਿਪਾਰਟਮੈਂਟ ਨੂੰ ਤੜਕੇ ਕਰੀਬ 2:45 ਵਜੇ ਚਪਾਲਾ ਪੁਆਇੰਟ ਸਾਊਥ ਈਸਟ ਦੇ 300 ਬਲਾਕ ਵਿਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਜਦੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ, ਤਾਂ ਘਰ ਦੇ ਪਿਛਲੇ ਅਤੇ ਪਾਸੇ ਵਾਲੇ ਹਿੱਸੇ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
brampton-truck-driver-sentenced-in-absentia-after-fleeing-before-sentencing-in-7-5m-cross-border-drug-case
Punjabi

$7.5 ਮਿਲੀਅਨ ਦੀ ਡਰੱਗ ਸਮਗਲਿੰਗ ਮਾਮਲੇ 'ਚ ਦੋਸ਼ੀ ਕਰਾਰ ਟਰੱਕ ਡਰਾਈਵਰ ਸਜ਼ਾ ਤੋਂ ਪਹਿਲਾਂ ਹੋਇਆ ਫ਼ਰਾਰ

ਕੈਨੇਡਾ ਵਿਚ $7 ਮਿਲੀਅਨ ਤੋਂ ਵੱਧ ਦੀ ਡਰੱਗ ਸਮਗਲ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਬਰੈਂਪਟਨ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਦੇ ਦੇਸ਼ ਵਿਚੋਂ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਚਰਨਪ੍ਰੀਤ ਨੂੰ 8 ਅਪ੍ਰੈਲ 2022 ਨੂੰ ਕੈਨੇਡਾ-ਅਮਰੀਕਾ ਸਰਹੱਦ 'ਤੇ ਸਥਿਤ ਬਲੂ ਵਾਟਰ ਬ੍ਰਿਜ ਰਾਹੀਂ ਸੈਮੀ ਟਰੱਕ ਵਿਚ 55 ਕਿਲੋ ਕੋਕੀਨ ਅਤੇ 5 ਕਿਲੋ ਹੈਰੋਇਨ ਕੈਨੇਡਾ ਵਿਚ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
two-drivers-killed-in-head-on-crash-in-kootenay-national-park
Punjabi

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ 'ਚ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਦੋ ਡਰਾਈਵਰਾਂ ਦੀ ਮੌਤ

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ ਵਿਚ ਬੁੱਧਵਾਰ ਨੂੰ ਇੱਕ ਆਹਮੋ-ਸਾਹਮਣੇ ਦੀ ਟੱਕਰ ਵਿਚ ਦੋ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ, ਪੁਲਿਸ ਨੂੰ ਸ਼ਾਮ 5:30 ਵਜੇ ਹਾਈਵੇ 93 'ਤੇ ਸਥਿਤ ਸਿੰਪਸਨ Monument ਦੇ ਨੇੜੇ ਇੱਕ ਗੰਭੀਰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਵੈਸਟ ਬਾਊਂਡ ਜਾ ਰਹੀ ਗੱਡੀ ਮੋੜ ਕੱਟਦੇ ਸਮੇਂ ਸੜਕ ਦੀ ਸੈਂਟਰ ਲਾਈਨ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਨਾਲ ਤੇਜ਼ ਰਫ਼ਤਾਰ ਵਿਚ ਟਕਰਾ ਗਈ।
raja-warring-calls-for-punjab-cm-dgp-to-resign-after-grenade-blast-at-moga-police-station
Punjabi

ਮੋਗਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਪੁਲਿਸ ਥਾਣੇ ਵਿੱਚ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਧਮਾਕੇ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
two-men-charged-in-windsor-child-grooming-human-trafficking-investigation-police-seek-two-more-suspects
Punjabi

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link