13.36C Vancouver
ADS

News

AllAlbertaBCCanadaIndiaWorld
B.C.'s top doctor and climate activist Greta Thunberg receiving honorary UBC degrees - https://cdn.connectfm.ca/8BDFA0D2-3032-4C0A-AA35-A4CCBDC374B2_Story1123271_1628929.jpg
BC Mar 31
ਡਾ. ਬੌਨੀ ਹੈਨਰੀ ਤੇ ਗਰੇਟਾ ਥਨਬਰਗ ਦਾ ਯੂ.ਬੀ.ਸੀ. ਵੱਲੋਂ ਔਨਰੇਰੀ ਡਿਗਰੀਆਂ ਨਾਲ ਹੋ ਰਿਹਾ ਸਨਮਾਨ
Vancouver hopeful second candidate now seeking B.C. Liberal leadership - null
BC Mar 31
ਵੈਨਕੂਵਰ ਵਾਸੀ ਨੇ ਲਿਬਰਲ ਲੀਡਰਸ਼ਿਪ ਦੌੜ 'ਚ ਕੀਤੀ ਐਂਟਰੀ, ਦਾਵੇਦਾਰੀ ਪੇਸ਼ ਕਰਨ ਵਾਲਾ ਦੂਜਾ ਉਮੀਦਵਾਰ
Strong early response to Oxford-AstraZeneca shots for Metro Vancouver 55 to 65s - https://cdn.connectfm.ca/B8786B16-3918-4DDC-973D-291A2BB139B9_Story1123269_1628790.jpg
BC Mar 31
55 ਤੋਂ 65 ਸਾਲ ਦੇ ਲੋਅਰ ਮੇਨਲੈਂਡ ਵਾਸੀਆਂ ਵੱਲੋਂ ਵੈਕਸੀਨ ਹਾਸਿਲ ਕਰਨ ਲਈ ਕਾਲਸ ਦਾ ਹੜ੍ਹ
Woman killed after shooting gun in Indonesia's police HQ - https://cdn.connectfm.ca/6806131C-F655-444F-97CD-EE24F10A2DD6_Story1123268_1628542.jpg
World Mar 31
ਇੰਡੋਨੇਸ਼ੀਆ 'ਚ ਪੁਲਿਸ ਹੈਡਕੁਆਟਰ 'ਚ ਗੋਲੀ ਚਲਾਉਣ ਵਾਲੀ ਔਰਤ ਦੀ ਮੌਤ
Pfizer Canada says it will ask Health Canada to authorize COVID-19 vaccine to extend to children between 12 and 15 years old - https://cdn.connectfm.ca/8A8AB80C-3CDD-4E41-AAD9-77B4D4104AC8_Story1123267_1628526.png
Canada Mar 31
12 ਤੋਂ 15 ਸਾਲ ਦੇ ਬੱਚਿਆਂ ਲਈ ਵੈਕਸੀਨ ਨੂੰ ਮਨਜ਼ੂਰ ਕਰਨ ਦੀ ਹੈਲਥ ਕੈਨੇਡਾ ਨੂੰ ਕੀਤੀ ਜਾਵੇਗੀ ਮੰਗ: ਫਾਈਜ਼ਰ ਕੈਨੇਡਾ
Governments investing in new vaccine-manufacturing plant inToronto  - https://cdn.connectfm.ca/DFFD8A6B-CFAD-4E2A-8A96-411178525437_Story1123266_1628199.jpg
Canada Mar 31
ਸਰਕਾਰਾਂ ਵਲੋਂ ਟੋਰੌਂਟੋ ਵਿੱਚ ਟੀਕੇ ਬਣਾਉਣ ਵਾਲੇ ਨਵੇਂ ਪਲਾਂਟ ਵਿੱਚ ਨਿਵੇਸ਼ ਕਰਨ ਦਾ ਐਲਾਨ
R-Day violence: Delhi court adjourns hearing on bail petition of Deep Sidhu - https://cdn.connectfm.ca/R-DAY.jpeg
India Mar 31
ਗਣਤੰਤਰ ਦਿਹਾੜੇ ਦੀ ਹਿੰਸਾ ਦੇ ਮਾਮਲੇ 'ਚ ਦੀਪ ਸਿੱਧੂ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਟਲੀ
B.C. opens AstraZeneca COVID-19 vaccines for ages 55-65 after pausing younger cohorts - https://cdn.connectfm.ca/7472B122-6B8B-4233-B640-9F15D284C2F6_Story1121387_1626652.jpg
BC Mar 31
ਬੀ.ਸੀ. 'ਚ ਬੁੱਧਵਾਰ ਤੋਂ 55 ਤੋਂ 65 ਸਾਲ ਦੇ ਲੋਕ ਫਾਰਮੇਸੀਆਂ ਤੋਂ ਹਾਸਿਲ ਕਰ ਸਕਣਗੇ ਵੈਕਸੀਨ; ਅੱਜ 840 ਕੋਵਿਡ-19 ਮਾਮਲੇ ਹੋਏ ਰਿਪੋਰਟ
U.S. case against Huawei executive Meng Wanzhou breaks international law: defence - null
BC Mar 31
ਮੰਗ ਵੰਜੋ ਖਿਲਾਫ਼ ਅਮਰੀਕਾ ਦਾ ਕੇਸ ਤੋੜਦਾ ਹੈ ਅੰਤਰਰਾਸ਼ਟਰੀ ਕਨੂੰਨ: ਡਿਫ਼ੈਂਸ
Previous1313 of 1692 pagesNext

Latest News

rcmp-charges-16-in-major-quebec-cocaine-trafficking-investigation
Punjabi

ਆਰ.ਸੀ.ਐਮ.ਪੀ. ਦੀ ਵੱਡੀ ਕਾਰਵਾਈ, ਕੋਕੀਨ ਤਸਕਰੀ ਮਾਮਲੇ ’ਚ 16 ਵਿਅਕਤੀਆਂ’ਤੇ ਲੱਗੇ ਚਾਰਜ

ਕਿਊਬੈਕ ਵਿਚ ਆਰ.ਸੀ.ਐਮ.ਪੀ. ਨੇ ਕੋਕੀਨ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਖਿਲਾਫ਼ ਚਾਰਜਿਜ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਪ੍ਰੋਜੈਕਟ ਕ੍ਰੋਮ ਨਾਮਕ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਸਾਲ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿਚ ਕੈਨੇਡਾ ਰੈਵੇਨਿਊ ਏਜੰਸੀ ਨੇ ਵੀ ਅਹਿਮ ਸਹਿਯੋਗ ਦਿੱਤਾ।
langley-shooting-leaves-one-person-injured-police-investigating
Punjabi

ਲੈਂਗਲੀ 'ਚ ਵਾਪਰੀ ਟਾਰਗੇਟਿਡ ਸ਼ੂਟਿੰਗ ਦੀ ਘਟਨਾ, ਇੱਕ ਵਿਅਕਤੀ ਜ਼ਖਮੀ

ਲੈਂਗਲੀ ਵਿਚ ਸ਼ੂਟਿੰਗ ਦੀ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਵੱਡੇ ਤੜਕੇ ਬਰੂਕਸਵੁੱਡ ਇਲਾਕੇ ਦੀ 205 ਸਟ੍ਰੀਟ ਦੇ 3000 ਬਲੌਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੈਂਗਲੀ ਆਰ.ਸੀ.ਐਮ.ਪੀ.ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
b-c-conservatives-accuse-eby-of-breaking-1-000-grocery-rebate-promise
Punjabi

$1,000 ਦੀ ਗ੍ਰੋਸਰੀ ਰਿਬੇਟ ਦਾ ਵਾਅਦਾ ਪੂਰਾ ਨਾ ਕਰਨ ’ਤੇ ਘਿਰੇ ਡੇਵਿਡ ਈਬੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
lng-canada-to-proceed-with-phase-2-expansion-in-b-c
Punjabi

ਐਲ.ਐਨ.ਜੀ. ਕੈਨੇਡਾ ਵੱਲੋਂ ਬੀ.ਸੀ. ਵਿੱਚ ਫੇਜ਼-2 ਵਿਸਥਾਰ ਨੂੰ ਹਰੀ ਝੰਡੀ

ਬੀ.ਸੀ. ਦੇ ਕਿਟੀਮੈਟ ਵਿਖੇ ਸਥਿਤ ਦੇਸ਼ ਦੇ ਪਹਿਲੇ ਵੱਡੇ ਪੱਧਰ ਦੇ liquefied natural gas export terminal ਦੇ ਵਿਸਥਾਰ ਨੂੰ ਇਸ ਪ੍ਰੋਜੈਕਟ ਦੇ ਭਾਈਵਾਲਾਂ ਵਲੋਂ ਅਧਿਕਾਰਤ ਤੌਰ 'ਤੇ ਹਰੀ ਝੰਡੀ ਮਿਲ ਗਈ ਹੈ। ਐਨਰਜੀ ਖੇਤਰ ਦੀ ਦਿੱਗਜ ਕੰਪਨੀ Shell ਅਤੇ ਇਸ ਦੇ ਹੋਰ ਸਾਂਝੇਦਾਰਾਂ ਨੇ ਮੰਗਲਵਾਰ ਨੂੰ ਇਸ ਮਲਟੀ-ਬਿਲੀਅਨ ਡਾਲਰ ਦੇ ਮੈਗਾ-ਪ੍ਰੋਜੈਕਟ ਲਈ ਅੰਤਿਮ ਨਿਵੇਸ਼ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਇਸ ਟਰਮੀਨਲ ਦੀ ਸਾਲਾਨਾ ਉਤਪਾਦਨ ਸਮਰੱਥਾ 14 ਮਿਲੀਅਨ ਟਨ ਤੋਂ ਦੁੱਗਣੀ ਕਰਕੇ 28 ਮਿਲੀਅਨ ਟਨ ਕਰਨ ਦਾ ਟੀਚਾ ਹੈ।
canada-extends-ebola-travel-restrictions-for-60-days
Punjabi

ਕੈਨੇਡਾ ਵੱਲੋਂ ਈਬੋਲਾ ਕਾਰਨ ਯਾਤਰਾ ਪਾਬੰਦੀਆਂ 60 ਦਿਨਾਂ ਲਈ ਵਧਾਈਆਂ

ਕੈਨੇਡਾ ਸਰਕਾਰ ਨੇ ਅਫਰੀਕਾ ਵਿਚ ਫੈਲੇ ਈਬੋਲਾ ਵਾਇਰਸ ਦੇ ਪ੍ਰਕੋਪ ਕਾਰਨ ਲਗਾਈਆਂ ਗਈਆਂ ਯਾਤਰਾ ਅਤੇ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਅਗਲੇ 60 ਦਿਨਾਂ ਲਈ ਵਧਾ ਕੇ 27 ਨਵੰਬਰ 2026 ਤੱਕ ਕਰ ਦਿੱਤਾ ਹੈ। ਇਹ ਫ਼ੈਸਲਾ ਯੂਗਾਂਡਾ, ਦੱਖਣੀ ਸੁਡਾਨ ਅਤੇ ਡੈਮੋਕ੍ਰੇਟਿਕ ਰਿਪਬਲਿਕ ਔਫ ਕਾਂਗੋ ਦੇ ਨਾਗਰਿਕਾਂ ਅਤੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਹੈ, ਜਿਨ੍ਹਾਂ ਦੇ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਫਿਲਹਾਲ ਮੁਲਤਵੀ ਰਹਿਣਗੇ।
connect fm logo

Legals

Journalism code of ethics
© 2024 AKASH BROADCASTING INC.
Android app linkApple app link