13.11C Vancouver
ADS

News

AllAlbertaBCCanadaIndiaWorld
Man wanted on a Canada wide warrant for second-degree murder arrested: New Westminster Police - https://cdn.connectfm.ca/C87F832D-8E96-4E2C-B1D8-1A807D711A77_Story1034477_1499261.jpg
BC Feb 5
ਕੈਨੇਡਾ ਵਾਈਡ ਵਾਰੰਟ 'ਤੇ ਭਾਲਿਆ ਜਾ ਰਿਹਾ ਵਿਅਕਤੀ ਨਿਊ ਵੈਸਟਮਿਨਸਟਰ 'ਚ ਗ੍ਰਿਫਤਾਰ: ਪੁਲਿਸ
Economy lost 213,000 jobs in January, biggest decline since April: Statistics Canada - https://cdn.connectfm.ca/2D988F19-0083-4818-9090-EAFFF8E5D7BD_Story1034476_1498945.jpg
Canada Feb 5
ਜਨਵਰੀ ਵਿਚ ਆਰਥਿਕਤਾ ਨੇ 213,000 ਨੌਕਰੀਆਂ ਗੁਆ ਦਿੱਤੀਆਂ, ਅਪ੍ਰੈਲ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ: ਸਟੈਟਿਸਟਿਕਸ ਕੈਨੇਡਾ
Comparing Ghazipur with India-Pak border, Oppn demands discussion on agri laws from LS Speaker - https://cdn.connectfm.ca/Parliment.jpg
India Feb 5
ਗਾਜ਼ੀਪੁਰ ਦੀ ਭਾਰਤ-ਪਾਕਿ ਬਾਰਡਰ ਨਾਲ ਤੁਲਨਾ ਕਰਦਿਆਂ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਖੇਤੀ ਕਾਨੂੰਨਾਂ 'ਤੇ ਗੱਲ ਕਰਨ ਦੀ ਮੰਗ
Farmers protest: Delhi Police to seek info from Google on authors of 'Toolkit' - https://cdn.connectfm.ca/Delhi_Police.jpg
India Feb 5
ਕਿਸਾਨ ਸੰਘਰਸ਼ ਮਾਮਲਾ: 'ਟੂਲਕਿੱਟ' ਬਾਰੇ ਗੂਗਲ ਤੋਂ ਜਾਣਕਾਰੀ ਲਵੇਗੀ ਦਿੱਲੀ ਪੁਲਿਸ
B.C. officials urge 'safe choices' on Super Bowl Sunday amid COVID-19 variants - https://cdn.connectfm.ca/41358FBE-49F4-480E-A388-30C2448E2905_Story1032581_1497379.jpg
BC Feb 5
ਬੀ.ਸੀ. 'ਚ ਸਿਹਤ ਅਧਿਕਾਰੀਆਂ ਨੇ ਕੀਤਾ 'ਸੁਪਰ ਬੌਲ ਸੰਡੇ' ਲਈ ਸਾਵਧਾਨ; ਅੱਜ 465 ਕੋਵਿਡ-19 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ
BC Hydro is urging football fans to consider power consumption on Super Bowl Sunday - null
BC Feb 5
ਸੁਪਰ ਬੌਲ ਸੰਡੇ ਲਈ ਬੀ.ਸੀ. ਹਾਈਡ੍ਰੋ ਦਾ ਲੋਕਾਂ ਨੂੰ ਬਿਜਲੀ ਬਾਰੇ ਸੁਨੇਹਾ
Pictures of celebrities supporting farmers protest burnt; Greta Thunberg, Meena Harris among celebrities who said, 'they still support the farmers protest' - https://cdn.connectfm.ca/AE022200-FDB2-48F5-8536-AB7AC4A54BE3_Story1032580_1497336.jpg
World Feb 5
ਕਿਸਾਨ ਅੰਦੋਲਨ ਦੇ ਪੱਖ 'ਚ ਬੋਲਣ ਵਾਲੇ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਨੂੰ ਲਗਾਈ ਅੱਗ; ਗਰੇਟਾ ਥਨਬਰਗ ਤੇ ਮੀਨਾ ਹੈਰਿਸ ਨੇ ਦਿੱਤਾ ਜਵਾਬ
Victoria Police Department gratified by the response to a call for information about sexualized violence - https://cdn.connectfm.ca/B1B51D44-3355-419D-AA30-C9E1F3A8FC7C_Story1032578_1497156.jpg
BC Feb 5
ਰੈਸਟੂਰੈਂਟ ਦੀ ਸਾਬਕਾ ਕਰਮਚਾਰੀ 'ਤੇ ਜਿਨਸੀ ਹਮਲੇ ਸੰਬੰਧੀ ਮਦਦ ਦੀ ਅਪੀਲ 'ਤੇ ਲੋਕਾਂ ਵੱਲੋਂ ਸਾਂਝੀ ਕੀਤੀ ਅਹਿਮ ਜਾਣਕਾਰੀ ਦੀ ਵਿਕਟੋਰੀਆ ਪੁਲਿਸ ਨੇ ਕੀਤੀ ਸ਼ਲਾਘਾ
Nearly 10,000 people have received a COVID-19 shot in Yukon, but Dr. Hanley says restrictions could remain, even after everyone is immunized - https://cdn.connectfm.ca/F257D782-48C8-49DE-9A49-9327E2B1D0ED_Story1032577_1497146.jpg
BC Feb 5
ਯੂਕੌਨ 'ਚ ਕਰੀਬ 10,000 ਲੋਕਾਂ ਨੂੰ ਪ੍ਰਦਾਨ ਕੀਤੀ ਜਾ ਚੁੱਕੀ ਵੈਕਸੀਨ, ਪਰ ਡਾ. ਹੈਨਲੇ ਨੇ ਕਿਹਾ ਸਾਰੇ ਲੋਕਾਂ ਦੇ ਇਮਿਊਨਾਈਜ਼ ਹੋਣ 'ਤੇ ਵੀ ਜਾਰੀ ਰਹਿ ਸਕਦੀਆਂ ਪਬੰਦੀਆਂ
Previous1339 of 1676 pagesNext

Latest News

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link