10.68C Vancouver
ADS

News

AllAlbertaBCCanadaIndiaWorld
Previous1402 of 1543 pagesNext

Latest News

calgary-truck-driver-to-be-sentenced-in-u-s-child-luring-case-following-idaho-sting
Punjabi

ਕੈਲਗਰੀ ਦਾ ਟਰੱਕ ਡਰਾਈਵਰ ਅਮਰੀਕਾ 'ਚ ਬੱਚੇ ਨੂੰ ਫਸਾਉਣ ਦੇ ਕੇਸ ਵਿੱਚ ਅਗਲੇ ਮਹੀਨੇ ਸੁਣੇਗਾ ਸਜ਼ਾ

ਕੈਲਗਰੀ ਦੇ 41 ਸਾਲਾ ਟਰੱਕ ਡਰਾਈਵਰ ਨੂੰ ਨਾਬਾਲਗ ਨੂੰ ਝਾਂਸਾ ਦੇ ਕੇ ਫਸਾਉਣ ਦੇ ਦੋਸ਼ ਵਿਚ ਅਗਲੇ ਮਹੀਨੇ ਅਮਰੀਕਾ ਵਿਚ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਅਮਰੀਕਾ ਦੇ ਆਇਡਾਹੋ ਵਿਚ ਔਨਲਾਈਨ ਚਾਈਲਡ ਸੈਕਸ ਕ੍ਰਾਈਮ ਸਟਿੰਗ ਓਪਰੇਸ਼ਨ ਤਹਿਤ ਫੜਿਆ ਗਿਆ।
punjab-mla-laljit-singh-bhullar-arrested-in-abetment-to-suicide-case
Punjabi

ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ

ਪੰਜਾਬ ਦੇ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਕਾਰਵਾਈ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੂੰ ਅੱਜ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
supreme-court-of-canada-hears-challenge-to-quebecs-bill-21-on-religious-symbols
Punjabi

ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਕਿਊਬੈਕ ਦੇ ਬਿੱਲ 21 ਖ਼ਿਲਾਫ਼ ਚੁਣੌਤੀ ਦੀ ਸੁਣਵਾਈ ਸ਼ੁਰੂ

ਕੈਨੇਡਾ ਦੀ ਸੁਪੀਰਮ ਕੋਰਟ ਵਿਚ ਸੋਮਵਾਰ ਤੋਂ ਕਿਊਬੈਕ ਦੇ ਵਿਵਾਦਗ੍ਰਸਤ ਧਰਮ ਨਿਰਪੱਖਤਾ ਕਾਨੂੰਨ, ਜਿਸ ਨੂੰ ਬਿੱਲ 21 ਵੀ ਜਾਂਦਾ ਹੈ, ਉਸ ਵਿਰੁੱਧ ਕਾਨੂੰਨੀ ਚੁਣੌਤੀ ਦੀ ਸੁਣਵਾਈ ਸ਼ੁਰੂ ਹੋਈ ਹੈ। ਇਸ ਕਾਨੂੰਨ ਤਹਿਤ ਪੁਲਿਸ ਅਧਿਕਾਰੀ, ਅਧਿਆਪਕ ਅਤੇ ਜੱਜ ਵਰਗੇ ਸਰਕਾਰੀ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ 'ਤੇ ਰੋਕ ਹੈ।
two-pilots-dead-after-air-canada-express-aircraft-collides-with-fire-truck-at-laguardia-airport
Punjabi

Two pilots dead after Air Canada Express aircraft collides with fire truck at LaGuardia Airport

ਏਅਰ ਕੈਨੇਡਾ ਦੇ ਨਿਊ ਯਾਰਕ ਸਿਟੀ ਪਹੁੰਚੇ ਇੱਕ ਜਹਾਜ਼ ਨਾਲ ਕੱਲ੍ਹ ਰਾਤ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਪਾਇਲਟ ਅਤੇ ਸਹਿ-ਪਾਇਲਟ ਦੀ ਮੌਤ ਹੋ ਗਈ। ਏਅਰ ਕੈਨੇਡਾ ਐਕਸਪ੍ਰੈਸ ਦਾ ਇਹ ਜਹਾਜ਼ ਮਾਂਟਰੀਅਲ਼ ਤੋਂ ਨਿਊਯਾਰਕ ਸਿਟੀ ਦੇ ਲਾਗਾਰਡੀਆ ਏਅਰ ਪੋਰਟ ਰਾਤ ਕਰੀਬ 11.30 ਵਜੇ ਪਹੁੰਚਿਆ ਸੀ।
witness-intervenes-in-vancouver-purse-snatching-suspect-charged
Punjabi

ਵੈਨਕੂਵਰ ਪੁਲਿਸ ਨੇ ਪਰਸ-ਸਨੈਚਿੰਗ ਦੇ ਮਾਮਲੇ ਵਿਚ 41 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਇੱਕ ਪਰਸ-ਸਨੈਚਿੰਗ ਦੇ ਮਾਮਲੇ ਵਿਚ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 4 ਵਜੇ ਵੈਸਟ 8th ਐਵੇਨਿਊ ਅਤੇ ਸਪ੍ਰੂਸ ਸਟ੍ਰੀਟ ਦੇ ਇੰਟਰਸੈਕਸ਼ਨ ਨੇੜੇ ਇੱਕ 59 ਸਾਲਾ ਮਹਿਲਾ ਵਾਕਰ ਦੀ ਮਦਦ ਨਾਲ ਜਾ ਰਹੀ ਸੀ, ਇਸ ਦੌਰਾਨ ਅਚਾਨਕ ਇੱਕ ਵਿਅਕਤੀ ਨੇ ਮਹਿਲਾ ਦਾ ਪਰਸ ਖੋਹ ਲਿਆ, ਜਿਸ ਕਾਰਨ ਬਜ਼ੁਰਗ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।
connect fm logo

Legals

Journalism code of ethics
© 2024 AKASH BROADCASTING INC.
Android app linkApple app link