17.13C Vancouver
ADS

News

AllAlbertaBCCanadaIndiaWorld
COVID-19: 12,547 cases in Canada, number of deaths rise to 187 - https://cdn.connectfm.ca/A6328E2F-BD8B-4BF1-A517-FA300738015E_Story559756_807957.jpg
Apr 4
ਕੈਨੇਡਾ 'ਚ ਕੋਵਿਡ-19 ਦੇ 12,547 ਪਾਜ਼ਿਟਿਵ ਮਾਮਲੇ, 187 ਲੋਕਾਂ ਦੀ ਜਾ ਚੁੱਕੀ ਜਾਨ
COVID-19: BC reports 4 new deaths and 53 new cases, Total cases rise to 1,174 - https://cdn.connectfm.ca/BBAD90CD-8A16-4D38-BE63-B550CF55D4D2_Story559739_807903.jpg
Apr 3
ਬੀ.ਸੀ. 'ਚ ਕੋਵਿਡ-19 ਦੇ 53 ਨਵੇਂ ਮਾਮਲੇ, 4 ਹੋਰ ਲੋਕਾਂ ਦੀ ਗਈ ਜਾਨ, ਕੁੱਲ ਮਾਮਲੇ 1,174 ਤੱਕ ਪਹੁੰਚੇ
COVID-19: CIBC says it is offering reduced interest rates on personal credit cards - null
Apr 3
ਕੋਵਿਡ-19: ਸੀ.ਆਈ.ਬੀ.ਸੀ. ਵੱਲੋਂ ਵਿੱਤੀ ਸੰਕਟ ਦੇ ਪ੍ਰਭਾਵਿਤ ਕਨੇਡੀਅਨਸ ਦੇ ਨਿੱਜੀ ਕਰੈਡਿਟ ਕਾਰਡਸ 'ਤੇ ਇੰਟ੍ਰਸਟ ਰੇਟ 'ਚ ਕਟੌਤੀ ਦਾ ਬਿਆਨ
Dr. Theresa Tam is urging people to have caution when looking at provincial models for how COVID-19 will develop - https://cdn.connectfm.ca/5B2680F6-24FB-4597-8717-5822FB05980E_Story558992_807823.jpg
Apr 3
ਡਾ. ਥਰੈਸਾ ਟੈਮ: ਕੋਵਿਡ-19 ਸੰਬੰਧੀ ਪੇਸ਼ ਕੀਤੀ ਜਾ ਰਹੀ ਸੂਬਾ ਪੱਧਰੀ ਮਾਡਲਿੰਗ ਬਾਰੇ ਲੋਕ ਰਹਿਣ ਚੌਕਸ
Quebec Premier: Provincial police looking to use cell phone data to track the movements of people infected with COVID-19 - https://cdn.connectfm.ca/D51A4D6C-A76E-4E11-9BA9-93AF2E5C6FC6_Story558991_807765.jpg
Apr 3
ਫ੍ਰਾਂਸੂਆ ਲੈਗੌਲਟ: ਕੋਵਿਡ-19 ਨਾਲ ਪੀੜਤ ਲੋਕਾਂ ਦੇ ਸੈਲ ਫੋਨ ਡਾਟਾ ਜਾਂਚਣ 'ਤੇ ਵਿਚਾਰ ਕਰ ਰਹੀ ਪੁਲਿਸ
All ships in B.C. waters to sound their horns in solidarity, to salute health care workers - https://cdn.connectfm.ca/C6C3E8CF-8121-4219-BDDD-0537B737E1C6_Story558990_807753.jpg
Apr 3
ਬੀ.ਸੀ. ਦੇ ਸਮੁੰਦਰੀ ਪਾਣੀਆਂ 'ਚ ਇੱਕੋ ਸਮੇਂ ਵੱਜਣਗੇ ਅਨੇਕਾਂ ਹੌਰਨ, ਹੈਲਥ ਕੇਅਰ ਕਾਮਿਆਂ ਲਈ ਅਨੋਖੀ ਪਹਿਲ
Patty Hajdu: Canada is paying inflated prices for personal protective equipment - https://cdn.connectfm.ca/5FE917A9-9BCC-45D4-BE9C-97784E75EF05_Story558989_807667.jpg
Apr 3
ਪੈਟੀ ਹਾਏਡੂ: ਕੈਨੇਡਾ ਵੱਲੋਂ ਨਿਜੀ ਸੁਰੱਖਿਆ ਉਪਕਰਨਾਂ ਦੇ ਲਈ ਚੁਕਾਈ ਜਾ ਰਹੀ ਵਧੇਰੇ ਕੀਮਤ
Chrystia Freeland: Government is planning to `pull out all the stops' to press the U.S. on its plans to limit supplies to Canada - https://cdn.connectfm.ca/8EF42AC0-943E-424A-AF4F-39657598AF8D_Story558988_807648.jpg
Apr 3
ਕ੍ਰਿਸਟੀਆ ਫਰੀਲੈਂਡ: ਅਮਰੀਕਾ ਵੱਲੋਂ ਕੈਨੇਡਾ 'ਚ ਸਪਲਾਈਆਂ ਰੋਕਣ ਦੀ ਕੋਸ਼ਿਸ਼ ਨਾਲ ਨਜਿੱਠਣ ਲਈ ਸਰਕਾਰ ਚੁੱਕੇਗੀ ਹਰ ਜ਼ਰੂਰੀ ਕਦਮ
Big jump in COVID-19 cases in Ontario, 14 new deaths reported, Total cases-3,255 - https://cdn.connectfm.ca/4F746731-E76E-46CE-8B10-1E3E8C4FB75D_Story558987_807578.jpg
Apr 3
ਔਂਟੈਰੀਓ 'ਚ ਕੋਵਿਡ-19 ਪੀੜਤਾਂ 'ਚ ਵੱਡਾ ਵਾਧਾ, 14 ਹੋਰ ਲੋਕਾਂ ਨੇ ਤੋੜਿਆ ਦਮ, ਕੁੱਲ ਮਾਮਲੇ-3,255
Previous1523 of 1604 pagesNext

Latest News

skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
calgary-transit-workers-to-rally-ahead-of-court-hearing-in-driver-assault-case
Punjabi

ਕੈਲਗਰੀ ਟ੍ਰਾਂਜ਼ਿਟ ਕਰਮਚਾਰੀ ਬੱਸ ਡਰਾਈਵਰ ਹਮਲਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਰਨਗੇ ਰੈਲੀ

ਕੈਲਗਰੀ ਟ੍ਰਾਂਜ਼ਿਟ ਦੇ ਕਰਮਚਾਰੀ ਪਿਛਲੇ ਸਾਲ ਡਰਾਈਵਰ ਹਮਲੇ ਦੀ ਸੁਣਵਾਈ ਦੇ ਮਾਮਲੇ ਵਿਚ ਅੱਜ ਮਿਊਂਸੀਪਲ ਪਲਾਜ਼ਾ ਦੇ ਬਾਹਰ ਰੈਲੀ ਕਰਨ ਜਾ ਰਹੇ ਹਨ। ਏਟੀਯੂ ਲੋਕਲ 583 ਦੇ ਮੈਂਬਰ ਦੁਪਹਿਰ 12 ਵਜੇ ਰੈਲੀ ਕਰਨ ਮਗਰੋਂ ਦੁਪਹਿਰ 1:30 ਵਜੇ ਸੁਣਵਾਈ ਲਈ ਕੈਲਗਰੀ ਕੋਰਟ ਸੈਂਟਰ ਵੱਲ ਜਾਣਗੇ।
alberta-residents-to-receive-100-relief-payment-within-two-weeks-of-application-smith-says
Punjabi

ਐਲਬਰਟਾ ਵਾਸੀਆਂ ਨੂੰ ਅਰਜ਼ੀ ਦੇਣ ਤੋਂ ਦੋ ਹਫ਼ਤਿਆਂ ਅੰਦਰ ਮਿਲੇਗੀ 100 ਡਾਲਰ ਦੀ ਰਾਹਤ ਰਾਸ਼ੀ

ਐਲਬਰਟਾ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 100 ਡਾਲਰ ਦੀ ਵਿੱਤੀ ਸਹਾਇਤਾ ਅਪਲਾਈ ਕਰਨ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੈਟਰੋਲ ਪੰਪਾਂ 'ਤੇ ਗੈਸੋਲੀਨ ਟੈਕਸ ਘਟਾਉਣ ਦੀ ਬਜਾਏ ਇਹ ਸਹਾਇਤਾ ਰਾਸ਼ੀ ਸਿੱਧੀ ਲੋਕਾਂ ਨੂੰ ਦੇ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link