5.66C Vancouver
ADS

News

AllAlbertaBCCanadaIndiaWorld
Montreal police investigating two firebombings at Jewish institutions - https://cdn.connectfm.ca/1EDA7A50-B718-4780-A572-F723652C9EC2_Story2648263_3505321_2023-11-08-112839_nhmg.jpg
Canada Nov 7
ਮਾਂਟਰੀਅਲ ਪੁਲਿਸ ਯਹੂਦੀ ਸੰਸਥਾਵਾਂ 'ਚ ਹੋਏ ਦੋ ਫਾਇਰਬੰਬਿੰਗ ਧਮਾਕਿਆਂ ਦੀ ਕਰ ਰਹੀ ਜਾਂਚ
Statistics Canada: People not visiting dentist due to high cost & lack of insurance - https://cdn.connectfm.ca/A402A82C-768D-430F-A868-EBDDF2962870_Story2648262_3505316.jpg
Canada Nov 7
ਸਟੈਟਿਸਟਿਕਸ ਕੈਨੇਡਾ : ਵੱਧ ਕੌਸਟ ਤੇ ਬੀਮੇ ਦੀ ਘਾਟ ਕਾਰਨ ਲੋਕ ਨਹੀਂ ਕਰ ਰਹੇ ਦੰਦਾਂ ਦੇ ਡਾਕਟਰ ਕੋਲ ਵਿਜ਼ਟ
Feds unlock public properties to build homes, say 29,200 units to be built by 2029 - https://cdn.connectfm.ca/E23A6D8F-EC49-487D-8B4B-79EA61E9D7FB_Story2648261_3505263_2023-11-08-112644_icej.jpg
Canada Nov 7
ਕੈਨੇਡਾ ਸਰਕਾਰ ਨੇ ਜਨਤਕ ਸੰਪਤੀਆਂ ਨੂੰ ਕੀਤਾ ਅਨਲੌਕ ,2029 ਤੱਕ ਬਣਨਗੇ 29,200 ਯੂਨਿਟ
Israel-Hamas war: First group of Canadians leaves Gaza - https://cdn.connectfm.ca/3291B68D-34E0-4374-B022-6E895E252420_Story2648260_3505255_2023-11-08-113328_padj.jpg
Canada Nov 7
ਇਜ਼ਰਾਈਲ-ਹਮਾਸ ਯੁੱਧ : ਕੈਨੇਡੀਅਨਜ਼ ਦੇ ਪਹਿਲੇ ਗਰੁੱਪ ਨੇ ਛੱਡਿਆ ਗਾਜ਼ਾ
Israel, Hamas conflict causes surge of discrimination: BC rights commissioner - https://cdn.connectfm.ca/F871F3FA-9FDB-4688-B050-FB60286EE583_Story2646662_3503500.jpg
BC Nov 6
ਇਜ਼ਰਾਈਲ-ਹਮਾਸ ਜੰਗ ਨਫ਼ਰਤ ਦੇ ਵਾਧੇ ਦਾ ਕਾਰਨ ਬਣ ਰਹੀ ਹੈ : ਮਨੁੱਖੀ ਅਧਿਕਾਰ ਕਮਿਸ਼ਨਰ
Drunk driver who killed 2 students in road accident sentenced to 3 years - https://cdn.connectfm.ca/513F7727-70E8-4BED-8BDE-4B4FB2EE3D48_Story2646661_3503429_2023-11-06-211851_ujzn.jpg
BC Nov 6
2 ਵਿਦਿਆਰਥੀਆਂ ਨੂੰ ਸੜਕ ਹਾਦਸੇ 'ਚ ਮਾਰਨ ਵਾਲੇ ਸ਼ਰਾਬੀ ਡਰਾਈਵਰ ਨੂੰ 3 ਸਾਲ ਦੀ ਸਜ਼ਾ
Public Safety minister announces funds for communities facing 'hate motivated crimes' - https://cdn.connectfm.ca/BA8C6ADD-F026-44DA-B002-DD7861B4AC13_Story2646660_3503376.jpg
Canada Nov 6
ਪਬਲਿਕ ਸੇਫ਼ਟੀ ਮਿਨਿਸਟਰ ਨੇ 'ਹੇਟ ਮੋਟੀਵੇਟਿਡ ਕ੍ਰਾਈਮ' ਤੋਂ ਪੀੜਿਤ ਕਮਿਊਨਿਟੀਆਂ ਲਈ ਐਲਾਨੇ ਫੰਡ
Judge Mary Moreau of Alberta has been appointed to Supreme Court of Canada: Trudeau - https://cdn.connectfm.ca/819382D5-9695-42A6-BDD1-BB3459939A12_Story2646659_3503344_2023-11-07-083235_fwwz.jpg
Canada Nov 6
ਕੈਨੇਡਾ ਦੀ ਸੁਪਰੀਮ ਕੋਰਟ 'ਚ ਅਲਬਰਟਾ ਦੀ ਜੱਜ ਮੈਰੀ ਮੋਰੋ ਦੀ ਹੋਈ ਨਿਯੁਕਤੀ :ਟਰੂਡੋ
Canada-wide warrant issued against high risk 'sex offender': Vancouver Police - https://cdn.connectfm.ca/65888A5F-6E06-4DCF-8832-A99A0331879C_Story2646658_3503314.jpg
BC Nov 6
ਹਾਈ ਰਿਸਕ 'ਸੈਕਸ ਅਪਰਾਧੀ' ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ :ਵੈਨਕੂਵਰ ਪੁਲਿਸ
Previous735 of 1650 pagesNext

Latest News

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link