16.76C Vancouver
ADS

News

AllAlbertaBCCanadaIndiaWorld
Leona Alleslev poised to announce Conservative Party of Canada leadership bid - https://cdn.connectfm.ca/EE1ED412-83A7-4AC0-9C6F-B0564A8209C5_Story1745033_2515710_2022-04-06-122218_eoyk.jpg
Canada Apr 6
ਸਾਬਕਾ ਕੰਜ਼ਰਵੇਟਿਵ ਡਿਪਟੀ ਲੀਡਰ ਲੀਓਨਾ ਏਲਸਲੇਵ ਵੱਲੋਂ ਲੀਡਰਸ਼ਿਪ ਦੌੜ 'ਚ ਸ਼ਾਮਿਲ ਹੋਣ ਦੀ ਤਿਆਰੀ
Suncor Energy facing criticism after announcing plans to divest its wind and solar assets to focus on hydrogen and renewable fuels instead - null
Alberta Apr 6
ਸਨਕੋਰ ਐਨਰਜੀ ਕੰਪਨੀ ਨੇ ਸੂਰਜੀ ਤੇ ਪੌਣ-ਚੱਕੀਆਂ ਊਰ੍ਜਾ ਪ੍ਰੋਜੈਕਟਾਂ ਵਿੱਚੋ ਪੂੰਜੀ ਨਿਵੇਸ਼ ਵਾਪਿਸ ਲੈਣ ਦਾ ਫੈਂਸਲਾ
Association of Alberta's 69 counties and municipal districts rejects a proposed plan to create a provincial police force - null
Alberta Apr 5
ਅਲਬਰਟਾ ਦੀਆਂ ਸਥਾਨਕ ਸਰਕਾਰਾਂ ਦੀ ਸਾਂਝੀ ਸੰਸਥਾ ਨੇ ਆਪਣੀ ਵੱਖਰੀ ਪੁਲਿਸ ਬਣਾਏ ਜਾਣ ਦੇ ਸੂਬਾਈ ਸਰਕਾਰ ਦੇ ਵਿਚਾਰ ਦਾ ਕੀਤਾ ਵਿਰੋਧ
Multiple charges approved against alleged fraud ring in Richmond - https://cdn.connectfm.ca/14154FC8-BD1A-40B6-BBD5-251F7C8F1838_Story1745031_2515624_2022-04-05-231136_obsc.jpg
BC Apr 5
ਰਿਚਮੰਡ 'ਚ ਮਾਲਿਕ ਦੀ ਜਾਣਕਾਰੀ ਬਗੈਰ ਹੀ ਵੇਚਿਆ ਘਰ; ਸਾਲ 2020 ਤੋਂ ਜਾਰੀ ਜਾਂਚ 'ਚ ਧੋਖਾਧੜੀ ਸੰਬੰਧਤ ਰਿੰਗ ਦੇ 4 ਲੋਕਾਂ ਖਿਲਾਫ ਲੱਗੇ 24 ਦੋਸ਼
VPD recovers gun, drugs during East Van traffic stop - https://cdn.connectfm.ca/B9972922-98B3-4876-AA9D-F6398C8A4632_Story1745032_2515617.jpg
BC Apr 5
ਈਸਟ ਵੈਨਕੂਵਰ 'ਚ ਟਰੈਫਿਕ ਸਟੌਪ ਦੌਰਾਨ ਸ਼ੱਕੀ ਕੋਲੋਂ ਮਿਲਿਆ ਪਿਸਤੌਲ, ਕਾਰਤੂਸ ਤੇ ਡਰੱਗਸ
City offers free gang prevention workshops to parents this spring - https://cdn.connectfm.ca/2513B9A6-39DA-4DDC-9B8D-C40896EE87C1_Story1745025_2515496_2022-04-05-215948_wfwf.jpg
Apr 5
ਸਿਟੀ ਵੱਲੋਂ ਮਾਪਿਆਂ ਲਈ ਆਯੋਜਿਤ ਕਰਵਾਈਆਂ ਜਾ ਰਹੀਆਂ ਮੁਫ਼ਤ ਗੈਂਗ ਪ੍ਰੀਵੇਨਸ਼ਨ ਵਰਕਸ਼ੋਪਸ
B.C. offers fourth COVID-19 vaccine dose to seniors, most vulnerable - https://cdn.connectfm.ca/9939CBBA-E163-4343-B215-A66DE2BA944F_Story1745030_2515479_2022-04-05-215120_igza.jpg
BC Apr 5
ਬੀ.ਸੀ. 'ਚ ਕੋਵਿਡ-19 ਦੀ ਦੂਜੀ ਬੂਸਟਰ ਖੁਰਾਕ ਦਾ ਐਲਾਨ
Suspect arrested and charged following two alleged arsons targeting the same residence - https://cdn.connectfm.ca/F46D3A51-BAC1-4492-8715-133686459ED9_Story1745029_2515458_2022-04-05-213959_snai.jpeg
BC Apr 5
ਰਿਚਮੰਡ 'ਚ ਘਰ ਨੂੰ ਕਥਿਤ ਤੌਰ 'ਤੇ 2 ਵਾਰ ਅੱਗ ਲਗਾਉਣ ਦੇ ਮਾਮਲੇ 'ਚ ਇੱਕ ਸ਼ੱਕੀ 'ਤੇ ਲੱਗੇ 10 ਦੋਸ਼
Highway 1 closed east of Golden between Easter, Victoria Day weekends - https://cdn.connectfm.ca/4269AFA3-BA97-4D63-B700-2F34804AE0EC_Story1745028_2515312_2022-04-05-202337_mvou.jpg
BC Apr 5
ਬੀ.ਸੀ. 'ਚ ਹਾਈਵੇਅ 1 ਦਾ 5ਕਿਲੋਮੀਟਰ ਦਾ ਹਿੱਸਾ ਕਰੀਬ ਇੱਕ ਮਹੀਨੇ ਤੱਕ ਰਵੇਗਾ ਬੰਦ; ਰੇਡੀਅਮ ਹੌਟ ਸਪਰਿੰਗਸ ਦੇ ਰਸਤੇ ਡੀਟੂਰ ਦਾ ਨੋਟਿਸ
Previous974 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link