17.47C Vancouver
ADS

News

AllAlbertaBCCanadaIndiaWorld
Military reeling as new defence chief steps aside amid allegations of misconduct - https://cdn.connectfm.ca/D0CC1E0E-EA8F-4AB5-B9B7-E20AFB120447_Story1066286_1545661.jpg
Canada Feb 25
ਨਵੇਂ ਚੋਟੀ ਦੇ ਮਿਲਟਰੀ ਕਮਾਂਡਰ ਨੇ ਦੁਰਵਿਵਹਾਰ ਦੇ ਦੋਸ਼ਾਂ ਕਾਰਨ ਆਪਣਾ ਅਹੁਦਾ ਛੱਡਿਆ
PM Trudeau boasting some new numbers for COVID vaccine delivery, as opposition Conservatives ask tough questions on vaccine rollout - https://cdn.connectfm.ca/D726A0A7-0BDA-44C7-8BC6-9B13DABC828F_Story1064410_1544041.jpg
Canada Feb 25
ਕੰਜ਼ਰਵੇਟਿਵਸ ਨੇ ਪੁੱਛੇ ਕੋਵਿਡ ਵੈਕਸੀਨ ਰੋਲਆਊਟ 'ਤੇ ਤਿੱਖੇ ਸਵਾਲ, ਪ੍ਰਧਾਨ ਮੰਤਰੀ ਟਰੂਡੋ ਨੇ ਦੱਸਿਆ ਲੱਖਾਂ ਖੁਰਾਕਾਂ ਪਹੁੰਚ ਰਹੀਆਂ ਕੈਨੇਡਾ
Winnipeg police seize $13.3M in assets during trafficking investigation - null
Canada Feb 24
ਵਿਨੀਪੈੱਗ ਪੁਲਿਸ ਨੇ ਤਸਕਰੀ ਜਾਂਚ ਦੌਰਾਨ $13.3 ਮਿਲੀਅਨ ਦੀ ਸੰਪੱਤੀ ਕੀਤੀ ਜ਼ਬਤ
Provinces announcing their schedules for getting people vaccinated against COVID-19 by age group - null
Canada Feb 24
ਕੈਨੇਡਾ 'ਚ ਵੱਖੋ-ਵੱਖਰੇ ਸੂਬੇ ਕਰ ਰਹੇ ਉਮਰ ਦੇ ਅਨੁਸਾਰ ਲੋਕਾਂ ਨੂੰ ਵੈਕਸੀਨੇਟ ਕਰਨ ਦੀ ਤਿਆਰੀ
Canada, Australia agree to co-ordinate efforts on regulation of online platforms - null
Canada Feb 24
ਕੈਨੇਡਾ ਤੇ ਆਸਟ੍ਰੇਲੀਆ ਨੇ ਔਨਲਾਈਨ ਪਲੈਟਫਾਰਮਸ 'ਤੇ ਰੈਗੂਲੇਸ਼ਨ ਸੰਬੰਧੀ ਸਹਿਯੋਗ ਸਥਾਪਿਤ ਕਰਨ ਲਈ ਚੁੱਕੇ ਕਦਮ
643,000 COVID-19 vaccine doses arriving this week: Anita Anand - https://cdn.connectfm.ca/A8A380DF-F491-4DC9-861D-03AE9C0E0B69_Story1062592_1541049.jpg
Canada Feb 23
ਕੈਨੇਡਾ 'ਚ ਇਸ ਹਫ਼ਤੇ ਪਹੁੰਚ ਰਹੀਆਂ 643,000 ਕੋਵਿਡ-19 ਵੈਕਸੀਨ: ਅਨੀਤਾ ਅਨੰਦ
Trudeau, Biden to unveil 'partnership roadmap' following bilateral meeting: U.S. officials - https://cdn.connectfm.ca/D0E316A9-C32A-4C74-B08F-1099796B52F7_Story1062589_1540419.jpg
Canada Feb 23
ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਕਾਰ ਅੱਜ ਇੱਕ ਖਾਸ ਬੈਠਕ
Conservatives win all-party support of Uighur genocide vote in House of Commons - https://cdn.connectfm.ca/A98ED53A-EC5A-4CE8-86A7-103FF25A7ADC_Story1060773_1538505.jpg
Canada Feb 22
ਕੰਜ਼ਰਵੇਟਿਵਸ ਦੇ ਚੀਨ 'ਚ ਉਈਘਰ ਮੁਸਲਮਾਨਾਂ ਦੇ ਜੈਨੋਸਾਈਡ ਦੇ ਮਤੇ ਨੂੰ ਹਾਊਸ ਆਫ਼ ਕਾਮਨਜ਼ 'ਚ ਮਿਲਿਆ ਪੂਰਨ ਸਹਿਯੋਗ
Some travellers returning to Canada say, they received a chillier welcome than the weather - https://cdn.connectfm.ca/8075945F-C4D3-4701-BB78-C03F7576535B_Story1060771_1538379.jpg
Canada Feb 22
ਕੈਨੇਡਾ ਪਰਤ ਰਹੇ ਕੁਝ ਯਾਤਰੀਆਂ ਨੇ ਕਿਹਾ, ਕੈਨੇਡਾ ਦੇ ਠੰਡੇ ਮੌਸਮ ਤੋਂ ਵੀ ਵਧੇਰੇ ਠੰਡਾ ਸਵਾਗਤ ਹੋਇਆ
Previous424 of 560 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link