12.68C Vancouver
ADS

News

AllAlbertaBCCanadaIndiaWorld
Hundreds of people in B-C have been placed on - https://cdn.connectfm.ca/0A67A220-769B-41A2-82BE-32752C150E9A_Story1302458_1882777.jpg
BC Jul 15
ਬੀ. ਸੀ ਵਿੱਚ ਜਲ ਰਹੀਆਂ ਜੰਗਲੀ ਅੱਗਾਂ ਕਰਕੇ ਸੈਂਕੜੇ ਲੋਕਾਂ ਲਈ ਈਵੈਕੂੲੈਸ਼ਨ ਅਲਰਟ ਜਾਰੀ
Fuel price hike: Commuters urge govt to provide relief - https://cdn.connectfm.ca/Fuel-hike.png
India Jul 15
ਪੈਟਰੋਲ ਦੀ ਮੁੜ ਵਧੀ ਕੀਮਤ: ਯਾਤਰੀਆਂ ਨੇ ਸਰਕਾਰ ਨੂੰ ਰਾਹਤ ਦੇਣ ਦੀ ਕੀਤੀ ਮੰਗ
More than 50% of adults in B.C. now fully vaccinated - https://cdn.connectfm.ca/A7257DE7-BC61-4D01-9731-97C50BCF791D_Story1300515_1881371.jpg
BC Jul 15
ਬੀ.ਸੀ. 'ਚ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨ ਵਾਲੇ ਲੋਕਾਂ ਦੀ ਗਿਣਤੀ 50% ਤੋਂ ਟੱਪੀ
Trudeau shrugging off renewed international calls to re-open Canadian border to international travel - null
Canada Jul 15
ਟਰੂਡੋ ਨੇ ਕਨੇਡੀਅਨ ਬਾਰਡਰ ਤੁਰੰਤ ਖੋਲ੍ਹਣ ਦੀਆਂ ਮੰਗਾਂ ਨੂੰ ਕੀਤਾ ਰੱਦ
B.C. acting to improve ambulance response times, support emergency workers - https://cdn.connectfm.ca/D89A20B4-9360-4DE3-A522-16BB43AB43EB_Story1300514_1881343.jpg
BC Jul 15
ਬੀ.ਸੀ. 'ਚ ਐਂਬੂਲੈਂਸ ਸਿਸਟਮ 'ਚ ਸੁਧਾਰ ਲਈ ਕੀਤੇ ਜਾ ਰਹੇ ਕਈ ਬਦਲਾਅ, ਐਡੀਰੀਅਨ ਡਿਕਸ ਨੇ ਕੀਤੇ ਅਹਿਮ ਐਲਾਨ
VPD, victim’s family appeal for witnesses to Easter Sunday homicide - https://cdn.connectfm.ca/E4F13A25-2D8F-46D1-8E7A-AA95F9882B6A_Story1300512_1880917.jpg
BC Jul 14
ਵੈਨਕੂਵਰ ਪੁਲਿਸ ਨੇ ਈਸਟਰ ਐਤਵਾਰ ਨੂੰ ਵਾਪਰੀ ਕਤਲ ਦੀ ਵਾਰਦਾਤ 'ਚ ਲੋਕਾਂ ਤੋਂ ਕੀਤੀ ਮਦਦ ਦੀ ਅਪੀਲ
Wildfire smoke blanketing parts of B.C. prompts air quality warning - https://cdn.connectfm.ca/0268C474-A305-460D-92B1-1D32771E633C_Story1300511_1880877.jpg
BC Jul 14
ਵਾਈਲਡਫਾਇਰ ਕਾਰਨ ਹਾਈਵੇਅ 97 ਬੰਦ, 1,000 ਤੋਂ ਵਧੇਰੇ ਪ੍ਰਾਪਰਟੀਆਂ ਖਾਲੀ ਕਰਨ ਦੇ ਨਿਰਦੇਸ਼
Canadian boxer Mandy Bujold officially punches her ticket to Tokyo - https://cdn.connectfm.ca/AA692248-2DC2-4126-A5C9-AD41225A0A11_Story1300510_1880843.jpg
Canada Jul 14
ਕਨੇਡੀਅਨ ਮੁੱਕੇਬਾਜ਼ ਨੇ ਅਧਿਕਾਰਤ ਤੌਰ 'ਤੇ ਕੀਤਾ ਟੋਕੀਓ ਦਾ ਟਿਕਟ ਹਾਸਿਲ
RCMP investigate two sexual assaults in Guilford - https://cdn.connectfm.ca/DEC60B91-FEAD-4021-9CE9-A434DDBB530E_Story1300509_1880699.jpg
BC Jul 14
ਗਿਲਡਫੋਰਡ ਇਲਾਕੇ 'ਚ ਦੋ ਔਰਤਾਂ 'ਤੇ ਜਿਨਸੀ ਹਮਲਾ, ਭਿਆਨਕ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਜਾਂਚ ਵਿਚਾਲੇ ਜਾਰੀ ਕੀਤੇ ਸ਼ੱਕੀ ਦੇ ਸਕੈੱਚ
Previous1157 of 1623 pagesNext

Latest News

surrey-man-sentenced-to-nearly-five-years-in-prison-in-extortion-related-shooting-and-arson-case
Punjabi

ਜਬਰੀ ਵਸੂਲੀ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਸਰੀ ਦੇ ਵਿਅਕਤੀ ਨੂੰ 5 ਸਾਲ ਦੀ ਕੈਦ

ਸਰੀ ਵਿਚ 2024 ਦੌਰਾਨ ਐਕਸਟੋਸ਼ਨ ਨਾਲ ਸਬੰਧਤ ਹਿੰਸਕ ਅਪਰਾਧਾਂ ਦੇ ਮਾਮਲੇ ਵਿਚ ਕੋਰਟ ਵਲੋਂ ਅਭਿਜੀਤ ਕਿੰਗਰਾ ਨੂੰ ਲਗਭਗ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿੰਗਰਾ ਨੇ 6 ਜੁਲਾਈ ਨੂੰ ਅਦਾਲਤ ਵਿਚ ਇੱਕ ਘਰ 'ਤੇ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਆਪਣਾ ਗੁਨਾਹ ਕਬੂਲ ਕੀਤਾ ਸੀ।
westjet-flight-attendants-vote-99-4-in-favour-of-strike-as-august-long-weekend-travel-faces-disruption
Punjabi

ਵੈਸਟਜੈੱਟ ਫਲਾਈਟ ਅਟੈਂਡੈਂਟਾਂ ਹੜਤਾਲ ਦੇ ਹੱਕ ਵਿੱਚ ,ਅਗਸਤ 'ਚ ਯਾਤਰਾ ਪ੍ਰਭਾਵਿਤ ਹੋਣ ਦੀ ਸੰਭਾਵਨਾ

ਵੈਸਟਜੈੱਟ ਦੇ ਫਲਾਈਟ ਅਟੈਂਡੈਂਟ ਦੀ ਯੂਨੀਅਨ ਨੇ ਉਸ ਦੇ 99.4 ਫੀਸਦੀ ਮੈਂਬਰਾਂ ਵਲੋਂ ਹੜਤਾਲ ਦੇ ਪੱਖ ਵਿਚ ਵੋਟ ਪਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਕਾਰਨ ਅਗਸਤ ਦੇ ਲੌਂਗ ਵੀਕੈਂਡ ਦੌਰਾਨ ਹਜ਼ਾਰਾਂ ਕੈਨੇਡੀਅਨ ਦੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਬੁੱਧਵਾਰ ਨੂੰ ਸਵੇਰੇ ਆਏ ਵੋਟਿੰਗ ਦੇ ਨਤੀਜਿਆਂ ਮੁਤਾਬਕ,ਯੂਨੀਅਨ ਦੀ ਅਗਵਾਈ ਹੇਠ ਏਅਰਲਾਈਨ ਦੇ ਕਰੀਬ 4,400 ਫਲਾਈਟ ਅਟੈਂਡੈਂਟ ਡੀਲ ਨਾ ਹੋਣ ਦੀ ਸੂਰਤ ਵਿਚ 2 ਅਗਸਤ ਨੂੰ ਕਾਨੂੰਨੀ ਤੌਰ 'ਤੇ ਹੜਤਾਲ ਕਰਨ ਦੇ ਸਮਰਥ ਹੋ ਗਏ ਹਨ।
burnaby-rcmp-seek-publics-help-to-identify-suspect-in-sexual-assault-investigation
Punjabi

ਬਰਨਬੀ 'ਚ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਜਾਰੀ, ਪੁਲਿਸ ਨੇ ਸ਼ੱਕੀ ਦੀ ਪਛਾਣ ਲਈ ਲੋਕਾਂ ਤੋਂ ਮੰਗੀ ਮਦਦ

ਬਰਨਬੀ ਵਿਚ ਇੱਕ ਲੜਕੀ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਹੋਈ ਹੈ। ਪੁਲਿਸ ਨੇ ਪਿਛਲੇ ਹਫ਼ਤੇ ਵਾਪਰੇ ਇਸ ਮਾਮਲੇ ਦੇ ਸਬੰਧ ਵਿਚ ਸ਼ੱਕੀ ਦੀ ਪਛਾਣ ਵਿਚ ਮਦਦ ਮੰਗੀ ਹੈ। ਔਫੀਸਰ ਮੁਤਾਬਕ, 9 ਜੁਲਾਈ ਨੂੰ ਰਾਤ ਕਰੀਬ 11.30 ਵਜੇ ਰਾਇਲ ਓਕ ਐਵੇਨਿਊ ਅਤੇ ਬੇਰੇਸਫੋਰਡ ਸਟ੍ਰੀਟ ਨੇੜੇ ਸ਼ੱਕੀ ਵਲੋਂ ਲੜਕੀ ਨੂੰ ਨਿਸ਼ਾਨਾ ਬਣਾਇਆ ਗਿਆ, ਪੀੜਤਾ ਨੇ ਦੱਸਿਆ ਕਿ ਉਹ ਇਕੱਲੀ ਜਾ ਰਹੀ ਸੀ ਜਦੋਂ ਇੱਕ ਆਦਮੀ ਪਿੱਛੇ ਤੋਂ ਆਇਆ ਅਤੇ ਉਸ ਨਾਲ ਗਲਤ ਹਰਕਤ ਕੀਤੀ, ਜਿਵੇਂ ਹੀ ਪੀੜਤਾ ਨੇ 911 'ਤੇ ਕਾਲ ਕੀਤਾ, ਸ਼ੱਕੀ ਮੌਕੇ ਤੋਂ ਭੱਜ ਗਿਆ।
two-killed-one-seriously-injured-in-vancouver-island-helicopter-crash
Punjabi

ਵੈਨਕੂਵਰ ਆਈਲੈਂਡ ਹੈਲੀਕਾਪਟਰ ਹਾਦਸਾ: ਦੋ ਦੀ ਮੌਤ, ਇੱਕ ਗੰਭੀਰ ਜ਼ਖਮੀ

ਵੈਨਕੂਵਰ ਆਈਲੈਂਡ ਦੇ ਰਿਮੋਟ ਇਲਾਕੇ ਵਿਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੈ। ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 6:15 ਵਜੇ ਲੌਫਬਰੋ ਇਨਲੇਟ ਇਲਾਕੇ ਵਿਚ ਵਾਪਰਿਆ। ਵੈਸਟ ਕੋਸਟ ਹੈਲੀਕਾਪਟਰ ਕੰਪਨੀ ਦਾ ਇਹ ਹੈਲੀਕਾਪਟਰ ਉੱਥੇ forestry operations ਵਿਚ ਲੱਗਾ ਹੋਇਆ ਸੀ।
canfor-announces-closure-of-another-b-c-mill-about-300-jobs-affected
Punjabi

ਬੀ.ਸੀ. ਵਿਚ ਫੋਰੈਸਟਰੀ ਕੰਪਨੀ ਕੈਨਫੋਰ ਨੇ ਇੱਕ ਹੋਰ ਮਿੱਲ ਬੰਦ ਕਰਨ ਦਾ ਕੀਤਾ ਐਲਾਨ

ਬੀ.ਸੀ. ਵਿਚ ਫੋਰੈਸਟਰੀ ਕੰਪਨੀ ਕੈਨਫੋਰ ਨੇ ਆਪਣੀ ਇੱਕ ਹੋਰ ਮਿੱਲ ਬੰਦ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਪ੍ਰਿੰਸ ਜਾਰਜ ਵਿਚ ਸਥਿਤ ਇਸ ਦੀ ਨੌਰਥਵੁੱਡ ਪਲਪ ਵਿਚ ਲਗਭਗ 300 ਨੌਕਰੀਆਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਫੈਸਲਾ ਲਗਾਤਾਰ ਹੋ ਰਹੇ ਵਿੱਤੀ ਨੁਕਸਾਨ ਅਤੇ ਕਿਫਾਇਤੀ ਫਾਈਬਰ ਸਪਲਾਈ ਦੀ ਘਾਟ ਕਾਰਨ ਲਿਆ ਗਿਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link