9.33C Vancouver
ADS

News

AllAlbertaBCCanadaIndiaWorld
University of BC researcher being hailed for an innovation to destroy COVID-19 droplets on reusable masks - null
BC Nov 24
ਯੂਨੀਵਰਸਿਟੀ ਆਫ ਬੀ.ਸੀ. ਦੇ ਇੱਕ ਰਿਸਰਚਰ ਨੂੰ ਕੋਵਿਡ-19 ਡ੍ਰਾਪਲੈਟ ਨਸ਼ਟ ਕਰਨ ਦਾ ਤਰੀਕਾ ਲੱਭਣ 'ਤੇ ਕੀਤਾ ਜਾ ਰਿਹਾ ਸਨਮਾਨਿਤ
Wrestling COVID-19 back under control depends heavily on individual Canadians restricting their activities: Dr. Theresa Tam - null
Canada Nov 24
ਕੋਵਿਡ-19 ਨਾਲ ਘੋਲ 'ਚ ਜਿੱਤਣ ਲਈ ਨਿੱਜੀ ਪੱਧਰ 'ਤੇ ਗਤੀਵਿਧੀਆਂ ਦਾ ਧਿਆਨ ਦੇਣਾ ਜ਼ਰੂਰੀ: ਡਾ. ਥਰੈਸਾ ਟੈਮ
Bomb attack in Afghanistan kills 14 - https://cdn.connectfm.ca/3C3AEA5A-B9AD-4113-A8E5-CDAC944DF43D_Story922263_1332574.jpg
World Nov 24
ਅਫ਼ਗ਼ਾਨਿਸਤਾਨ 'ਚ ਬੰਬ ਧਮਾਕਾ, 14 ਲੋਕਾਂ ਦੀ ਮੌਤ
Kelowna woman arrested after refusing to wear a mask at a store - https://cdn.connectfm.ca/8954DC09-25E0-48CA-AE54-9E3A3567A649_Story922262_1332560.jpg
BC Nov 24
ਕੈਲੋਨਾ 'ਚ ਸਟੋਰ 'ਚ ਮਾਸਕ ਪਹਿਨਣ ਤੋਂ ਇਨਕਾਰ ਕਰਨ ਵਾਲੀ ਔਰਤ ਗ੍ਰਿਫ਼ਤਾਰ
Flash estimate shows manufacturing sales up 0.6 percent in October - https://cdn.connectfm.ca/442A1C44-F9D8-4BE3-8EB0-2F8D311E7BB7_Story922261_1332295.jpg
Canada Nov 24
ਅਕਤੂਬਰ ਵਿੱਚ ਉਤਪਾਦਨ ਉਦਯੋਗ ਵਿੱਚ ਵਿਕਰੀ ਵਿੱਚ 0.6 ਫ਼ੀਸਦੀ ਵਾਧਾ : ਸਟੈਟਿਸਟਿਕਸ ਕੈਨੇਡਾ
Liberals will deliver a long-awaited update on the health of federal finances on Nov. 30: Chrystia Freeland - https://cdn.connectfm.ca/07247683-809F-4633-A2EB-3C772860B56D_Story920594_1330971.jpg
Canada Nov 24
ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ, ਵੈਕਸੀਨ ਦੀ ਖਬਰ ਹਨੇਰੀ ਗੁਫ਼ਾ ਦੇ ਅੰਤ 'ਚ ਵਿਖਾਈ ਦਿੰਦੀ ਰੌਸ਼ਨੀ ਜਿਹੀ
1,933 COVID-19 cases and 17 deaths reported in B.C.; Dr. Henry says this pandemic is like ironman championship - https://cdn.connectfm.ca/39BF8713-8DD7-4B7B-BB8B-B316AE3F6E08_Story920593_1330917.jpg
BC Nov 24
ਬੀ.ਸੀ. 'ਚ ਕੋਵਿਡ-19 ਦੇ 1,933 ਮਾਮਲੇ ਤੇ 17 ਮੌਤਾਂ ਹੋਈਆਂ ਰਿਪੋਰਟ; ਡਾ. ਹੈਨਰੀ ਨੇ ਪੈਂਡੇਮਿਕ ਦੀ ਆਇਰਨਮੈਨ ਪ੍ਰਤੀਯੋਗਤਾ ਨਾਲ ਕੀਤੀ ਤੁਲਨਾ
Shirley Bond will serve as the B.C. Liberal party's interim leader after Andrew Wilkinson's resignation - https://cdn.connectfm.ca/ACF43C04-74E1-47E7-97A0-875DB2747686_Story920592_1330899.jpg
BC Nov 24
ਵਿਲਕਿੰਸਨ ਦੇ ਅਸਤੀਫੇ ਤੋਂ ਬਾਅਦ ਐਮ.ਐਲ.ਏ. ਸ਼ਰਲੀ ਬੌਂਡ ਨੇ ਸਾਂਭੀ ਬੀ.ਸੀ. ਲਿਬਰਲਸ ਦੀ ਲੀਡਰਸ਼ਿਪ
Canadian Armed Forces to formally apologize to victims for sexual misconduct - null
Canada Nov 23
ਜਿਨਸੀ ਬਦਸਲੂਕੀਆਂ ਦੇ ਪੀੜਤਾਂ ਤੋਂ ਕਨੇਡੀਅਨ ਆਰਮਡ ਫੋਰਸਿਜ਼ ਵੱਲੋਂ ਮੰਗੀ ਜਾਵੇਗੀ ਰਸਮੀ ਮੁਆਫ਼ੀ
Previous1371 of 1648 pagesNext

Latest News

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link