
Apr 4
ਅਮਰੀਕੀ ਰਾਸ਼ਟਰਪਤੀ ਟ੍ਰੰਪ ਨੇ ਚੁਣੌਤੀ ਭਰਪੂਰ ਹਫਤਿਆਂ ਲਈ ਕੀਤਾ ਸਚੇਤ, ਸਖਤ ਰਵਈਏ ਦਾ ਵੀ ਕੀਤਾ ਜ਼ਿਕਰ

Apr 4
ਵੈਨਕੂਵਰ ਪਾਰਕ ਬੋਰਡ ਵੱਲੋਂ ਸਿਟੀ ਪਾਰਕਸ ਅਤੇ ਬੀਚਾਂ 'ਤੇ ਪੈਟਰੋਲਿੰਗ ਲਈ ਲਗਾਏ ਜਾ ਰਹੇ ਸਟਾਫ ਮੈਂਬਰ

Apr 4
ਸਮੁੰਦਰੀ ਜਹਾਜ਼ 'ਦ ਕੈਰਲ ਪ੍ਰਿੰਸੈਸ' ਪਹੁੰਚਿਆ ਮਾਇਆਮੀ, ਜਹਾਜ਼ 'ਤੇ 99 ਕਨੇਡੀਅਨ ਸਵਾਰ

Apr 4
ਪੀ.ਐਮ. ਟਰੂਡੋ: ਆਗਾਮੀ ਦਿਨਾਂ 'ਚ ਟ੍ਰੰਪ ਨੂੰ ਇਹੀ ਸੁਨੇਹਾ ਹੋਵੇਗਾ ਕਿ ਮਿਲਕੇ ਕੰਮ ਕਰਨਾ ਹੈ ਦੋਨਾਂ ਦੇਸ਼ਾਂ ਲਈ ਬੇਹਤਰ

Apr 4
ਕੋਵਿਡ-19: ਬੀ.ਸੀ. 'ਚ 29 ਨਵੇਂ ਮਾਮਲੇ ਹੋਏ ਰਿਪੋਰਟ, ਕੁੱਲ ਮਾਮਲੇ 1,203 ਤੱਕ ਪਹੁੰਚੇ, 3 ਹੋਰ ਵਾਇਰਸ ਪੀੜਤਾਂ ਦੀ ਗਈ ਜਾਨ

Apr 4
ਔਂਟੈਰੀਓ ਪ੍ਰੀਮਿਅਰ ਡਗ ਫੋਰਡ: ਜ਼ਰੂਰੀ ਸੇਵਾਵਾਂ ਅਤੇ ਬੇਹੱਦ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਨਾ ਨਿਕਲਿਆ ਜਾਵੇ

Apr 4
ਕੋਵਿਡ-19: 14 ਹੋਰ ਵਾਇਰਸ ਪੀੜਤਾਂ ਨੇ ਤੋੜਿਆ ਦਮ, 896 ਨਵੇਂ ਮਾਮਲਿਆਂ ਨਾਲ ਕਿਊਬੈਕ 'ਚ ਪੀੜਤਾਂ ਦੀ ਗਿਣਤੀ 6,997 ਤੱਕ ਪਹੁੰਚੀ

Apr 4
ਪੰਜਾਬ 'ਚ ਨਰਸਾਂ ਨੇ ਸੂਬਾ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ ਹੋਈ 51, 5 ਲੋਕਾਂ ਦੀ ਗਈ ਜਾਨ

Apr 4
ਕੈਨੇਡਾ 'ਚ ਕੋਵਿਡ-19 ਦੇ 12,547 ਪਾਜ਼ਿਟਿਵ ਮਾਮਲੇ, 187 ਲੋਕਾਂ ਦੀ ਜਾ ਚੁੱਕੀ ਜਾਨ