12.76C Vancouver
ADS

News

AllAlbertaBCCanadaIndiaWorld
Ryan Reynolds and his wife donate half a million dollars to support clean water for Indigenous communities - https://cdn.connectfm.ca/F28505D7-A36F-4CEA-83BE-1ADE2BCDD9DB_Story1726314_2488330_2022-03-25-231038_rohk.jpg
BC Mar 25
ਇੰਡੀਜਨਸ ਕਮਿਊਨਿਟੀਸ ਤੱਕ ਸਾਫ ਪਾਣੀ ਪਹੁੰਚਾਉਣ ਸੰਬੰਧੀ ਪ੍ਰੋਗਰਾਮ ਲਈ ਰਾਇਨ ਰੇਨਲਡਸ ਤੇ ਬਲੇਕ ਲਾਈਵਲੀ ਨੇ ਕੀਤੀ $500,000 ਦੀ ਡੋਨੇਸ਼ਨ
Feds commit another $2B to provinces to address health backlogs caused by COVID-19 - https://cdn.connectfm.ca/4266DFCF-59A3-415B-AA2E-38B24DC87C09_Story1726313_2488253_2022-03-25-222356_lnjd.jpg
Canada Mar 25
ਫੈਡਰਲ ਸਰਕਾਰ ਵੱਲੋਂ ਸਰਜਰੀਸ ਦੇ ਬੈਕਲੌਗ ਨਾਲ ਨਜਿੱਠਣ ਲਈ ਪ੍ਰੋਵਿੰਸ਼ੀਅਲ ਹੈਲਥ ਸਿਸਟਮਸ ਨੂੰ ਭੇਜੀ ਜਾ ਰਹੀ $2 ਬਿਲੀਅਨ ਦੀ ਮਦਦ
Luxury vehicle impounded after driver clocked at nearly double the speed limit near SkyTrain station - https://cdn.connectfm.ca/BEE6995C-4DFE-40F5-9174-42DE7D90258D_Story1726312_2487948_2022-03-25-192913_kkhc.jpg
BC Mar 25
ਬਰਨਬੀ 'ਚ ਸਕਾਈਟਰੇਨ ਸਟੇਸ਼ਨ ਕੋਲ ਸਪੀਡ ਲਿਮਿਟ ਤੋਂ ਦੁੱਗਣੀ ਰਫ਼ਤਾਰ 'ਤੇ ਭੱਜਦੀ ਫਰਾਰੀ ਹੋਈ ਇੰਪਾਉਂਡ
Shooting in Surrey leaves one man injured - https://cdn.connectfm.ca/3D604215-245B-48FF-A341-296CF52478E4_Story1726311_2487903_2022-03-25-190223_cfsf.jpg
BC Mar 25
ਸਰੀ 'ਚ 24 ਘੰਟੇ ਵਿਚਾਲੇ ਗੋਲੀ ਚੱਲਣ ਦੀ ਦੂਜੀ ਵਾਰਦਾਤ; ਪੁਲਿਸ ਨੂੰ 126 ਸਟ੍ਰੀਟ ਤੇ 72 ਐਵੀਨਿਊ ਦੇ ਇਲਾਕੇ 'ਚ ਸੱਦਿਆ
B.C. drivers getting one-time rebate for rising fuel prices - https://cdn.connectfm.ca/F9274CDC-68A9-4D49-965B-F895F01CA778_Story1726310_2487724_2022-03-25-180758_nwwi.jpg
BC Mar 25
ਬੀ.ਸੀ. 'ਚ ਗੈਸ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਆਈ.ਸੀ.ਬੀ.ਸੀ. ਵੱਲੋਂ ਵਾਹਨ ਚਾਲਕਾਂ ਲਈ $110 ਦਾ ਤੋਹਫ਼ਾ
B.C. reports 271 new COVID-19 cases and 6 deaths - https://cdn.connectfm.ca/37A8D401-794E-4CBF-A109-E19963DCF39A_Story1724318_2485744_2022-03-25-003149_cyjd.jpg
BC Mar 25
ਬੀ.ਸੀ. 'ਚ ਕੋਵਿਡ-19 ਦੇ 271 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ
VPD arrests alleged thieves after windows smashed at west-side retailer - https://cdn.connectfm.ca/A4D108D8-8EBD-48B8-8AF1-8F2BBD759650_Story1724317_2485627_2022-03-24-231903_suer.jpg
BC Mar 24
ਵੈਨਕੂਵਰ 'ਚ ਨਾਟਕੀ ਅੰਦਾਜ਼ 'ਚ ਪੁਲਿਸ ਅੜਿੱਕੇ ਚੜ੍ਹੇ 2 ਸ਼ੱਕੀ; 35 ਸਾਲਾ ਔਰਤ ਨੇ ਤੜਕੇ ਫੋਨ ਕਰ ਦਿੱਤੀ ਸੀ ਸਟੋਰ 'ਚ ਡਾਕੇ ਦੀ ਜਾਣਕਾਰੀ
Surrey RCMP confirms shooting in Guildford was targeted - https://cdn.connectfm.ca/CB27BD54-369F-4225-B643-386FBD0708A7_Story1724313_2485606_2022-03-24-230035_rprb.jpg
BC Mar 24
ਗਿਲਫੋਰਡ ਇਲਾਕੇ 'ਚ ਚੱਲੀ ਗੋਲੀ; ਪੁਲਿਸ ਨੇ ਕਿਹਾ ਟਾਰਗੈਟਿਡ ਘਟਨਾ 'ਚ ਇੱਕ ਟੀਨੇਜਰ ਜਖ਼ਮੀ
Several constituency association presidents with Alberta's U.C.P.say they're not content with changes to voting rules to review Premier Jason Kenney's leadership - null
Alberta Mar 24
ਅਲਬਰਟਾ ਪ੍ਰੀਮੀਅਰ ਦੀ ਅਗਵਾਈ ਨੂੰ ਲੈਕੇ ਚੋਣ ਪ੍ਰਣਾਲੀ ਬਾਰੇ ਪਾਰਟੀ ਦੀਆ ਕਈ ਹਲਕਾ ਜਥੇਬੰਦੀਆਂ ਵਿਚ ਨਿਰਾਸ਼ਾ
Previous982 of 1638 pagesNext

Latest News

swimmer-dies-after-rescue-from-okanagan-lake
Punjabi

ਬੀ.ਸੀ. 'ਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ

News details to be added here to fill up the area that looks good. Add more & more supporting text to fill it up, just keep adding until you are tired.
25-killed-44-injured-after-passenger-bus-overturns-in-algeria
Punjabi

ਅਲਜੀਰੀਆ ਵਿੱਚ ਯਾਤਰੀ ਬੱਸ ਪਲਟਣ ਨਾਲ 25 ਮੌਤਾਂ, 44 ਜ਼ਖ਼ਮੀ

ਅਲਜੀਰੀਆ ਦੇ ਬੂਮਰਡੇਸ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਪਲਟਣ ਕਾਰਨ ਲਗਭਗ 25 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋਏ ਹਨ। ਅਲਜੀਰੀਆ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
canadas-economy-grew-0-3-in-may-second-quarter-annualized-growth-estimated-at-3-4
Punjabi

ਕੈਨੇਡੀਅਨ ਅਰਥਵਿਵਸਥਾ ਨੇ ਮਈ 'ਚ 0.3 ਫੀਸਦੀ ਦਾ ਵਾਧਾ ਕੀਤਾ ਦਰਜ

ਕੈਨੇਡੀਅਨ ਅਰਥਵਿਵਸਥਾ ਵਿਚ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਮਜ਼ਬੂਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸ਼ੁੱਕਰਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਮਈ ਵਿਚ ਆਰਥਿਕਤਾ 0.1 ਫੀਸਦੀ ਦੀ ਉਮੀਦ ਨਾਲੋਂ 0.3 ਫੀਸਦੀ ਦੀ ਬਿਹਤਰ ਦਰ ਨਾਲ ਵਧੀ ਹੈ, ਜੋ ਅਪ੍ਰੈਲ ਦੇ 0.6 ਫੀਸਦੀ ਦੇ ਵਾਧੇ ਤੋਂ ਬਾਅਦ ਲਗਾਤਾਰ ਦੂਜੀ ਮਹੀਨਾਵਾਰ ਤੇਜ਼ੀ ਹੈ।
high-river-man-charged-with-first-degree-murder-in-womans-death
Punjabi

ਹਾਈ ਰਿਵਰ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ 36 ਸਾਲਾ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼

ਹਾਈ ਰਿਵਰ ਆਰ.ਸੀ.ਐਮ.ਪੀ. ਨੇ ਇੱਕ 36 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਔਰਤ ਦੀ ਪਛਾਣ Cayla Bleeker ਵਜੋਂ ਹੋਈ ਹੈ,ਜਦਕਿ ਮੁਲਜ਼ਮ ਦੀ ਪਛਾਣ Jarrett Stobbe ਵਜੋਂ ਕੀਤੀ ਗਈ ਹੈ। ਦੋਵੇਂ ਹਾਈ ਰਿਵਰ ਦੇ ਰਹਿਣ ਵਾਲੇ ਸਨ ਅਤੇ ਇਹ domestic homicide ਦਾ ਮਾਮਲਾ ਦੱਸਿਆ ਜਾ ਰਿਹਾ ਹੈ।
four-bodies-recovered-after-broad-peak-avalanche-as-search-continues-for-missing-climbers
Punjabi

ਬ੍ਰਾਡ ਪੀਕ ਬਰਫ਼ਬਾਰੀ ਤੋਂ ਬਾਅਦ ਚਾਰ ਲਾਸ਼ਾਂ ਬਰਾਮਦ, ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ

ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਸਥਿਤ ਬ੍ਰਾਡ ਪੀਕ 'ਤੇ ਆਏ ਬਰਫ਼ਬਾਰੀ ਤੋਂ ਬਾਅਦ ਲਾਪਤਾ ਹੋਏ ਪਰਬਤਾਰੋਹੀਆਂ ਦੀ ਭਾਲ ਦੌਰਾਨ ਸ਼ੁੱਕਰਵਾਰ ਨੂੰ ਚਾਰ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 10 ਪਰਬਤਾਰੋਹੀ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਵਿੱਚ 43 ਸਾਲਾ ਨੇਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਵੀ ਸ਼ਾਮਲ ਹਨ, ਜੋ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਵਿੱਚ ਸਰ ਕਰਨ ਦਾ ਵਿਸ਼ਵ ਰਿਕਾਰਡ ਰੱਖਦੇ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link