18.8C Vancouver
ADS

News

AllAlbertaBCCanadaIndiaWorld
57-hundred athletes took part in the parade during the opening ceremony for the Tokyo Olympics. - https://cdn.connectfm.ca/332C82B8-BC81-4210-A5F7-91FBF7C6E655_Story1316825_1902712.jpg
World Jul 23
ਟੋਕੀਓ ਔਲੰਪਿਕਸ ਦੀ ਓਪਨਇੰਗ ਸੈਰਾਮਨੀ ਦੌਰਾਨ ਹੋਈ ਪਰੇਡ ਵਿੱਚ 5700 ਖਿਡਾਰੀਆਂ ਨੇ ਹਿੱਸਾ ਲਿਆ।
Key players to miss Olympics after testing positive for COVID-19 - https://cdn.connectfm.ca/DF9A6AA4-893B-48A1-86E8-2F6BC1B906EF_Story1314952_1900813.jpg
World Jul 22
ਕੋਵਿਡ-19 ਤੋਂ ਪਾਜ਼ਿਟਿਵ ਪਾਏ ਗਏ ਕਈ ਖਿਡਾਰੀ ਓਲੰਪਿਕਸ ਤੋਂ ਬਾਹਰ
Olympic host city reports 1,832 new COVID-19 cases just two days before the Games open - https://cdn.connectfm.ca/980D2227-ED66-4FBE-A222-50DC1E3054E0_Story1312795_1898108.jpg
World Jul 21
ਓਲੰਪਿਕਸ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਨੇ ਰਿਪੋਰਟ ਕੀਤੇ 1,832 ਕੋਵਿਡ-19 ਮਾਮਲੇ
Police investigate racist abuse of three England players - https://cdn.connectfm.ca/162EE705-EAED-4E05-BA97-5B7D2AE39B2A_Story1296738_1875498.jpg
World Jul 12
ਇੰਗਲੈਂਡ ਦੇ ਖਿਡਾਰੀਆਂ 'ਤੇ ਨਸਲੀ ਟਿੱਪਣੀਆਂ ਦੀ ਬ੍ਰਿਟਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
Top-seed Novak Djokovic edges Canada's Denis Shapovalov in Wimbledon semifinal - https://cdn.connectfm.ca/DE12B52E-7C47-4702-A4E9-9A5A79CA4D11_Story1292616_1869816.jpg
World Jul 9
ਵਿੰਬੈਲਡਨ ਗਰੈਂਡ ਸਲੈਮ ਦੇ ਫ਼ਾਈਨਲ 'ਚ ਐਂਟਰੀ 'ਚ ਨਾਕਾਮ ਹੋਇਆ ਕਨੇਡੀਅਨ ਖਿਡਾਰੀ ਡੈਨਿਸ ਸ਼ੈਪੋਵਾਲੌਵ
Tears, prayer mark end to search for Florida condo survivors - https://cdn.connectfm.ca/6FB73DF0-AEDF-4998-BC61-C9DABCAB3143_Story1290498_1866543.jpg
World Jul 8
ਨਮ ਅੱਖਾਂ ਨਾਲ ਢਹਿ-ਢੇਰੀ ਇਮਾਰਤ ਕੋਲ ਭਾਲ ਅਤੇ ਬਚਾਅ ਅਭਿਆਨ ਰੱਦ ਕਰ ਰਿਕਵਰੀ ਅਭਿਆਨ ਦੀ ਸ਼ੁਰੂਆਤ
England beats Denmark 2-1 in extra time, reaches Euro 2020 final - https://cdn.connectfm.ca/94F2D00B-7E1A-48BE-B129-A0F80A74D2D1_Story1288432_1864059.jpg
World Jul 7
ਇੰਗਲੈਂਡ ਨੇ ਡੈਨਮਾਰਕ ਨੂੰ 2-1 ਨਾਲ ਦਿੱਤੀ ਮਾਤ; 55 ਸਾਲ ਬਾਅਦ ਕਿਸੇ ਵੱਡੇ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਕੀਤੀ ਐਂਟਰੀ
10 more victims found in Florida condo rubble; death toll 46 - https://cdn.connectfm.ca/35F0BD08-A301-4BC9-A4BD-6CE8E87173D0_Story1288428_1863688.jpg
World Jul 7
ਮਾਇਆਮੀ 'ਚ ਢਹਿ-ਢੇਰੀ ਇਮਾਰਤ 'ਚ 10 ਹੋਰ ਲੋਕਾਂ ਦੀ ਮ੍ਰਿਤ ਸ਼ਰੀਰ ਮਿਲੇ; ਮ੍ਰਿਤਕਾਂ ਦੀ ਗਿਣਤੀ 46 ਤੱਕ ਪਹੁੰਚੀ
Italy beats Spain on penalties, reaches Euro 2020 final - https://cdn.connectfm.ca/889BDF08-B4CA-457C-A848-C795A58BDA08_Story1281059_1861396.jpg
World Jul 7
ਯੂਰੋ ਕੱਪ ਦੇ ਰੋਮਾਂਚਕ ਸੈਮੀਫਾਈਨਲ 'ਚ ਇਟਲੀ ਨੇ ਸਪੇਨ ਨੂੰ ਦਿੱਤੀ ਮਾਤ, ਕੀਤੀ ਫਾਈਨਲ 'ਚ ਐਂਟਰੀ
Previous143 of 184 pagesNext

Latest News

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link