8.24C Vancouver
ADS

News

AllAlbertaBCCanadaIndiaWorld
Man wanted Canada-wide back in custody - https://cdn.connectfm.ca/DAB6C76B-EC9A-42F8-BF05-53CC236F9161_Story1760451_2537369_2022-04-14-202640_ntql.jpg
BC Apr 14
ਕੈਨੇਡਾ ਭਰ 'ਚ ਭਾਲਿਆ ਜਾ ਰਿਹਾ 'ਹਾਈ ਰਿਸਕ ਸੈਕਸ ਔਫੈਂਡਰ' ਚੜ੍ਹਿਆ ਪੁਲਿਸ ਅੜਿੱਕੇ
Case of avian flu confirmed on a poultry farm in B.C. - https://cdn.connectfm.ca/85758297-7F37-4E77-A950-9FA6D033459F_Story1760450_2537357_2022-04-14-202006_nfre.jpg
BC Apr 14
ਬੀ.ਸੀ. 'ਚ ਇੱਕ ਫਾਰਮ 'ਤੇ ਏਵੀਅਨ ਫਲੂ ਦਾ ਮਾਮਲਾ ਹੋਇਆ ਰਿਪੋਰਟ
B.C. ferry needs tug after breakdown, prompts cancellations before long weekend - https://cdn.connectfm.ca/72A29852-5ECB-448F-A467-B4678240192F_Story1760448_2537187_2022-04-14-190004_rnpj.jpg
BC Apr 14
ਬੀ.ਸੀ. ਫੈਰੀ 'ਚ ਪਏ ਅੜਿੱਕੇ ਕਾਰਨ ਕਈ ਘੰਟਿਆਂ ਤੱਕ ਸਮੁੰਦਰ 'ਚ ਫਸੀਆਂ ਸਵਾਰੀਆਂ, ਟੱਗ ਬੋਟ ਆਸਰੇ ਕੰਢੇ 'ਤੇ ਪਹੁੰਚਾਇਆ
Building destroyed by fire that included low-income housing will likely be demolished: Kennedy Stewart - null
BC Apr 12
ਵੈਨਕੂਵਰ ਦੇ ਗੈਸਟਾਊਨ ਇਲਾਕੇ 'ਚ ਸੋਮਵਾਰ ਦੀ ਅੱਗ 'ਚ ਹੋਟਲ ਦਾ ਭਾਰੀ ਨੁਕਸਾਨ; ਇਮਾਰਤ ਨੂੰ ਢਾਹੁਣ ਦੀ ਤਿਆਰੀ
B.C. coroner wants 'urgent action' on safer drug supply six years into OD crisis - https://cdn.connectfm.ca/7B21B630-5AFF-4C7B-A346-D251B251AFC2_Story1756812_2532144_2022-04-13-012558_vohn.jpg
BC Apr 12
ਬੀ.ਸੀ. 'ਚ ਫਰਵਰੀ ਦੇ ਮਹੀਨੇ 'ਚ ਓਵਰਡੋਜ਼ ਸੰਬੰਧੀ ਮੌਤਾਂ ਦਾ ਟੁੱਟਿਆ ਰਿਕਾਰਡ
PM Trudeau announces plans for further electric vehicle infrastructure in Victoria - https://cdn.connectfm.ca/84DB3DA2-75E0-48BB-BFA5-9E38DB7B23D3_Story1755080_2529551_2022-04-12-023201_jdan.jpg
BC Apr 11
ਵਿਕਟੋਰੀਆ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ; ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦੇ ਟੀਚੇ ਸੰਬੰਧੀ ਕੀਤਾ ਅਹਿਮ ਐਲਾਨ
Several people rescued from fire in Vancouver building - https://cdn.connectfm.ca/D43A4EFA-CB4B-40EC-814A-0500F15E07A9_Story1755079_2529495_2022-04-11-204040_ghbr.jpg
BC Apr 11
ਵੈਨਕੂਵਰ 'ਚ ਇਮਾਰਤ 'ਚ ਲੱਗੀ ਭਿਆਨਕ ਅੱਗ; ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ; ਲੋਕਾਂ ਨੂੰ ਗੈਸਟਾਊਨ ਇਲਾਕੇ ਤੋਂ ਦੂਰ ਰਹਿਣ ਲਈ ਆਖਿਆ
Woman airlifted with serious injuries in Abbotsford: Police - https://cdn.connectfm.ca/0A4FE717-B440-4387-94A3-D2BA40FE61B2_Story1755077_2529456_2022-04-11-202150_nyeo.jpg
BC Apr 11
ਐਬਟਸਫੋਰਡ 'ਚ ਔਰਤ ਨੂੰ ਏਅਰ ਐਂਬੂਲੈਂਸ 'ਤੇ ਹਸਪਤਾਲ ਪਹੁੰਚਾਉਣ ਤੋਂ ਬਾਅਦ ਪੁਲਿਸ ਨੇ ਸਾਂਝੇ ਕੀਤੇ ਘਟਨਾ ਦੇ ਵੇਰਵੇ; ਸਾਂਝੀ ਕੀਤੀ ਟਰੱਕ ਦੀ ਤਸਵੀਰ, 39 ਸਾਲਾ ਆਦਮੀ ਗ੍ਰਿਫਤਾਰ
Victim identified in Maple Ridge shooting - https://cdn.connectfm.ca/056E6D81-A1A8-400B-8739-5CCD78BAA1A6_Story1755078_2529367_2022-04-11-192045_hfwx.jpg
BC Apr 11
ਮੇਪਲ ਰਿਜ 'ਚ ਸ਼ੂਟਿੰਗ ਦੀ ਵਾਰਦਾਤ 'ਚ ਜਾਨ ਗਵਾਉਣ ਵਾਲੇ ਪੀੜਤ ਦੀ ਹੋਈ ਪਛਾਣ
Previous264 of 599 pagesNext

Latest News

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link