7.87C Vancouver
ADS

News

AllAlbertaBCCanadaIndiaWorld
Province’s highest honour recognizes 31 British Columbians - https://cdn.connectfm.ca/B999A51F-B326-4246-89BB-8680564D0398_Story1693733_2441035_2022-03-04-222505_bjzl.jpg
BC Mar 4
ਡਾ. ਬੌਨੀ ਹੈਨਰੀ ਨੂੰ ਹਾਸਿਲ ਹੋਇਆ ਬੀ.ਸੀ. ਦਾ ਸਭ ਤੋਂ ਵੱਡਾ ਸਨਮਾਨ; ਸੂਬੇ ਦੇ ਕੁੱਲ 31 ਲੋਕਾਂ ਦੀ ਹੋਈ ਔਰਡਰ ਆਫ ਬੀ.ਸੀ. ਲਈ ਚੋਣ
Illegal drug dispensary shut down after allegedly selling to youth - https://cdn.connectfm.ca/6A85AA5D-4978-48C0-88C9-78E16F08691F_Story1692082_2438684_2022-03-03-225752_ttbq.jpg
BC Mar 3
ਬਰਨਬੀ 'ਚ ਪੁਲਿਸ ਨੇ ਗੈਰਕਨੂੰਨੀ ਡਿਸਪੈਂਸਰੀ 'ਤੇ ਕੀਤੀ ਛਾਪੇਮਾਰੀ; ਟੈਟੂ ਸਟੂਡੀਓ ਦਾ ਚਿੰਨ ਲਗਾ ਕਥਿਤ ਤੌਰ 'ਤੇ ਵੇਚੇ ਜਾ ਰਹੇ ਸਨ ਨਸ਼ੀਲੇ ਪਦਾਰਥ
Two arrested, one handgun seized following traffic stop in Surrey - https://cdn.connectfm.ca/A9E7B631-5700-44DF-AF30-20EEC069A366_Story1692079_2438457_2022-03-03-201613_mjxy.png
BC Mar 3
ਕੈਨੇਡਾ ਵਾਈਡ ਵਾਰੰਟ 'ਤੇ ਭਾਲਿਆ ਜਾ ਰਿਹਾ ਬਰਨਬੀ ਵਾਸੀ ਸਰੀ 'ਚ ਚੜ੍ਹਿਆ ਪੁਲਿਸ ਅੜਿੱਕੇ; ਟ੍ਰੈਫਿਕ ਸਟੌਪ ਦੌਰਾਨ ਮਿਲੀ ਭਰੀ ਹੋਈ ਬੰਦੂਕ, 2 ਲੋਕ ਗ੍ਰਿਫਤਾਰ
B.C reports 442 new COVID-19 cases and 10 deaths - https://cdn.connectfm.ca/224AE709-4CC2-4C6C-8ED2-37A5976872CD_Story1691153_2437031_2022-03-03-012336_sqyi.jpg
BC Mar 3
ਬੀ.ਸੀ. 'ਚ ਕੋਵਿਡ-19 ਦੇ 442 ਮਾਮਲੇ ਤੇ 10 ਮੌਤਾਂ ਹੋਈਆਂ ਰਿਪੋਰਟ
New life sciences investment helps build stronger B.C. - https://cdn.connectfm.ca/E6013944-4431-437C-917F-2FC9CAC7BB74_Story1691152_2437019_2022-03-03-012404_salx.jpg
BC Mar 3
ਬੀ.ਸੀ. ਸਰਕਾਰ ਨੇ 2 ਹੈਲਥ ਰਿਸਰਚ ਗਰੁੱਪਸ ਲਈ $195 ਮਿਲੀਅਨ ਦੀ ਗ੍ਰਾਂਟ ਦਾ ਕੀਤਾ ਐਲਾਨ
Burnaby RCMP looking to identify suspect after woman sexually assaulted - null
BC Mar 3
ਬਰਨਬੀ 'ਚ ਬੱਚਿਆਂ ਨਾਲ ਤੁਰ ਕੇ ਜਾਂਦੀ ਔਰਤ 'ਤੇ ਬਜ਼ੁਰਗ ਆਦਮੀ ਵੱਲੋਂ ਜਿਨਸੀ ਹਮਲਾ; ਕਥਿਤ ਘਟਨਾ ਦੀ ਪੁਲਿਸ ਕਰ ਰਹੀ ਜਾਂਚ
Illegal drugs and guns seized by police in Chilliwack - https://cdn.connectfm.ca/B4E94325-F466-4E2A-8A90-F3B3B27EACD2_Story1691150_2436967_2022-03-02-233032_rdxp.jpg
BC Mar 2
ਚਿਲਿਵੈਕ ਆਰ.ਸੀ.ਐਮ.ਪੀ. ਦੀ ਛਾਪੇਮਾਰੀ 'ਚ ਵੱਡੀ ਗਿਣਤੀ 'ਚ ਡਰੱਗਸ ਤੇ ਬੰਦੂਕਾਂ ਹੋਈਆਂ ਬਰਾਮਦ
RCMP shares street safety tips following report of child luring - https://cdn.connectfm.ca/A35F7393-5F0C-4A8B-A8EC-88D1F7E97587_Story1691149_2436939_2022-03-02-225634_oqge.jpg
BC Mar 2
ਪੈਂਟੀਕਟਨ 'ਚ 3 ਲੜਕੀਆਂ ਸੰਬੰਧੀ ਚਾਈਲਡ ਲਿਓਰਿੰਗ ਦੀ ਘਟਨਾ ਤੋਂ ਬਾਅਦ ਮਾਪਿਆਂ ਨੂੰ ਕੀਤਾ ਸਾਵਧਾਨ
BC Ferries' Salish Heron is on the horizon - https://cdn.connectfm.ca/B1F8F602-BB7E-4DE6-8EE5-96BFC2DC9A2F_Story1691148_2436926.jpg
BC Mar 2
ਪੋਲੈਂਡ ਤੋਂ ਰਵਾਨਾ ਹੋਈ ਬੀ.ਸੀ. ਫੈਰੀਸ ਦੀ 'ਸੈਲਿਸ਼ ਹੈਰਨ' ਵੀਰਵਾਰ ਨੂੰ ਪਹੁੰਚ ਰਹੀ ਵਿਕਟੋਰੀਆ
Previous268 of 585 pagesNext

Latest News

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
connect fm logo

Legals

Journalism code of ethics
© 2024 AKASH BROADCASTING INC.
Android app linkApple app link