21.61C Vancouver
ADS

News

AllAlbertaBCCanadaIndiaWorld
Gearbox issue prevents BC Ferry from docking Tuesday, stranding passengers for hours - https://cdn.connectfm.ca/EBE4DCB2-1294-48B4-91E6-846A62128417_Story879298_1269631.jpg
BC Oct 28
ਟਵਾਸਨ ਕੋਲ ਫੈਰੀ ਨੂੰ ਡੌਕ ਕਰਨ 'ਚ ਪ੍ਰੇਸ਼ਾਨੀ, ਕਈ ਘੰਟੇ ਤੱਕ ਫਸੀਆਂ ਰਹੀਆਂ ਸਵਾਰੀਆਂ
B.C. reports more than 200 COVID-19 cases for seventh day in a row - https://cdn.connectfm.ca/122B1713-E058-4160-B6F2-FB17D95E3EEA_Story877424_1267665.jpg
BC Oct 28
ਬੀ.ਸੀ. 'ਚ ਲਗਾਤਾਰ ਸੱਤਵੇਂ ਦਿਨ ਕੋਵਿਡ-19 ਦੇ 200 ਤੋਂ ਵੱਧ ਮਾਮਲੇ ਹੋਏ ਰਿਪੋਰਟ
Federal government unveils Rapid Housing Initiative, roughly $80 million to be spread among three BC cities - https://cdn.connectfm.ca/23D43E77-DD80-4B82-B050-C4511684FF02_Story877423_1267633.jpg
BC Oct 27
ਫੈਡਰਲ ਸਰਕਾਰ ਦੇ ਰੈਪਿਡ ਹਾਊਸਿੰਗ ਇਨੀਸ਼ੀਏਟਿਵ 'ਚ ਬੀ.ਸੀ. ਦੇ ਤਿੰਨ ਸ਼ਹਿਰਾਂ ਨੂੰ $80 ਮਿਲੀਅਨ ਦੇ ਫੰਡ
Extensive search continues for a father and son reported missing in Pemberton: RCMP - null
BC Oct 27
ਪੈਂਬਰਟਨ 'ਚ ਲਾਪਤਾ ਪਿਓ-ਪੁੱਤਰ ਦੀ ਭਾਲ ਦੀ ਕੋਸ਼ਿਸ਼ ਜਾਰੀ, ਲੋਕਾਂ ਤੋਂ ਵੀ ਮਦਦ ਦੀ ਅਪੀਲ
Three-storey apartment building heavily damaged in an early morning fire in Penticton - null
BC Oct 27
ਪੈਂਟੀਕਟਨ 'ਚ ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਬੇਘਰ ਹੋਏ ਲੋਕਾਂ ਦੇ ਰਹਿਣ ਦਾ ਹੋਟਲਾਂ 'ਚ ਕੀਤਾ ਜਾ ਰਿਹਾ ਪ੍ਰਬੰਧ
Man facing charges after choosing a poor time and place for spray-painting - https://cdn.connectfm.ca/1FB52BFE-B8AA-4F99-8AF2-87AD79980B07_Story877409_1267353.jpg
BC Oct 27
ਵਿਅਕਤੀ ਦੀ ਸਪ੍ਰੇ-ਪੇਂਟ ਕਰਨ ਦੀ ਥਾਂ ਦੀ ਚੋਣ ਨੇ ਖੜੀ ਕੀਤੀ ਮੁਸੀਬਤ, ਪੁਲਿਸ ਨੇ ਲਗਾਏ ਦੋਸ਼
Four men charged in connection to cannabis exportation investigation  - https://cdn.connectfm.ca/FBE36DB6-0687-4C82-B626-B91F6A00E6F7_Story877406_1266938.jpg
BC Oct 27
ਕੈਨਾਬਿਸ ਐਕਸਪੋਰਟ ਕਰਨ ਦੇ ਦੋਸ਼ਾਂ 'ਚ ਚਾਰ ਵਿਅਕਤੀ ਕਾਬੂ
B.C. brings in new restrictions as COVID-19 cases rise - https://cdn.connectfm.ca/09F77B56-9318-4A3C-8230-6226104E62D8_Story875039_1264962.jpg
BC Oct 27
ਬੀ.ਸੀ. 'ਚ ਕੋਵਿਡ-19 ਦੇ ਮਾਮਲਿਆਂ ਦਾ ਟੁੱਟਿਆ ਰਿਕਾਰਡ, ਡਾ. ਬੌਨੀ ਹੈਨਰੀ ਨੇ ਨਵੀਆਂ ਪਬੰਦੀਆਂ ਦਾ ਕੀਤਾ ਐਲਾਨ
Premier-elect John Horgan returning to work with an aim to win the confidence of voters in rural areas - https://cdn.connectfm.ca/9711CBD7-CBE8-45D8-9A11-9EA982FD7B85_Story875037_1264927.jpg
BC Oct 27
ਜੌਨ ਹੌਰਗਨ ਕਰ ਰਹੇ ਦਫ਼ਤਰ 'ਚ ਵਾਪਸੀ, ਕਿਹਾ ਹੁਣ ਪੇਂਡੂ ਇਲਾਕਿਆਂ ਦਾ ਭਰੋਸਾ ਜਿੱਤਣ ਦਾ ਟੀਚਾ
Previous517 of 610 pagesNext

Latest News

b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
canada-deports-111-foreign-nationals-linked-to-extortion-and-organized-crime
Punjabi

ਕੈਨੇਡਾ ਵਿੱਚ ਐਕਸਟੋਸ਼ਨ ਤੇ ਸੰਗਠਿਤ ਅਪਰਾਧ ਨਾਲ ਜੁੜੇ 111 ਵਿਦੇਸ਼ੀ ਨਾਗਰਿਕ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜੇ 100 ਤੋਂ ਵੱਧ ਮੁਲਜ਼ਮਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਇਸ ਕਾਰਵਾਈ ਦੌਰਾਨ 3 ਸਤੰਬਰ ਤੱਕ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ 188 ਰੀਮੂਵਲ ਔਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 111 ਵਿਦੇਸ਼ੀ ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ ਹੈ।
surrey-municipal-election-nominations-close-with-seven-mayoral-candidates
Punjabi

ਸਰੀ ਨਗਰ ਪਾਲਿਕਾ ਚੋਣਾਂ: ਮੇਅਰ ਅਹੁਦੇ ਲਈ ਸੱਤ ਉਮੀਦਵਾਰ ਮੈਦਾਨ ਵਿੱਚ

ਸਰੀ ਵਿਚ ਹੋਣ ਜਾ ਰਹੀਆਂ ਨਗਰ ਪਾਲਿਕਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਗਈ ਹੈ ਅਤੇ ਇੱਕ ਮੇਅਰ ਤੇ 8 ਕੌਂਸਲਰ ਅਤੇ 6 ਸਕੂਲ ਟਰੱਸਟੀ ਸਮੇਤ 15 ਸੀਟਾਂ ਲਈ ਤਕਰੀਬਨ 100 ਉਮੀਦਵਾਰ ਮੈਦਾਨ ਵਿਚ ਹਨ। ਮੇਅਰ ਅਹੁਦੇ ਲਈ ਇਸ ਵਾਰ ਸੱਤ ਉਮੀਦਵਾਰ ਆਹਮੋ-ਸਾਹਮਣੇ ਹਨ, ਜਿਨ੍ਹਾਂ ਵਿਚ ਲਿੰਡਾ ਐਨਿਸ, ਬ੍ਰੈਂਡਾ ਲੌਕ, ਡੱਗ ਮੈਕਕੈਲਮ, ਹੋਂਵੀਰ ਸਿੰਘ ਰੰਧਾਵਾ, ਮਾਈਕ ਸਟਾਰਚਕ, ਟ੍ਰੌਏ ਵੈਨ-ਵਲੀਟ ਅਤੇ ਈਗਲ ਐਮਨਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ 65 ਅਤੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ 23 ਉਮੀਦਵਾਰ ਚੋਣ ਲੜ ਰਹੇ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link