17.66C Vancouver
ADS

News

AllAlbertaBCCanadaIndiaWorld
Two schools and several homes evacuated by the RCMP over 'suspicious messaging' in Kamloops - https://cdn.connectfm.ca/68F48D1F-062C-4B73-B383-D2939FDEF70B_Story673003_975457.jpg
BC Jun 19
ਕੈਮਲੂਪਸ 'ਚ ਦੋ ਸਕੂਲਾਂ ਤੇ ਕਈ ਘਰਾਂ ਨੂੰ ਕਰਵਾਇਆ ਖਾਲੀ, 'ਸ਼ੱਕੀ ਸੁਨੇਹਿਆਂ' ਨੂੰ ਦੱਸਿਆ ਵਜ੍ਹਾ
Longshore workers halt work for eight hours to raise awareness of Juneteenth  - https://cdn.connectfm.ca/818BB196-4E0E-409C-8FFE-B2575E4744C8_Story673001_975322.jpg
BC Jun 19
ਜੂਨਟੀਂਥ ਦੇ ਹੱਕ 'ਚ ਲੌਂਗਸ਼ੋਰ ਵਰਕਰਾਂ ਨੇ ਅੱਠ ਘੰਟੇ ਲਈ ਰੋਕਿਆ ਕੰਮ 
BC Liberals call for immediate budget update - https://cdn.connectfm.ca/D1572DFC-2B15-43B8-BFDD-930ED65949EA_Story673000_975307.jpg
BC Jun 19
ਬੀ.ਸੀ. ਲਿਬਰਲਜ਼ ਨੇ ਐਨ.ਡੀ.ਪੀ. ਸਰਕਾਰ ਤੋਂ ਕੀਤੀ ਬਜਟ ਅਪਡੇਟ ਦੀ ਮੰਗ
B.C. to investigate allegations of racism in hospitals - https://cdn.connectfm.ca/Adrian-Dix-2.jpg
BC Jun 19
ਬੀ.ਸੀ. ਦੇ ਹਸਪਤਾਲਾਂ ਵਿੱਚ ਨਸਲਵਾਦ ਦੇ ਇਲਜ਼ਾਮਾਂ ਦੀ ਹੋਵੇਗੀ ਜਾਂਚ
B.C. extends moratorium on rent increases and some evictions until end of August - https://cdn.connectfm.ca/466C9BC7-4F5B-4DFC-AC59-C7B4B39F0DE4_Story672998_974793.jpg
BC Jun 19
ਬੀ.ਸੀ. ਵਿੱਚ ਕਿਰਾਇਆ ਵਧਾਉਣ ਅਤੇ ਘਰ ਖਾਲੀ ਕਰਵਾਉਣ 'ਤੇ ਲੱਗੀ ਰੋਕ ਹੁਣ 31 ਅਗਸਤ ਤੱਕ
B.C. independent school suspends classes after staff member gets COVID-19 - https://cdn.connectfm.ca/9C5F6990-76D7-48E9-9741-79C4EA8BD7E1_Story671232_973060.jpg
BC Jun 19
ਬੀ.ਸੀ. ਦੇ ਸਕੂਲ 'ਚ ਇੱਕ ਵਿਅਕਤੀ ਕੋਵਿਡ-19 ਤੋਂ ਪੀੜਤ, ਸਕੂਲ ਨੇ ਕਲਾਸਾਂ ਕੀਤੀਆਂ ਰੱਦ
Premier John Horgan urging British Columbians to share opinion on how to spend 1.5 billion dollars for COVID-19 recovery - https://cdn.connectfm.ca/496FC314-7329-489F-87F0-83A953ECE404_Story669431_970637.jpg
BC Jun 18
ਪ੍ਰੀਮਿਅਰ ਜੌਨ ਹੌਰਗਨ ਨੇ ਮੰਗੀ ਬੀ.ਸੀ. ਨਿਵਾਸੀਆਂ ਦੀ ਸਲਾਹ, ਕੋਵਿਡ-19 ਦੀ ਰਿਕਵਰੀ 'ਤੇ ਕਿਵੇਂ ਖਰਚੇ ਜਾਣ 1.5 ਬਿਲੀਅਨ ਡਾਲਰ
19 new COVID-19 cases in B.C., no new deaths reported - https://cdn.connectfm.ca/0C0126AB-B12D-46D0-8232-0252BF60109D_Story669430_970576.jpg
BC Jun 17
ਬੀ.ਸੀ. 'ਚ ਕੋਵਿਡ-19 ਦੇ 19 ਨਵੇਂ ਮਾਮਲੇ, ਕਿਸੇ ਵਾਇਰਸ ਪੀੜਤ ਦੀ ਮੌਤ ਤੋਂ ਬਚਾਅ
Surrey RCMP investigating suspicious death after woman dropped off at hospital - https://cdn.connectfm.ca/11A83109-FEC7-4446-BC43-CFA1B447545B_Story669429_970458.jpg
BC Jun 17
ਸਰੀ 'ਚ ਹਸਪਤਾਲ 'ਚ ਛੱਡੀ ਗਈ ਗੰਭੀਰ ਜ਼ਖਮੀ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
Previous559 of 609 pagesNext

Latest News

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link