12.14C Vancouver
ADS

News

AllAlbertaBCCanadaIndiaWorld
It's been the honour of a lifetime to lead the Conservative party: Erin O'Toole - https://cdn.connectfm.ca/E0346FCC-CF6A-40EC-ADAE-4642DE6F97C7_Story1645024_2369748_2022-02-02-224635_hcua.jpg
Canada Feb 2
ਐਰਿਨ ਓ'ਟੂਲ ਨੇ ਕਿਹਾ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਸੰਭਾਲਣਾ ਸੀ ਮਾਣ ਦੀ ਗੱਲ; ਲੀਡਰਸ਼ਿਪ ਗਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਸਮੇਤ ਕੰਜ਼ਰਵੇਟਿਵ ਕੌਕਸ ਨੂੰ ਦਿੱਤਾ ਸੁਨੇਹਾ
Tributes flow for Erin O'Toole in House of Commons; Trudeau says he may have had his differences with the Opposition leader, but he appreciates his work - https://cdn.connectfm.ca/43F390C6-FE3D-40C2-9A5A-0AF9980FB796_Story1645023_2369723_2022-02-02-222432_gfbf.jpg
Canada Feb 2
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਸੇਵਾ ਲਈ ਐਰਿਨ ਓ'ਟੂਲ ਦਾ ਕੀਤਾ ਧੰਨਵਾਦ
January home sales slow as supply dwindled: Vancouver real estate board - https://cdn.connectfm.ca/74AFE17D-E521-44C5-BF3E-D87E7B8B9BF0_Story1645022_2369591_2022-02-03-112434_kkuw.png
BC Feb 2
ਜਨਵਰੀ 'ਚ ਮੈਟਰੋ ਵੈਨਕੂਵਰ 'ਚ ਘਰਾਂ ਦੀ ਵਿਕਰੀ ਦੀ ਰਫਤਾਰ ਹੋਈ ਧੀਮੀ: ਆਰ.ਈ.ਬੀ.ਜੀ.ਵੀ.
Erin O'Toole voted out as leader by Conservative MP's - https://cdn.connectfm.ca/854CA361-CB90-4159-9CD3-F225F89F4537_Story1645021_2369435_2022-02-02-202333_zrsn.jpg
Canada Feb 2
ਐਰਿਨ ਓ'ਟੂਲ ਨੇ ਗਵਾਈ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ
Trucker protest thins out, but remains in place at southern Alberta border crossing - https://cdn.connectfm.ca/8AF4DE6D-FAC5-4F68-B2E7-107A45F1FA34_Story1645020_2369415_2022-02-02-201410_nyhp.jpg
Canada Feb 2
ਐਲਬਰਟਾ 'ਚ ਟਰੱਕਰਸ ਦੇ ਇਕੱਠ 'ਚ ਕੁਝ ਕਮੀ, ਪਰ ਸੜਕ ਦੇ ਦੋਵੇਂ ਪਾਸੇ ਬਲੌਕੇਡ ਜਾਰੀ
Biden sending more troops to Europe amid Ukraine tension - https://cdn.connectfm.ca/522D3A04-8C5F-440E-8C92-6F087D56035F_Story1645019_2369098_2022-02-02-173839_apkg.jpg
World Feb 2
ਯੂਕਰੇਨ ਵਿੱਚ ਤਣਾਅ ਦਰਮਿਆਨ ਬਾਈਡਨ ਵੱਲੋਂ ਯੌਰਪ ਵਿੱਚ ਭੇਜੇ ਜਾ ਰਹੇ ਨੇ ਫੌਜੀ
More snow in forecast for parts of British Columbia - null
BC Feb 2
ਬੀ ਸੀ ਦੇ ਕੁਝ ਹਿੱਸਿਆਂ ਵਿੱਚ ਬਰਫ਼ ਪੈਣ ਦੀ ਭਵਿੱਖਬਾਣੀ
B.C. reports 1,236 COVID-19 cases and 9 deaths - https://cdn.connectfm.ca/73324154-E96F-4126-89D9-E1AE8000685D_Story1643014_2366976_2022-02-02-023231_abzx.jpg
BC Feb 2
ਬੀ.ਸੀ. 'ਚ ਕੋਵਿਡ-19 ਦੇ 1,236 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ
Alberta premier says told Mounties being assaulted at Coutts trucker border standoff - https://cdn.connectfm.ca/36C2A260-FE2A-4A06-97EA-F7A594306DFC_Story1643013_2366908_2022-02-02-015117_bmzd.jpg
Canada Feb 2
ਐਲਬਰਟਾ 'ਚ ਟਰੱਕਰਸ ਦੇ ਪ੍ਰਦਰਸ਼ਨ 'ਚ ਪੁਲਿਸਕਰਮੀਆਂ ਵਿਰੁੱਧ ਹੋਈ ਹਿੰਸਾ: ਪ੍ਰੀਮਿਅਰ ਜੇਸਨ ਕੈਨੀ
Previous1017 of 1636 pagesNext

Latest News

ihit-identifies-langley-homicide-victim-appeals-for-witnesses-and-dashcam-footage
Punjabi

ਲੈਂਗਲੀ ਕਤਲ ਮਾਮਲਾ: IHIT ਨੇ 75 ਸਾਲਾ Larry Greig ਦੀ ਕੀਤੀ,ਪਛਾਣ

ਲੈਂਗਲੀ ਵਿਚ ਹੋਏ ਇੱਕ ਕਤਲ ਦੇ ਮਾਮਲੇ ਵਿਚ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮ੍ਰਿਤਕ ਦੀ ਪਛਾਣ 75 ਸਾਲਾ Larry Greig ਵਜੋਂ ਕੀਤੀ ਹੈ। ਇਹ ਘਟਨਾ ਕੈਨੇਡਾ ਡੇਅ ਯਾਨੀ 1 ਜੁਲਾਈ ਦੀ ਰਾਤ ਨੂੰ ਲਗਭਗ 9:50 ਵਜੇ ਵਾਪਰੀ ਸੀ, ਲੈਂਗਲੀ ਆਰਸੀਐਮਪੀ ਨੂੰ ਪਾਰਕ ਐਵੇਨਿਊ ਅਤੇ Douglas Crescent ਨੇੜੇ ਇੱਕ ਬਜ਼ੁਰਗ ਵਿਅਕਤੀ ਦੇ ਗੰਭੀਰ ਹਾਲਤ ਵਿਚ ਹੋਣ ਦੀ ਖ਼ਬਰ ਮਿਲੀ ਸੀ।
canada-u-s-trade-tensions-deepen-as-major-american-unions-urge-review-of-proposed-tariffs
Punjabi

ਕੈਨੇਡਾ–ਅਮਰੀਕਾ ਵਪਾਰਕ ਤਣਾਅ ਵਿਚਾਲੇ ਦੋ ਵੱਡੀਆਂ ਯੂਨੀਅਨਾਂ ਨੇ ਟੈਰਿਫ਼ਾਂ 'ਤੇ ਮੁੜ ਵਿਚਾਰ ਦੀ ਕੀਤੀ ਅਪੀਲ

ਕੈਨੇਡਾ ਅਤੇ ਵਾਸ਼ਿੰਗਟਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੇ ਤਣਾਅ ਵਿਚਕਾਰ ਅਮਰੀਕਾ ਦੀਆਂ ਦੋ ਪ੍ਰਮੁੱਖ ਪ੍ਰਾਈਵੇਟ ਸੈਕਟਰ ਯੂਨੀਅਨ ਨੇ ਔਟਵਾ ਨਾਲ ਸਥਿਰ ਅਤੇ ਬੈਲੰਸਡ ਸਬੰਧਾਂ ਦੀ ਵਾਪਸੀ ਲਈ ਜ਼ੋਰਦਾਰ ਮੰਗ ਕੀਤੀ ਹੈ। ਇਨ੍ਹਾਂ ਵਿਚ USW ਯਾਨੀ ਯੂਨਾਈਟਡ ਸਟੀਲਵਰਕਰ ਅਤੇ International Association of Machinists and Aerospace Workers ਸ਼ਾਮਲ ਹਨ।
westjet-flight-attendants-issue-72-hour-strike-notice-as-labour-talks-continue
Punjabi

ਵੈਸਟਜੈੱਟ ਏਅਰਲਾਈਨ ਦੇ ਫਲਾਈਟ ਅਟੈਂਡੈਂਟਾਂ ਦੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਜਾਰੀ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈਟ ਦੇ 4,400 ਫਲਾਈਟ ਅਟੈਂਡੈਂਟ ਦੀ ਯੂਨੀਅਨ ਨੇ ਕੰਪਨੀ ਨੂੰ 72 ਘੰਟਿਆਂ ਦਾ ਸਟ੍ਰਾਈਕ ਨੋਟਿਸ ਦੇ ਦਿੱਤਾ ਹੈ, ਜਿਸ ਕਾਰਨ ਐਤਵਾਰ ਨੂੰ ਹੜਤਾਲ ਸ਼ੁਰੂ ਹੋ ਸਕਦੀ ਹੈ। ਇਸ ਦੇ ਜਵਾਬ ਵਿਚ ਵੈਸਟਜੈੱਟ ਨੇ ਵੀ ਯੂਨੀਅਨ ਨੂੰ ਲੌਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਲਈ ਗੱਲਬਾਤ ਅਜੇ ਵੀ ਚੱਲ ਰਹੀ ਹੈ ਪਰ ਜੇਕਰ ਨੋਟਿਸ ਸਮੇਂ ਵਿਚਕਾਰ ਕੋਈ ਹੱਲ ਨਾ ਨਿਕਲਿਆ ਤਾਂ ਸ਼ੁੱਕਰਵਾਰ ਤੋਂ ਹੀ ਫਲਾਈਟਸ ਨੂੰ ਗਰਾਊਂਡ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
missing-11-year-old-calgary-boy-parker-found-dead-after-extensive-two-week-search
Punjabi

ਕੈਲਗਰੀ ਵਿੱਚ ਦੋ ਹਫ਼ਤਿਆਂ ਤੋਂ ਲਾਪਤਾ 11 ਸਾਲਾ ਪਾਰਕਰ ਮ੍ਰਿਤਕ ਮਿਲਿਆ

ਕੈਲਗਰੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਇੱਕ 11 ਸਾਲਾ ਬੱਚਾ ਮ੍ਰਿਤਕ ਪਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਚੀਫ਼ Katie McLellan ਨੇ ਕੀਤੀ ਹੈ। ਪਾਰਕਰ ਨਾਂ ਦਾ ਇਹ ਲੜਕਾ autism ਤੋਂ ਪੀੜਤ ਅਤੇ ਬੋਲਣ ਵਿੱਚ ਅਸਮਰੱਥ ਸੀ, ਜੋ 16 ਜੁਲਾਈ ਨੂੰ ਇੱਕ ਡੇਅ-ਹੋਮ ਤੋਂ ਲਾਪਤਾ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਬੁੱਧਵਾਰ ਦੁਪਹਿਰ ਨੂੰ 2.30 ਵਜੇ ਦੇ ਕਰੀਬ ਡੀਅਰਫੁੱਟ ਟ੍ਰੇਲ ਨੇੜੇ ਟਨਲ ਵਿੱਚ ਲਗਭਗ 137 ਤੋਂ 152 metres ਅੰਦਰ ਇੱਕ ਛੋਟੇ ਜਿਹੇ ਪਾਈਪ ਵਿੱਚੋਂ ਮਿਲੀ।
metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link