12.55C Vancouver
ADS

News

AllAlbertaBCCanadaIndiaWorld
Hamas official sees victory in truce statement - https://cdn.connectfm.ca/FEC1E7D5-225C-46F1-9A86-ED15185447D4_Story1206224_1747853.jpg
World May 20
ਇਜ਼ਰਾਈਲ ਵੱਲੋਂ ਸੀਜ਼ਫਾਇਰ ਦੇ ਐਲਾਨ 'ਤੇ ਹਮਾਸ ਅਧਿਕਾਰੀ ਨੇ ਕਿਹਾ "ਇਸ ਨੂੰ ਨੇਤਨਯਾਹੂ ਦੀ ਹਾਰ ਸਮਝਿਆ ਜਾਵੇ"
B.C., Vancouver, create cargo e-bike hub to cut pollution, handle urban deliveries - null
BC May 20
ਬੀ.ਸੀ. ਤੇ ਵੈਨਕੂਵਰ ਵੱਲੋਂ ਮਿਲ ਕੇ ਕਾਰਗੋ ਇਲੈਕਟ੍ਰਿਕ ਸਾਈਕਲ ਹੱਬ ਬਣਾਉਣ ਦੀ ਤਿਆਰੀ, ਕਿਹਾ ਪ੍ਰਦੂਸ਼ਣ 'ਚ ਹੋਵੇਗੀ ਕਟੌਤੀ ਤੇ ਬਿਹਤਰ ਹੋਵੇਗੀ ਡਿਲਿਵਰੀ
North Van impaired driving roadblock nets cash, drugs and knife from gang associates - https://cdn.connectfm.ca/83DF46EB-8EBB-480A-9D8F-3A93136129FE_Story1206222_1747706.jpg
BC May 20
ਨੌਰਥ ਵੈਨਕੂਵਰ 'ਚ ਰੋਡ-ਚੈੱਕ ਦੌਰਾਨ ਗੈਂਗ ਸੰਬੰਧੀ ਵਿਅਕਤੀ ਤੋਂ ਮਿਲਿਆ ਕੈਸ਼, ਡਰੱਗਸ ਤੇ ਚਾਕੂ
740 fully vaccinated people have contracted COVID-19: Health Canada - https://cdn.connectfm.ca/1CAE1CFE-5529-4BF6-8EE3-F4221033AE14_Story1206221_1747673.jpg
Canada May 20
ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ 740 ਲੋਕ ਕੋਵਿਡ-19 ਕਾਰਨ ਹੋਏ ਹਸਪਤਾਲ 'ਚ ਦਾਖਿਲ: ਹੈਲਥ ਕੈਨੇਡਾ
In-BC should be added as a public body under the province's freedom of information legislation: Michael McEvoy - https://cdn.connectfm.ca/EEC7DCFB-463A-4AEB-82CC-D0BFAA9843B4_Story1206220_1747438.jpg
BC May 20
ਇਨ-ਬੀ.ਸੀ. ਨੂੰ ਪਬਲਿਕ ਬੌਡੀ ਬਣਾਏ ਜਾਣ ਅਤੇ ਫਰੀਡਮ ਆਫ ਇਨਫਰਮੇਸ਼ਨ ਲੈਜਿਸਲੇਸ਼ਨ ਹੇਠ ਲਿਆਉਣ ਦੀ ਮੰਗ
BC RCMP to increase travel checks this long weekend - https://cdn.connectfm.ca/1AFC528E-F75E-4289-B807-CBE19E0DB28A_Story1206219_1747397.jpg
BC May 20
ਬੀ.ਸੀ. ਆਰ.ਸੀ.ਐਮ.ਪੀ. ਨੇ ਕੀਤਾ ਸਾਵਧਾਨ, ਇਸ ਲੌਂਗ ਵੀਕਐਂਡ 'ਤੇ ਰੋਡ-ਚੈੱਕਸ 'ਚ ਹੋਵੇਗਾ ਵਾਧਾ
Canada's vaccine pace outstripping much of the world but still lags on second doses - https://cdn.connectfm.ca/C212B44E-DA72-484E-9877-799F6EB76277_Story1206218_1747070.jpg
Canada May 20
ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਦੁਨੀਆ ਦੇ ਬਹੁਤ ਹਿੱਸਿਆਂ ਤੋਂ ਅੱਗੇ ਪਰ ਦੂਜੀਆਂ ਖੁਰਾਕਾਂ ਵਿੱਚ ਪਿੱਛੇ
Punjab CM Capt Amarinder Singh launches COVID care WhatsApp chatbot - https://cdn.connectfm.ca/Amarinder_Singh.jpg
India May 20
ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲੌਂਚ ਕੀਤੀ ਕੋਵਿਡ ਕੇਅਰ ਵਟਸਐਪ ਚੈਟਬੋਟ
B.C. reports 521 COVID-19 cases and 8 deaths - https://cdn.connectfm.ca/D158DFBC-2B34-4E00-95B4-74EE28C51AE4_Story1204116_1745390.jpg
BC May 20
ਬੀ.ਸੀ. 'ਚ 12 ਤੋਂ 17 ਸਾਲ ਦੇ ਉਮਰ ਵਰਗ ਲਈ ਵੈਕਸੀਨ ਲਈ ਰਿਜਿਸਟਰ ਕਰਨ ਦਾ ਸੱਦਾ; ਅੱਜ ਕੋਵਿਡ-19 ਦੇ 521 ਮਾਮਲੇ ਤੇ 8 ਮੌਤਾਂ ਹੋਈਆਂ ਰਿਪੋਰਟ
Previous1204 of 1624 pagesNext

Latest News

at-least-seven-structures-destroyed-as-fraser-canyon-wildfire-intensifies
Punjabi

ਫਰੇਜ਼ਰ ਕੈਨਿਯਨ ਦੀ ਜੰਗਲੀ ਅੱਗ ਨਾਲ ਘੱਟੋ-ਘੱਟ ਸੱਤ structures ਤਬਾਹ, ਕੋਈ ਜਾਨੀ ਨੁਕਸਾਨ ਨਹੀਂ

ਬੀ.ਸੀ. ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਬੇਕਾਬੂ ਹੋਈ ਜੰਗਲੀ ਅੱਗ ਕਾਰਨ ਘੱਟੋ-ਘੱਟ ਸੱਤ structures ਤਬਾਹ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਬਾਹੀ ਖੇਤਰ ਵਿਚ ਸਰਗਰਮ ਬਰੰਸਵਿਕ ਵਾਈਲਡਫਾਇਰ ਕੰਪਲੈਕਸ ਜਿਸ ਵਿਚ ਬਰੰਸਵਿਕ ਕ੍ਰੀਕ ਅਤੇ ਐਨਸਲੀ ਕ੍ਰੀਕ ਦੀਆਂ ਅੱਗਾਂ ਸ਼ਾਮਲ ਹਨ ਦੇ ਭਿਆਨਕ ਰੂਪ ਧਾਰਨ ਕਰਨ ਕਾਰਨ ਹੋਈ ਹੈ।
nine-parked-vehicles-damaged-in-surreys-newton-neighbourhood-police-seek-suspects
Punjabi

ਸਰੀ ਦੇ ਨਿਊਟਨ ਇਲਾਕੇ ਵਿੱਚ ਪਾਰਕ ਕੀਤੇ ਵਾਹਨਾਂ ਦੀ ਭੰਨਤੋੜ, ਪੁਲਿਸ ਵਲੋਂ ਸ਼ੱਕੀਆਂ ਦੀ ਭਾਲ ਜਾਰੀ

ਸਰੀ ਦੇ ਨਿਊਟਨ ਇਲਾਕੇ ਵਿਚ ਬੁੱਧਵਾਰ ਦੀ ਸਵੇਰ ਇੱਕ ਦਰਜਨ ਦੇ ਕਰੀਬ ਗੱਡੀਆਂ ਦੀ ਭੰਨ-ਤੋੜ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਤੜਕੇ ਲਗਭਗ 5 ਵਜੇ ਉਨ੍ਹਾਂ ਨੂੰ 75 ਐਵੇਨਿਊ ਅਤੇ 147A ਸਟ੍ਰੀਟ ਏਰੀਏ ਵਿਚ ਸੂਚਨਾ ਮਿਲੀ ਸੀ ਕਿ ਸੜਕ ਕਿਨਾਰੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਤੋੜੇ ਜਾ ਰਹੇ ਹਨ। ਜਦੋਂ ਤੱਕ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਮੁਲਜ਼ਮ ਉੱਥੋਂ ਫ਼ਰਾਰ ਹੋ ਚੁੱਕੇ ਸਨ ਪਰ ਜਾਂਚ ਦੌਰਾਨ ਉੱਥੇ ਪਾਰਕ ਕੀਤੀਆਂ 9 ਵੱਖ-ਵੱਖ ਗੱਡੀਆਂ ਦੇ ਅਗਲੇ, ਪਿਛਲੇ ਅਤੇ ਸਾਈਡ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ।
federal-government-to-acquire-190-armoured-vehicles-in-2b-deal-to-strengthen-canadian-army
Punjabi

ਕੈਨੇਡੀਅਨ ਫੌਜ ਲਈ 190 ਨਵੇਂ ਬਖਤਰਬੰਦ ਵਾਹਨ ਖਰੀਦੇਗੀ ਫੈਡਰਲ ਸਰਕਾਰ, $2 ਬਿਲੀਅਨ ਦੇ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਆਰਮੀ ਦੀ ਜੰਗੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਡਿਫੈਂਸ ਉਦਯੋਗ ਨੂੰ ਹੁਲਾਰਾ ਦੇਣ ਲਈ ਓਨਟਾਰੀਓ-ਆਧਾਰਿਤ ਨਿਰਮਾਤਾ ਕੰਪਨੀ ਤੋਂ 190 armoured vehicles ਖਰੀਦੇ ਜਾਣ ਦਾ ਐਲਾਨ ਕੀਤਾ ਹੈ। ਇਸ 4 ਸਾਲਾ ਡੀਲ ਤਹਿਤ ਫੈਡਰਲ ਸਰਕਾਰ ਵਲੋਂ $2 ਬਿਲੀਅਨ ਖ਼ਰਚ ਕਰਨ ਜਾ ਰਹੀ ਹੈ। ਇਸ ਨਵੇਂ ਫਲੀਟ ਨਾਲ ਫੌਜ ਦੇ ਬਖਤਰਬੰਦ ਵਾਹਨਾਂ ਦੀ ਕੁੱਲ ਗਿਣਤੀ ਵਧ ਕੇ 550 ਹੋ ਜਾਵੇਗੀ।
bc-conservative-mla-harman-bhangu-criticizes-forestry-minister-over-mill-closures-job-losses
Punjabi

ਬੀ.ਸੀ. ਦੀ ਜੰਗਲਾਤ ਇੰਡਸਟਰੀ ਵਿਚ ਚੱਲ ਰਹੇ ਸੰਕਟ ਦੀ ਐਮ.ਐਲ.ਏ. ਹਰਮਨ ਭੰਗੂ ਨੇ ਕੀਤੀ ਨਿੰਦਾ

ਬੀ.ਸੀ. ਦੀ ਜੰਗਲਾਤ ਇੰਡਸਟਰੀ ਵਿਚ ਚੱਲ ਰਹੇ ਸੰਕਟ ਅਤੇ ਮਿੱਲਾਂ ਦੇ ਲਗਾਤਾਰ ਬੰਦ ਹੋਣ ਦੇ ਮੁੱਦੇ 'ਤੇ ਸਿਆਸਤ ਗਰਮਾ ਗਈ ਹੈ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਐਮ.ਐਲ.ਏ. ਹਰਮਨ ਭੰਗੂ ਨੇਜੰਗਲਾਤ ਮੰਤਰੀ ਰਵੀ ਪਰਮਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਹੈ ਕਿ ਜਦੋਂ ਸੂਬੇ ਦੇ ਸੈਂਕੜੇ ਕਾਮੇ ਆਪਣੀਆਂ ਨੌਕਰੀਆਂ ਗੁਆ ਰਹੇ ਹਨ, ਉਦੋਂ ਮੰਤਰੀ ਜ਼ਮੀਨੀ ਹੱਲ ਲੱਭਣ ਦੀ ਬਜਾਏ ਟਿਕਟੌਕ 'ਤੇ ਵੀਡੀਓਜ਼ ਬਣਾ ਕੇ ਲੋਕਾਂ ਦਾ ਧਿਆਨ ਭਟਕਾਉਣ ਵਿਚ ਰੁਝੇ ਹੋਏ ਹਨ।
sit-summons-sukhbir-singh-badal-for-questioning-in-behbal-kalan-and-kotkapura-firing-probe
Punjabi

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ: SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ, ਪੇਸ਼ ਹੋਣ ਦੇ ਦਿੱਤੇ ਹੁਕਮ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਲ 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਨਾਲ ਸਬੰਧਿਤ ਗੋਲੀਕਾਂਡ ਦੀਆਂ ਘਟਨਾਵਾਂ ਦੇ ਸਬੰਧ ਵਿੱਚ SIT ਨੇ ਨੋਟਿਸ ਜਾਰੀ ਕੀਤਾ ਹੈ। ਸੁਖਬੀਰ ਸਿੰਘ ਬਾਦਲ ਤੋਂ ਸੋਮਵਾਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾ ਰਿਹਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link