14.47C Vancouver
ADS

News

AllAlbertaBCCanadaIndiaWorld
Alberta church shut down, fenced off for ignoring COVID-19 health restrictions - https://cdn.connectfm.ca/2E754A07-4EBE-44E7-9E58-0C2146E416E2_Story1134483_1645563.jpg
Canada Apr 7
ਕੋਵਿਡ-19 ਨਿਯਮਾਂ ਨੂੰ ਤੋੜਨ ਕਾਰਨ ਐਲਬਰਟਾ 'ਚ ਇੱਕ ਚਰਚ ਨੂੰ ਕੀਤਾ ਬੰਦ, ਆਲੇ-ਦੁਆਲੇ ਲੋਹੇ ਦੀਆਂ ਤਾਰਾਂ ਲਗਾਈਆਂ
Grass fire near Merritt has scorched more than eight square kilometres - https://cdn.connectfm.ca/830EB6E8-ED24-4397-82A3-C1AD1C116754_Story1134482_1645477.jpg
BC Apr 7
ਮੈਰਿਟ ਕੋਲ ਅੱਠ ਸਕਵੇਅਰ ਕਿਲੋਮੀਟਰ ਦੇ ਖੇਤਰ 'ਚ ਫ਼ੈਲੀ ਘਾਹ 'ਚ ਲੱਗੀ ਅੱਗ ਕਾਬੂ ਤੋਂ ਬਾਹਰ
Ontario issues stay-at-home order - https://cdn.connectfm.ca/2A89E34E-D5AB-4746-B685-FE6CAD97ED61_Story1134481_1645447.jpg
Canada Apr 7
ਪ੍ਰੀਮਿਅਰ ਡਗ ਫੋਰਡ ਨੇ ਔਂਟੈਰੀਓ 'ਚ ਕੀਤਾ 'ਸਟੇਅ ਐਟ ਹੋਮ' ਦਾ ਐਲਾਨ
Three Vancouver councillors dispute party's selection of 2022 mayoral candidate - https://cdn.connectfm.ca/AE28747F-598A-4679-AA81-A0C1AC0F47C4_Story1134480_1645339.jpg
BC Apr 7
ਵੈਨਕੂਵਰ 'ਚ ਤਿੰਨ ਕਾਊਂਸਲਰ ਮੇਅਰ ਕੈਂਡੀਡੇਟ ਦੇ ਐਲਾਨ 'ਤੇ ਚੁੱਕ ਰਹੇ ਸਵਾਲ
Expert: Chauvin never took knee off Floyd's neck - null
World Apr 7
ਚੌਵਿਨ ਨੇ ਫਲਾਇਡ ਦੀ ਧੌਣ ਤੋਂ ਗੋਡਾ ਨਹੀਂ ਹਟਾਇਆ ਸੀ: ਮਾਹਿਰ
Two vehicle collision claims the lives of both drivers in B.C. - https://cdn.connectfm.ca/F33B95D6-E733-4450-9DD6-359CC83D75F8_Story1134478_1645067.jpg
BC Apr 7
ਬੀ.ਸੀ. 'ਚ ਦੋ ਵਾਹਨਾਂ ਦੀ ਭਿਆਨਕ ਟੱਕਰ, ਦੋਵਾਂ ਵਾਹਨ ਚਾਲਕਾਂ ਦੀ ਮੌਤ
 Vaccine panel confirms choice to delay doses upto 4 months - https://cdn.connectfm.ca/86AAF3E0-8C31-4C5D-A7F7-572204C35083_Story1134476_1644766.jpg
Canada Apr 7
ਵੈਕਸੀਨ ਪੈਨਲ ਵਲੋਂ ਕੋਵਿਡ-19 ਦੇ ਟੀਕਿਆਂ ਦੀਆਂ ਖੁਰਾਕਾਂ ਵਿਚਕਾਰ 4 ਮਹੀਨਿਆਂ ਤੱਕ ਦੀ ਦੇਰੀ ਦੀ ਪੁਸ਼ਟੀ
Prime Minister Narendra Modi to chair meeting to commemorate 400th Prakash Purab - https://cdn.connectfm.ca/PM_Modi_Apr_7.jpg
India Apr 7
ਪੀਐੱਮ ਮੋਦੀ ਕਰਨਗੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬੈਠਕ ਦੀ ਪ੍ਰਧਾਨਗੀ
B.C. reports more than 1,000 COVID-19 cases; Number of active cases rise past 8,600 - https://cdn.connectfm.ca/E45ECD06-5353-4C7A-AB3E-977322DD1205_Story1132511_1643041.jpg
BC Apr 7
ਬੀ.ਸੀ. 'ਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ ਪਹੁੰਚੀ 8,600 ਦੇ ਪਾਰ; ਅੱਜ 1,000 ਤੋਂ ਵੱਧ ਮਾਮਲੇ ਹੋਏ ਰਿਪੋਰਟ
Previous1236 of 1620 pagesNext

Latest News

sgpc-president-urges-prime-minister-modi-to-reopen-kartarpur-corridor
Punjabi

ਐਸ.ਜੀ.ਪੀ.ਸੀ. ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰ ਲਿਖ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਕਿ ਇਸ ਪਾਵਨ ਅਸਥਾਨ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸੰਗਤਾਂ ਇਸ ਦੇ ਦਰਸ਼ਨਾਂ ਦੀ ਤਾਂਘ ਹਮੇਸ਼ਾ ਰੱਖਦੀਆਂ ਹਨ।
pedestrian-critically-injured-after-collision-with-translink-bus-in-surrey
Punjabi

ਸਰੀ ਵਿੱਚ ਟ੍ਰਾਂਸਲਿੰਕ ਬੱਸ ਨਾਲ ਟੱਕਰ ਤੋਂ ਬਾਅਦ ਪੈਦਲ ਯਾਤਰੀ ਦੀ ਹਾਲਤ ਨਾਜ਼ੁਕ

ਸਰੀ ਵਿਚ ਟਰਾਂਸਲਿੰਕ ਬੱਸ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਖ਼ਬਰ ਹੈ, ਜਿਸ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸ਼ਨੀਵਾਰ ਰਾਤ ਲਗਭਗ 9:40 ਵਜੇ ਇਹ ਘਟਨਾ 128ਸਟ੍ਰੀਟ ਅਤੇ 96 ਐਵੇਨਿਊ ਦੇ ਇੰਟਰਸੈਕਸ਼ਨ ‘ਤੇ ਵਾਪਰੀ, ਮੌਕੇ ਉਤੇ ਪੈਰਾਮੈਡਿਕਸ ਵਲੋਂ ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜੋ ਕਿ ਇੱਕ adult male ਸੀ। ਉਥੇ ਹੀ, ਇਸ ਦੌਰਾਨ ਬੱਸ ਅਤੇ ਉਸ ਦਾ ਡਰਾਈਵਰ ਮੌਕੇ ‘ਤੇ ਹੀ ਸਨ।
carney-staffer-braeden-caley-to-seek-nomination-in-b-c-byelection
Punjabi

ਬੀ ਸੀ.ਦੀ ਉਪ-ਚੋਣ ਵਿਚ ਉਤਰਨਗੇ ਪੀ. ਐਮ.ਕਾਰਨੀ ਦੇ ਡਿਪਟੀ ਚੀਫ਼ ਆਫ਼ ਸਟਾਫ਼ ਬ੍ਰੇਡਨ ਕੈਲੀ

ਬੀ.ਸੀ. ਵਿਚ ਨੌਰਥ ਵੈਨਕੂਵਰ-ਕੈਪੀਲਾਨੋ ਦੀ ਸੰਸਦੀ ਸੀਟ ਲਈ ਹੋਣ ਵਾਲੀ ਉਪ-ਚੋਣ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡਿਪਟੀ ਚੀਫ਼ ਆਫ਼ ਸਟਾਫ਼ ਬ੍ਰੇਡਨ ਕੈਲੀ ਉਤਰਨ ਜਾ ਰਹੇ ਹਨ। ਕੈਲੀ ਨੇ ਲਿਬਰਲ ਪਾਰਟੀ ਦੀ ਨਾਮਜ਼ਦਗੀ ਲਈ ਪੀ.ਐਮ.ਓ. ਵਿਚ ਆਪਣਾ ਅਹੁਦਾ ਛੱਡ ਦਿੱਤਾ ਹੈ।
27-killed-in-bangkok-pub-fire-as-authorities-investigate-cause
Punjabi

ਬੈਂਕਾਕ ਦੇ ਪੱਬ ਵਿੱਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, ਜਾਂਚ ਜਾਰੀ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪੱਬ ਵਿੱਚ ਅੱਜ ਤੜਕੇ ਲੱਗੀ ਅੱਗ ਕਾਰਨ 27 ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
trump-proposes-charging-other-countries-for-strait-of-hormuz-security
Punjabi

ਟਰੰਪ ਨੇ ਸਟ੍ਰੇਟ ਆਫ ਹਾਰਮੂਜ਼ ਦੀ ਸੁਰੱਖਿਆ ਲਈ ਦੂਜੇ ਦੇਸ਼ਾਂ ਤੋਂ ਪੈਸੇ ਲੈਣ ਦਾ ਰੱਖਿਆ ਪ੍ਰਸਤਾਵ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਸਟ੍ਰੇਟ ਆਫ ਹਾਰਮੂਜ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਸਕਦਾ ਹੈ ਅਤੇ ਇਸ ਦੇ ਬਦਲੇ ਹੋਰ ਦੇਸ਼ਾਂ ਤੋਂ ਫੀਸ ਵੀ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦੀ ਰੱਖਿਆ ਲਈ ਬਹੁਤ ਸਾਰਾ ਪੈਸਾ ਮਿਲਣਾ ਚਾਹੀਦਾ ਹੈ, ਕਿਉਂਕਿ ਇਸ ਦਾ ਲਾਭ ਲੈਣ ਵਾਲੇ ਹੋਰ ਦੇਸ਼ ਆਰਥਿਕ ਤੌਰ 'ਤੇ ਕਾਫ਼ੀ ਮਜ਼ਬੂਤ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link